ਪੰਜਾਬ
RTA ਦਫਤਰ ਸੰਗਰੂਰ ’ਚ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼, ਵਿਜੀਲੈਂਸ ਵੱਲੋਂ 3 ਵਿਅਕਤੀ ਗ੍ਰਿਫ਼ਤਾਰ
40,000 ਰੁਪਏ ਰਿਸ਼ਵਤ ਦੀ ਰਕਮ ਅਤੇ ਦਸਤਾਵੇਜ਼ ਬਰਾਮਦ
ਡਾ. ਨਿੱਝਰ ਵੱਲੋਂ 342 ਕਰੋੜ ਦਾ ਪਟਿਆਲਾ ਜਲ ਸਪਲਾਈ ਪ੍ਰਾਜੈਕਟ ਇਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਪਟਿਆਲਾ ਸ਼ਹਿਰ ਲਈ 342 ਕਰੋੜ ਰੁਪਏ ਦੀ ਲਾਗਤ ਵਾਲੀ 24 ਘੰਟੇ ਜਲ ਸਪਲਾਈ ਪ੍ਰਾਜੈਕਟ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ
PAU ਦੇ ਉਪ ਕੁਲਪਤੀ ਬਣੇ ਡਾ. ਸਤਬੀਰ ਸਿੰਘ ਗੋਸਲ, CM ਮਾਨ ਨੇ ਦਿੱਤੀ ਵਧਾਈ
ਡਾ. ਗੋਸਲ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਸਾਬਕਾ ਨਿਰਦੇਸ਼ਕ ਖੋਜ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਨ।
ਪਟਿਆਲਾ 'ਚ ਕਣਕ ਦੇ ਬਹੁ ਕਰੋੜੀ ਘਪਲੇ ਦਾ ਮਾਮਲਾ, ਹਲਕਾ ਇੰਚਾਰਜ ਗੁਰਿੰਦਰ ਸਿੰਘ ਖਿਲਾਫ਼ ਮਾਮਲਾ ਦਰਜ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਹਨੀ ਟਰੈਪ ਲਗਾ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼
ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦਿੱਤੀ ਜਾਣਕਾਰੀ
ਜ਼ਮੀਨ ਖ਼ਾਤਰ ਭਾਣਜੇ ਨੇ ਆਪਣੇ ਮਾਮੇ ਦਾ ਬੇਰਹਿਮੀ ਨਾਲ ਕੀਤਾ ਕਤਲ
ਤਪਾ ਮੰਡੀ ਦੇ ਪਿੰਡ ਢਿੱਲਵਾਂ-ਨਾਭਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਬਠਿੰਡਾ ’ਚ ਮਿਲਿਆ ਲੁਧਿਆਣਾ ਤੋਂ ਅਗਵਾ ਹੋਇਆ 3 ਮਹੀਨੇ ਦਾ ਬੱਚਾ
ਮੁਲਜ਼ਮਾਂ ਨੇ 50 ਹਜ਼ਾਰ ’ਚ ਵੇਚਿਆ ਸੀ ਮਾਸੂਮ
ਨਸ਼ੇੜੀ ਪਤੀ ਦੀ ਦਰਿੰਦਗੀ : ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ
ਪੁਲਿਸ ਵਲੋਂ ਮਾਮਲਾ ਦਰਜ ਕਰ ਕੀਤੀ ਜਾ ਰਹੀ ਕਾਰਵਾਈ
CBI ਰੇਡ 'ਤੇ ਬੋਲੇ CM ਮਾਨ- ਮੋਦੀ ਜੀ ਨੇ CBI ਨੂੰ ਘਰ ਭੇਜਿਆ, ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ?
8 ਸਾਲ 'ਚ BJP ਨੇ ਬਹੁਤ ਰੇਡਾਂ ਕਰਵਾਈਆਂ ਪਰ ਕੁਝ ਨਹੀਂ ਮਿਲਿਆ - ਰਾਘਵ ਚੱਢਾ
'ਆਪ' ਸਿਹਤ ਸੇਵਾਵਾਂ ਦੇ ਨਾਂ 'ਤੇ ਕਰ ਰਹੀ ਹੈ ਸਸਤੀ ਰਾਜਨੀਤੀ - ਤਰੁਣ ਚੁੱਘ
ਆਯੁਸ਼ਮਾਨ ਸਹੂਲਤਾਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ ਆਪ- ਚੁੱਘ