ਪੰਜਾਬ
Rup Nagar News : ਰੋਪੜ ’ਚ ਪੰਜ ਮੈਂਬਰੀ ਕਮੇਟੀ ਭਰਤੀ ਦੀ ਸ਼ੁਰੂਆਤ ਮੌਕੇ ਬੋਲੇ ਬੀਬੀ ਸਤਵਿੰਦਰ ਕੌਰ ਧਾਲੀਵਾਲ
Rup Nagar News : ਕਿਹਾ -ਸੁਖਬੀਰ ਬਾਦਲ ਨੇ ਰੋਪੜ ’ਚ ਬਾਹਰੀ ਬੰਦੇ ਵਾੜ ਕੇ ਅਕਾਲੀ ਦਲ ਨੂੰ ਖੇਰੂ- ਖੇਰੂ ਕੀਤਾ
Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਨਜਾਇਜ਼ ਹਥਿਆਰਾਂ ਅਤੇ ਨਕਲੀ ਨੋਟਾਂ ਸਮੇਤ 1 ਮੁਲਜ਼ਮ ਨੂੰ ਕੀਤਾ ਕਾਬੂ
Amritsar News: 2,15,500 ਦੀ ਨਕਲੀ ਕਰੰਸੀ ਵੀ ਹੋਈ ਬਰਾਮਦ
ਟਰਾਲੇ ਨਾਲ ਟਕਰਾਈ ਆਲਟੋ ਕਾਰ, ਦੋ ਦੀ ਮੌਤ
ਮ੍ਰਿਤਕਾਂ ਦੀ ਪਹਿਚਾਣ ਹਰਵਿੰਦਰ ਸਿੰਘ ਤੇ ਲਖਵੀਰ ਸਿੰਘ ਵਜੋਂ ਹੋਈ ਹੈ
Amritsar News : ਅੰਮ੍ਰਿਤਸਰ 'ਚ ਹੋਣ ਵਾਲੀ ਸਮਲਿੰਗੀ ਪਰੇਡ ਹੋਈ ਰੱਦ
Amritsar News : ਪ੍ਰਬੰਧਕਾਂ ਨੇ ਪੋਸਟ ਸਾਂਝੀ ਕਰ ਦਿਤੀ ਜਾਣਕਾਰੀ
ਯੂਟਿਊਬਰ ਰੋਜਰ ਸੰਧੂ ਦੇ ਘਰ ’ਤੇ ਗ੍ਰਨੇਡ ਸੁੱਟਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਲਾਰੈਂਸ ਗੈਂਗ ਦੇ ਮੈਂਬਰ ਕਰਨ ਨੇ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਨੂੰ ਗ੍ਰਨੇਡ ਪਹੁੰਚਾਇਆ ਸੀ
Patiala News: ਪਟਿਆਲਾ 'ਚ ਪੁੱਤ ਦੇ ਕਸੂਰ ਲਈ ਮਾਂ ਨੂੰ ਦਿੱਤੀ ਤਾਲਿਬਾਨੀ ਸਜ਼ਾ, ਲੋਕਾਂ ਨੇ 4 ਘੰਟੇ ਖੰਭੇ ਨਾਲ ਬੰਨ੍ਹ ਕੇ ਰੱਖਿਆ
Patiala News: ਪੁਲਿਸ ਨੇ ਸਜ਼ਾ ਦੇਣ ਵਾਲਿਆਂ ਖ਼ਿਲਾਫ਼ ਮਾਮਲਾ ਕੀਤਾ ਦਰਜ, 2 ਗ੍ਰਿਫ਼ਤਾਰ
ਕਿਸਾਨ ਮੋਰਚਿਆਂ ’ਤੇ ਬੇਅਦਬੀ ਦਾ ਮਾਮਲਾ ਅਕਾਲ ਤਖ਼ਤ ’ਤੇ ਪੁੱਜਿਆ
ਕਿਸਾਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ ਮੰਗ ਪੱਤਰ
‘ਆਪ’ ਆਗੂ ਨੀਲ ਗਰਗ ਨੇ ਪੰਜਾਬ ਪੁਲਿਸ ਬਾਰੇ ਦਿਤੇ ਬਿਆਨ ’ਤੇ ਪ੍ਰਤਾਪ ਬਾਜਵਾ ਨੂੰ ਘੇਰਿਆ
ਕਿਹਾ, ਪ੍ਰਤਾਪ ਬਾਜਵਾ ਨੂੰ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ
Ludhiana Tempo Traveler Collided: ਸੰਗਤਾਂ ਨਾਲ ਭਰੇ ਟੈਂਪੂ ਟਰੈਵਲਰ ਦਾ ਹੋਇਆ ਐਕਸੀਡੈਂਟ, ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟਿਆ
Ludhiana Tempo Traveler Collided: ਡਰਾਈਵਰ ਸਮੇਤ 4 ਬੱਚੇ ਜ਼ਖਮੀ
Sunam Accident News: ਸੰਗਰੂਰ ਚ ਵਾਪਰਿਆ ਦਰਦਨਾਕ ਹਾਦਸਾ, ਦੋ ਜਿਗਰੀ ਯਾਰਾਂ ਦੀ ਸੜਕ ਹਾਦਸੇ 'ਚ ਮੌਤ
Sunam Accident News: ਵਿਨੋਦ ਕੁਮਾਰ ਤੇ ਸ਼ੰਕਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ