ਪੰਜਾਬ
ਯੂ.ਪੀ. 'ਚ ਮੁਲਜ਼ਮਾਂ ਦੇ ਘਰ ਢਾਹੁਣ ਨੂੰ ਸੁਪਰੀਮ ਕੋਰਟ ਨੇ ਦਸਿਆ ਗ਼ੈਰ-ਕਾਨੂੰਨੀ
ਯੂ.ਪੀ. 'ਚ ਮੁਲਜ਼ਮਾਂ ਦੇ ਘਰ ਢਾਹੁਣ ਨੂੰ ਸੁਪਰੀਮ ਕੋਰਟ ਨੇ ਦਸਿਆ ਗ਼ੈਰ-ਕਾਨੂੰਨੀ
ਬਿਹਾਰ 'ਚ ਤਿੰਨ ਰੇਲ ਗੱਡੀਆਂ ਦੇ 26 ਡੱਬਿਆਂ 'ਚ ਲਗਾਈ ਅੱਗ
ਬਿਹਾਰ 'ਚ ਤਿੰਨ ਰੇਲ ਗੱਡੀਆਂ ਦੇ 26 ਡੱਬਿਆਂ 'ਚ ਲਗਾਈ ਅੱਗ
‘ਅਗਨੀਪਥ’ ਯੋਜਨਾ ਦੇਸ਼ ਦੇ ਨੌਜਵਾਨਾਂ ਨਾਲ ਧੋਖ਼ਾ: ਮਲਵਿੰਦਰ ਸਿੰਘ ਕੰੰਗ
‘ਆਪ’ ਨੇ ਅਗਨੀਪੱਥ ਯੋਜਨਾ ਲਈ ਭਾਰਤ ਸਰਕਾਰ ਦੀ ਕੀਤੀ ਅਲੋਚਨਾ, ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
BKU ਉਗਰਾਹਾਂ ਵੱਲੋਂ ਅਗਨੀਪਥ ਯੋਜਨਾ ਦੀ ਸਖ਼ਤ ਨਿਖੇਧੀ, ਫ਼ੈਸਲਾ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
ਸਰਕਾਰ ਦਾ ਇਹ ਫ਼ੈਸਲਾ ਦੇਸ਼ ਨੂੰ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਕੋਲ਼ ਗਹਿਣੇ ਧਰਨ ਵਾਲ਼ੀ ਨਿੱਜੀਕਰਣ ਦੀ ਨੀਤੀ ਦਾ ਜਾਰੀ ਰੂਪ ਹੈ।
ਕੇਂਦਰ ਸਰਕਾਰ ਨੇ ਅਗਨੀਪਥ ਸਕੀਮ ਨਾਲ ਦੇਸ਼ ਦੇ ਨੌਜਵਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ - ਮੁੱਖ ਮੰਤਰੀ
ਪੰਜਾਬੀ ਨੌਜਵਾਨਾਂ, ਜਿਹੜੇ ਫੌਜ ਵਿੱਚ ਸ਼ਾਮਲ ਹੋ ਕੇ ਹਮੇਸ਼ਾ ਆਪਣੀ ਮਾਤ-ਭੂਮੀ ਦੀ ਸੇਵਾ ਲਈ ਤਿਆਰ ਰਹਿੰਦੇ ਹਨ, ਦਾ ਵੱਡਾ ਨੁਕਸਾਨ ਹੈ।
ਸਿੱਧੂ ਮੂਸੇਵਾਲਾ ਮਾਮਲਾ: ਪੰਜਾਬ ਪੁਲਿਸ ਨੇ ਬਿਹਾਰ ਤੋਂ ਗੈਂਗਸਟਰ ਰਾਜਾ ਨੂੰ ਕੀਤਾ ਗ੍ਰਿਫ਼ਤਾਰ
ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕੰਮ ਕਰਦਾ ਸੀ ਰਾਜਾ
ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਗ੍ਰਿਫ਼ਤਾਰ, ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਾਮਲਾ ਹੋਇਆ ਸੀ ਦਰਜ
ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਇੱਕ ਮਸ਼ੀਨ, ਟਿੱਪਰ ਅਤੇ ਟਰੈਕਟਰ ਟਰਾਲੀ ਬਰਾਮਦ ਕੀਤੀ ਸੀ।
ਤਿੰਨ ਮਹੀਨਿਆਂ ਦੀ ਸੱਤਾ ਦੌਰਾਨ 'ਆਪ' ਸਰਕਾਰ ਨੇ ਕਈ ਇਤਿਹਾਸਕ ਫ਼ੈਸਲੇ ਕੀਤੇ: ਹਰਪਾਲ ਸਿੰਘ ਚੀਮਾ
'ਆਮ ਆਦਮੀ ਪਾਰਟੀ ਬਣਾਏਗੀ ਹੈਟ੍ਰਿਕ'
ਸਰਕਾਰ ਦੀ 'ਅਗਨੀਪਥ' ਯੋਜਨਾ ਦਾ ਨਾਮ ਬੇਹੁਦਾ ਤੇ ਕੁਲੱਛਣਾ ਹੈ : ਬੀਰ ਦਵਿੰਦਰ ਸਿੰਘ
ਦੇਸ਼ ਦੀਆਂ ਸੈਨਾਵਾਂ ਵਿਚ ‘ਅਗਨੀਪਥ ਭਰਤੀ ਯੋਜਨਾ’ ਦੇ ਅਧਾਰ ਤੇ ‘ਅਗਨੀਵੀਰ’ ਭਰਤੀ ਕਰਨ ਦਾ ਬੁਨਿਅਦੀ ਸੰਕਲਪ ਹੀ ਦੋਸ਼ਪੂਰਨ ਹੈ
CM ਦੇ ਸਪੇਨ ਵਾਲੇ ਬਿਆਨ ਨੂੰ ਲੈ ਕੇ ਕੇਵਲ ਢਿੱਲੋਂ ਦਾ ਸਵਾਲ, ਕਿਹਾ- ਉਮੀਦ ਹੈ ਜਵਾਬ ਦੇਣਗੇ
ਕੀ ਸਪੇਨ 'ਚ ਰਹਿਣ ਵਾਲਾ ਹਰ ਵਿਅਕਤੀ ਸਮੱਗਲਰ ਹੈ?