ਪੰਜਾਬ
ਆਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਅਹੁਦਾ ਛੱਡਣ ਵਾਲੇ ਸਿਮਰਨਜੀਤ ਸਿੰਘ ਮਾਨ ਬਣੇ ਸੰਗਰੂਰ ਦੇ ਨਵੇਂ MP
ਉਹ 1989 ਵਿਚ ਤਰਨ ਤਾਰਨ ਅਤੇ 1999 ਵਿਚ ਸੰਗਰੂਰ ਤੋਂ ਐਮਪੀ ਰਹਿ ਚੁੱਕੇ ਹਨ।
ਲੋਕ ਕਹਿੰਦੇ ਸੀ ਤੈਨੂੰ ਤਾਂ ਕੋਈ ਵੋਟ ਨਹੀਂ ਪਾਉਂਦਾ ਤੇ ਮੈਂ ਇੰਨੇ ਵੱਡੇ ਬੰਦੇ ਹਰਾ ਦਿੱਤੇ - ਸਿਮਰਨਜੀਤ ਮਾਨ
ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਜੋ ਸੇਧ ਦਿੱਤੀ ਹੈ ਕਿ ਅਮਨ ਸ਼ਾਂਤੀ ਨਾਲ ਰਹਿਣਾ ਇਹ ਉਸ ਦੀ ਜਿੱਤ ਹੋਈ ਹੈ।
ਸੰਗਰੂਰ ਦੇ ਲੋਕਾਂ ਦਾ ਫਤਵਾ ਸਵੀਕਾਰ, ਪੰਜਾਬ ਦੀ ਤਰੱਕੀ ਲਈ ਕਰਾਂਗੇ ਦਿਨ-ਰਾਤ ਕੰਮ - CM ਮਾਨ
ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰਦੇ ਹਾਂ- ਰਾਘਵ ਚੱਢਾ
'''ਆਪ' ਹਾਰ ਤੋਂ ਡਰਨ ਵਾਲੀ ਪਾਰਟੀ ਨਹੀਂ, ਅਸੀਂ ਪਿਛਲੇ ਸਮੇਂ 'ਚ ਬਹੁਤ ਸਾਰੀਆਂ ਹਾਰਾਂ-ਜਿੱਤਾਂ ਦੇਖੀਆਂ ਹਨ''
-ਬਹੁਤ ਸਖ਼ਤ ਮੁਕਾਬਲੇ ਵਿੱਚ ਹੋਈ ਸਾਡੀ ਹਾਰ, ਪਰ ਕਾਂਗਰਸ-ਅਕਾਲੀ-ਭਾਜਪਾ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ: ਮਲਵਿੰਦਰ ਕੰਗ
ਵੀਰ ਜੀ ਦੇ ਘਰ ਆਉਣ ਤੱਕ ਮੇਰਾ ਸੰਘਰਸ਼ ਜਾਰੀ ਰਹੇਗਾ- ਕਮਲਦੀਪ ਕੌਰ ਰਾਜੋਆਣਾ
ਕਿਹਾ- ਬੰਦੀ ਸਿੰਘਾਂ ਦੀ ਰਿਹਾਈ ਲਈ ਹਾਅ ਦਾ ਨਾਹਰਾ ਮਾਰਨ ਵਾਲਿਆਂ ਦਾ ਧੰਨਵਾਦ
ਸਿਮਰਨਜੀਤ ਮਾਨ ਨੇ ਗੱਡੇ ਝੰਡੇ, ਦਲਵੀਰ ਗੋਲਡੀ, ਕਮਲਦੀਪ ਰਾਜੋਆਣਾ ਅਤੇ ਕੇਵਲ ਢਿੱਲੋਂ ਦੀ ਜ਼ਮਾਨਤ ਜ਼ਬਤ
ਹੁਣ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਕੋਈ ਵੀ ਸੰਸਦ ਮੈਂਬਰ ਨਹੀਂ ਰਹਿ ਗਿਆ ਹੈ।
ਸੰਗਰੂਰ ਲੋਕ ਸਭਾ ਚੋਣ 'ਚ ਮਿਲੀ ਜਿੱਤ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸਰਟੀਫਿਕੇਟ
ਸਿਮਰਨਜੀਤ ਸਿੰਘ ਮਾਨ ਨੇ ਗੁਰਮੇਲ ਸਿੰਘ ਘਰਾਚੋ ਨੂੰ 5822 ਵੋਟਾਂ ਨਾਲ ਹਰਾਇਆ
ਬਜ਼ੁਰਗਾਂ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿਚ ਪੱਟ 'ਤੇ ਥਾਪੀ ਮਾਰ ਦਿੱਤੀ ਸਿਮਰਨਜੀਤ ਮਾਨ ਨੂੰ ਵਧਾਈ
ਲੱਖਾ ਸਿਧਾਣਾ ਨੇ ਵੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿਚ ਥਾਪੀ ਮਾਰੀ ਹੈ।
MP ਰਵਨੀਤ ਸਿੰਘ ਬਿੱਟੂ ਨੇ ਕੀਤਾ ਟਵੀਟ, ਕਿਹਾ-ਲੋਕਾਂ ਦਾ ਫਤਵਾ ਹਮੇਸ਼ਾ ਹੀ ਸਰਵਉੱਚ ਹੁੰਦਾ ਹੈ
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ। ਇਸ ਵਾਰ ਜ਼ਿਮਨੀ ਚੋਣਾਂ ਵਿਚ ਵੀ ਲੋਕਾਂ ਨੇ ਅਕਾਲੀ ਦਲ ਨੂੰ ਮੂੰਹ ਨਹੀਂ ਲਾਇਆ।
ਸੰਗਰੂਰ ਜ਼ਿਮਨੀ ਚੋਣ: ਸੰਗਰੂਰ ਨੇ ਤੋੜਿਆ ਕੇਜਰੀਵਾਲ ਦਾ ਗਰੂਰ - ਮਨਜਿੰਦਰ ਸਿਰਸਾ
ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਮਨਜਿੰਦਰ ਸਿਰਸਾ ਦਾ ਟਵੀਟ