ਪੰਜਾਬ
ਕਾਰਤੀ ਚਿਦੰਬਰਮ ਦੇ ਟਿਕਾਣਿਆਂ ’ਤੇ CBI Raid, ਪੀ ਚਿਦੰਬਰਮ ਨੇ ਕਿਹਾ- ਛਾਪੇਮਾਰੀ ਦਾ ਸਮਾਂ ਦਿਲਚਸਪ ਹੈ
ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੇ ਉਹਨਾਂ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ
ਸੁਨੀਲ ਜਾਖੜ ਦੇ ਗਲਤ ਬਿਆਨ ਨਾਲ ਕਾਂਗਰਸ ਤੇ ਪੰਜਾਬ ਦਾ ਨੁਕਸਾਨ ਹੋਇਆ- ਹਰੀਸ਼ ਚੌਧਰੀ
ਕਿਹਾ- ਪਾਰਟੀ ਨੇ ਧਰਮ ਦੇ ਆਧਾਰ 'ਤੇ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਨਹੀਂ ਲਿਆ, ਇਹ ਬਿਲਕੁਲ ਝੂਠ ਹੈ
ਜ਼ਮਾਨਤ ਲਈ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਬਿਕਰਮ ਮਜੀਠੀਆ, ਇਸੇ ਹਫਤੇ ਹੋ ਸਕਦੀ ਹੈ ਸੁਣਵਾਈ
ਇਸ ਤੋਂ ਪਹਿਲਾਂ ਮਜੀਠੀਆ ਨੇ ਡਰੱਗਜ਼ ਕੇਸ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।
ਵਧੀਆਂ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ: SGPC ਅਤੇ GRTFP ਦੀ ਸ਼ਿਕਾਇਤ 'ਤੇ ਅੰਮ੍ਰਿਤਸਰ-ਜਲੰਧਰ 'ਚ ਮਾਮਲਾ ਦਰਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀ ਸ਼ਿਕਾਇਤ 'ਤੇ ਉਸ ਖਿਲਾਫ਼ ਥਾਣਾ ਈ-ਡਵੀਜ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਅੱਜ ਹਾਈਕੋਰਟ ਜਾਣਗੇ CM ਮਾਨ, ਬਾਰ ਐਸੋਸੀਏਸ਼ਨ ਦੇ ਸਨਮਾਨ ਸਮਾਰੋਹ 'ਚ ਕਰਨਗੇ ਸ਼ਿਰਕਤ
ਦੁਪਹਿਰ 1 ਵਜੇ ਨਿਊ ਕੰਪਲੈਕਸ ਵਿੱਚ ਪ੍ਰੋਗਰਾਮ
ਗਿਆਨਵਾਪੀ ਮਸਜਿਦ ’ਚ ਮਿਲਿਆ ਸ਼ਿਵਲਿੰਗ, ਅਦਾਲਤ ਵਲੋਂ ਜਗ੍ਹਾ ਨੂੰ ਸੀਲ ਕਰਨ ਦਾ ਹੁਕਮ
ਗਿਆਨਵਾਪੀ ਮਸਜਿਦ ’ਚ ਮਿਲਿਆ ਸ਼ਿਵਲਿੰਗ, ਅਦਾਲਤ ਵਲੋਂ ਜਗ੍ਹਾ ਨੂੰ ਸੀਲ ਕਰਨ ਦਾ ਹੁਕਮ
ਹਰਿਆਣਾ : ਗੰਦੇ ਪਾਣੀ ਨਾਲ ਭਰੇ ਤਲਾਬ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ
ਹਰਿਆਣਾ : ਗੰਦੇ ਪਾਣੀ ਨਾਲ ਭਰੇ ਤਲਾਬ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ
2 ਭਰਾਵਾਂ ਦੇ ਕਤਲ ਮਾਮਲੇ ’ਚ 25 ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
2 ਭਰਾਵਾਂ ਦੇ ਕਤਲ ਮਾਮਲੇ ’ਚ 25 ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
ਕਣਕ ਦੀ ਬਰਾਮਦ ’ਤੇ ਪਾਬੰਦੀ ਕਾਰਨ ਮੱਧ ਪ੍ਰਦੇਸ਼ ਦੇ ਵਪਾਰੀਆਂ ਦੇ 5000 ਟਰੱਕ ਬੰਦਰਗਾਹਾਂ ’ਤੇ ਫਸੇ: ਸੰਗਠਨ
ਕਣਕ ਦੀ ਬਰਾਮਦ ’ਤੇ ਪਾਬੰਦੀ ਕਾਰਨ ਮੱਧ ਪ੍ਰਦੇਸ਼ ਦੇ ਵਪਾਰੀਆਂ ਦੇ 5000 ਟਰੱਕ ਬੰਦਰਗਾਹਾਂ ’ਤੇ ਫਸੇ: ਸੰਗਠਨ
ਮੁੰਬਈ ’ਚ ਇਕ ਨਿਰਮਾਣ ਅਧੀਨ ਇਮਾਰਤ ’ਚ ਲੱਗੀ ਅੱਗ
ਮੁੰਬਈ ’ਚ ਇਕ ਨਿਰਮਾਣ ਅਧੀਨ ਇਮਾਰਤ ’ਚ ਲੱਗੀ ਅੱਗ