ਪੰਜਾਬ
2017 ਤੋਂ 2021 ਤੱਕ 39.8% ਵਧਿਆ ਪੰਜਾਬ ਦਾ ਬਕਾਇਆ ਜਨਤਕ ਕਰਜ਼ਾ: CAG
2019-20 ਦੇ ਮੁਕਾਬਲੇ 2020-21 ਵਿਚ ਕਰਜ਼ਿਆਂ ਦੀ ਰਿਕਵਰੀ ਵਿਚ 99.69% ਦੀ ਕਮੀ ਆਈ ਹੈ
CAG ਦੀ ਰਿਪੋਰਟ 'ਚ ਖੁਲਾਸਾ: ਮਰ ਚੁੱਕੇ ਵਿਅਕਤੀਆਂ ਨੂੰ 3 ਸਾਲ ਤੱਕ ਮਿਲਦੀ ਰਹੀ ਬੁਢਾਪਾ ਪੈਨਸ਼ਨ
ਅੰਕੜਿਆਂ ਮੁਤਾਬਕ 50,053 ਪੁਰਸ਼ ਤੇ 59,151 ਔਰਤਾਂ ਘੱਟ ਉਮਰ ਵਿਚ ਬੁਢਾਪਾ ਪੈਨਸ਼ਨ ਲੈ ਰਹੇ ਸਨ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਗ੍ਰਿਫ਼ਤਾਰੀ
ਕਾਬੂ ਕੀਤੇ ਕਥਿਤ ਦੋਸ਼ੀ 'ਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦਾ ਹੈ ਦੋਸ਼
ਇਟਲੀ ਗਈ ਪੰਜਾਬਣ ਕੁੜੀ ਦੀ ਭੇਦਭਰੇ ਹਾਲਾਤ 'ਚ ਹੋਈ ਮੌਤ
ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਮ੍ਰਿਤਕ ਲੜਕੀ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਬੇਅਦਬੀ ਦਾ ਮੁੱਦਾ, ਚਰਚਾ ਲਈ ਮੰਗਿਆ ਸਮਾਂ
ਉਹਨਾਂ ਕਿਹਾ ਕਿ ਸਦਨ ਅੱਜ ਤੱਕ ਹੀ ਚੱਲੇਗਾ, ਇਸ ਲਈ ਇਸ ਮੁੱਦੇ ’ਤੇ ਚਰਚਾ ਲਈ 10 ਮਿੰਟ ਦਾ ਸਮਾਂ ਦਿੱਤਾ ਜਾਵੇ
ਨਹੀਂ ਵਧੀ GST ਮੁਆਵਜ਼ੇ ਦੀ ਸਮਾਂ ਸੀਮਾ, ਪੰਜਾਬ ਨੂੰ ਹਰ ਸਾਲ ਹੋਵੇਗਾ 15000 ਕਰੋੜ ਰੁਪਏ ਦਾ ਨੁਕਸਾਨ
GST 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਹੁਣ ਸਮਾਂ ਸੀਮਾ 30 ਜੂਨ ਨੂੰ ਖਤਮ ਹੋ ਰਹੀ ਹੈ।
ਫ਼ਿਰੋਜ਼ਪੁਰ 'ਚ ਡਰੋਨ ਦਿਸਣ ਤੋਂ ਬਾਅਦ BSF ਨੇ ਕੀਤੀ ਫਾਇਰਿੰਗ, ਤਲਾਸ਼ੀ ਦੌਰਾਨ 3 ਕਿਲੋ 500 ਗ੍ਰਾਮ ਹੈਰੋਇਨ ਬਰਾਮਦ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਮੁਹਾਲੀ 'ਚ ਲਗਾਤਾਰ 4 ਘੰਟੇ ਤੋਂ ਪੈ ਰਿਹਾ ਭਾਰੀ ਮੀਂਹ, ਸੜਕਾਂ 'ਤੇ ਜਮ੍ਹਾ ਹੋਇਆ ਪਾਣੀ
ਦੁਨੀਆ ਦੀ ਸਭ ਤੋਂ ਕੀਮਤੀ ਐਡਟੈਕ ਕੰਪਨੀ Byju's ਨੇ 2500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
ਇਸ ਸੈਕਟਰ ਦੀਆਂ ਕੰਪਨੀਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਅੰਮ੍ਰਿਤਸਰ ਵਿਚ ਪੇਂਟ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਧਮਾਕਿਆਂ ਨਾਲ ਕੰਬਿਆ ਪੂਰਾ ਫੋਕਲ ਪੁਆਇੰਟ
ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ