ਪੰਜਾਬ
21 ਮੈਂਬਰੀ ਸ਼੍ਰੋਮਣੀ ਅਕਾਲੀ ਯੂਨਿਟੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ, ਦੇਖੋ ਪੂਰੀ ਸੂਚੀ
ਅਕਾਲੀ ਦਲ ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਇਸ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ ਹੈ।
ਖੇਤੀਬਾੜੀ ਮੰਤਰੀ ਨੇ ਜਥੇਦਾਰ ਨਾਲ ਕੀਤੀ ਮੁਲਾਕਾਤ, ਪਰਾਲੀ ਨਾ ਸਾੜਨ ਲਈ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਦੀ ਕੀਤੀ ਅਪੀਲ
ਪਰਾਲੀ ਨੂੰ ਅਗਨ ਭੇਂਟ ਕਰਕੇ ਪੈਲੀ ਵਿਹਲੀ ਕਰਨ ਦੀ ਕੁਰੀਤੀ ਸਾਡੇ ਪੰਜਾਬੀ ਕਿਸਾਨਾਂ ਦੇ ਮਨਾਂ ਵਿਚ ਘਰ ਕਰ ਗਈ ਹੈ।
ਖੁਸ਼ਖਬਰੀ! 1 ਤੋਂ 5 ਦਸੰਬਰ ਤੱਕ ਹੋਵੇਗੀ ਤਕਨੀਕੀ ਸਿਪਾਹੀ ਦੀ ਭਰਤੀ
30 ਅਕਤੂਬਰ 2022 ਤੱਕ ਕਰਵਾਓ ਆਨਲਾਈਨ ਰਜਿਸਟ੍ਰੇਸ਼ਨ
ਧੀ ਨੂੰ ਕਰਵਾਚੌਥ ਦਾ ਸਾਮਾਨ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ
ਪਤੀ ਦੀ ਹੋਈ ਮੌਤ, ਪਤਨੀ ਗੰਭੀਰ ਜ਼ਖਮੀ
ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਕੋਲੋ 2 ਮੋਬਾਈਲ ਫੋਨ ਹੋਏ ਬਰਾਮਦ
ਪੁਲਿਸ ਨੇ 4 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰੋਸ ਮਾਰਚ ਕੱਢ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰੇਗਾ ਅਕਾਲੀ ਦਲ, ਜਾਣੋ ਕਾਰਨ ਕੀ ਹੈ
ਇਹ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸਾਹਮਣੇ ਕਿਸਾਨਾਂ ਨੇ ਲਾਇਆ ਪੱਕਾ ਧਰਨਾ, ਰੱਖੀਆਂ ਇਹ ਮੰਗਾਂ
ਅੱਜ ਸੋਮਵਾਰ ਨੂੰ ਮੋਰਚੇ ਦਾ ਦੂਜਾ ਦਿਨ ਹੈ।
ਦੁਕਾਨਦਾਰ ਨੂੰ ਆਈ ਫ਼ਿਰੌਤੀ ਲਈ ਧਮਕੀ ਭਰੀ ਕਾਲ, ਮਾਰਕੀਟ ਵਾਲਿਆਂ ਨੇ ਲਗਾ ਦਿੱਤਾ ਧਰਨਾ
ਮੁਲਜ਼ਮਾਂ ਨੇ ਮੰਗੇ 10 ਲੱਖ ਰੁਪਏ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੁਲਾਇਮ ਸਿੰਘ ਯਾਦਵ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਵਿਛੜੀ ਰੂਹ ਦੀ ਆਤਮ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਜ਼ਮੀਨ ਖਾਤਰ ਭਰਾ ਨੇ ਸਕੇ ਭਰਾ ਦਾ ਕੀਤਾ ਕਤਲ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ