ਪੰਜਾਬ
ਟਰਾਂਸਪੋਰਟ ਮੰਤਰੀ ਵੱਲੋਂ ਬਠਿੰਡਾ RTA ਦਫ਼ਤਰ ’ਚ ਅਚਨਚੇਤ ਮਾਰਿਆ ਗਿਆ ਛਾਪਾ, ਊਣਤਾਈਆਂ ਨੂੰ ਤੁਰੰਤ ਦਰੁਸਤ ਕਰਨ ਦੀ ਦਿੱਤੀ ਹਦਾਇਤ
ਕੈਬਨਿਟ ਮੰਤਰੀ ਨੇ ਬਠਿੰਡਾ ਬੱਸ ਸਟੈਂਡ ਦੇ ਪ੍ਰਬੰਧਾਂ ਦਾ ਵੀ ਲਿਆ ਜਾਇਜ਼ਾ, ਸਵਾਰੀਆਂ ਤੋਂ ਪੁੱਛੀਆਂ ਮੁਸ਼ਕਲਾਂ
ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀਆਂ ਸ਼ਰਮਨਾਕ ਤਸਵੀਰਾਂ ਆਈਆਂ ਸਾਹਮਣੇ, ਕੈਦੀ ਦੀ ਕੀਤੀ ਕੁੱਟਮਾਰ
ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਵਾਇਰਲ, ਸਵਾਲਾਂ ਦੇ ਘੇਰੇ 'ਚ ਪੁਲਿਸ ਵਿਭਾਗ
CM ਮਾਨ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ ਵੰਡੇ 57 ਨਿਯੁਕਤੀ ਪੱਤਰ
ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਦੇ ਸਫ਼ਲ ਅਤੇ ਬਿਹਤਰ ਭਵਿੱਖ ਦੀ ਕੀਤੀ ਕਾਮਨਾ
Gobind Sagar ਝੀਲ 'ਚ ਡੁੱਬਣ ਨਾਲ ਤਿੰਨ ਭੈਣਾਂ ਦਾ ਇਕਲੌਤੇ ਭਰਾ ਦੀ ਗਈ ਜਾਨ
ਪਰਿਵਾਰ ਸਮੇਤ ਆਇਆ ਸੀ ਮੰਦਰ
ਡੇਰਾਬੱਸੀ ਘਟਨਾ : ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨ 'ਤੇ FIR ਦਰਜ
ਪਰਵਾਸੀ ਮਜ਼ਦੂਰਾਂ ਦੀਆਂ ਨੁਕਸਾਨੀਆਂ ਗਈਆਂ ਸਨ ਕਰੀਬ 35-40 ਝੁੱਗੀਆਂ
ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਬਣਾਈ ਗਈ 9 ਮੈਂਬਰੀ ਕਮੇਟੀ ’ਤੇ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ
ਬਿੱਟੂ ਨੇ ਕਿਹਾ ਕਿ ਸਰਕਾਰ ਨੂੰ ਇਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਅਧੀਨ ਪਰਚਾ ਦਰਜ ਕਰਨਾ ਚਾਹੀਦਾ ਹੈ।
PAU ਵਿੱਚ ਭੂਮੀ ਅਤੇ ਪਾਣੀ ਦੀ ਸੰਭਾਲ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਹੋਈ ਵਰਕਸ਼ਾਪ
ਮਾਹਰਾਂ ਨੇ ਵੱਖ-ਵੱਖ ਨੁਕਤਿਆਂ ਬਾਰੇ ਆਪਣੇ ਵਿਚਾਰ ਕੀਤੇ ਪੇਸ਼
'ਜਨਤਾ ਦਰਬਾਰ' 'ਚ ਨੌਜਵਾਨਾਂ ਨੂੰ ਮਿਲੀ ਸਰਕਾਰੀ ਨੌਕਰੀ, ‘ਕਦੇ ਕਿਸੇ CM ਨੇ ਕੋਲ ਬੁਲਾ ਕੇ ਨਿਯੁਕਤੀ ਪੱਤਰ ਨਹੀਂ ਦਿੱਤੇ’
ਪਹਿਲੀ ਵਾਰ ਕੋਈ ਅਜਿਹਾ ਮੁੱਖ ਮੰਤਰੀ ਆਇਆ ਹੈ ਜਿਸ ਨੇ ਮਿਡਲ ਕਲਾਸ ਵਿਅਕਤੀ ਨੂੰ ਕੋਲ ਬੁਲਾਇਆ ਤੇ ਨੌਕਰੀ ਦਿੱਤੀ
3 ਕਰੋੜ ਪੰਜਾਬੀਆਂ ਦੀਆਂ ਮੁਸ਼ਕਲਾਂ ਇੱਕ ਵਿਅਕਤੀ ਨਹੀਂ ਸਗੋਂ ਮਿਲ ਕੇ ਹੱਲ ਕੀਤੀਆਂ ਜਾ ਸਕਦੀਆਂ ਹਨ - Navjot Singh Sidhu
CM ਮਾਨ ਦੇ ਜਨਤਾ ਦਰਬਾਰ 'ਤੇ ਨਵਜੋਤ ਸਿੱਧੂ ਦੀ ਪ੍ਰਤੀਕਿਰਿਆ
Assam: ਭਾਰਤੀ ਹਵਾਈ ਸੈਨਾ ਨੇ ਰੇਲਵੇ ਸਟੇਸ਼ਨ 'ਚ ਫਸੇ 119 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ
24 ਘੰਟਿਆਂ ਤੋਂ ਵੱਧ ਸਮੇਂ ਤੋਂ ਟਰੇਨ 'ਚ ਫਸੇ ਸਨ ਇਹ ਯਾਤਰੀ