ਪੰਜਾਬ
3 ਕਰੋੜ ਪੰਜਾਬੀਆਂ ਦੀਆਂ ਮੁਸ਼ਕਲਾਂ ਇੱਕ ਵਿਅਕਤੀ ਨਹੀਂ ਸਗੋਂ ਮਿਲ ਕੇ ਹੱਲ ਕੀਤੀਆਂ ਜਾ ਸਕਦੀਆਂ ਹਨ - Navjot Singh Sidhu
CM ਮਾਨ ਦੇ ਜਨਤਾ ਦਰਬਾਰ 'ਤੇ ਨਵਜੋਤ ਸਿੱਧੂ ਦੀ ਪ੍ਰਤੀਕਿਰਿਆ
Assam: ਭਾਰਤੀ ਹਵਾਈ ਸੈਨਾ ਨੇ ਰੇਲਵੇ ਸਟੇਸ਼ਨ 'ਚ ਫਸੇ 119 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ
24 ਘੰਟਿਆਂ ਤੋਂ ਵੱਧ ਸਮੇਂ ਤੋਂ ਟਰੇਨ 'ਚ ਫਸੇ ਸਨ ਇਹ ਯਾਤਰੀ
ਜਲਾਲਾਬਾਦ ਪੁਲਿਸ ਨੇ 5 ਕਿਲੋ ਰੇਤ ਤੇ 100 ਰੁਪਏ ਦੀ ਬਰਾਮਦਗੀ ਨੂੰ ਦੱਸਿਆ ਨਾਜਾਇਜ਼, ਕਿਸਾਨ 'ਤੇ ਮਾਮਲਾ ਦਰਜ
ਜੇਕਰ ਰੇਤ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਟਿੱਪਰ ਅਤੇ ਟਰੈਕਟਰ ਟਰਾਲੀ ਵੀ ਮੌਕੇ 'ਤੇ ਮਿਲਦੇ - ਕਿਸਾਨ
ਨਸ਼ਿਆਂ ਨੇ ਇਕ ਹੋਰ ਘਰ ਵਿਛਾਏ ਸੱਥਰ, Drug ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਪੰਜਾਬ ’ਚ ਨਸ਼ੇ ਦਾ ਕਹਿਰ ਜਾਰੀ
ਭਾਰਤੀ ਸਿੰਘ ਵੱਲੋਂ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ 'ਚ ਰੋਸ ਪ੍ਰਦਰਸ਼ਨ
ਸ਼੍ਰੋਮਣੀ ਕਮੇਟੀ ਕਾਮੇਡੀਅਨ ਭਾਰਤੀ ਸਿੰਘ ਖਿਲਾਫ਼ FIR ਦਰਜ ਕਰਵਾਏਗੀ।
Jalandhar 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਗਈ ਜਾਨ
ਇਕ ਨੌਜਵਾਨ ਗੰਭੀਰ ਰੂਪ ਵਿਚ ਹੋਇਆ ਜ਼ਖਮੀ
ਹਾਈ ਸਕਿਓਰਿਟੀ ਨਾਭਾ ਜੇਲ੍ਹ 'ਚੋਂ ਵੱਡੀ ਬਰਾਮਦਗੀ : 5 ਲਿਫਾਫਿਆਂ 'ਚੋਂ ਮਿਲੇ 9 ਮੋਬਾਈਲ ਅਤੇ ਨਸ਼ੀਲੇ ਪਦਾਰਥ
ਇਹ ਸਾਮਾਨ ਲਿਫ਼ਾਫ਼ਿਆਂ ਵਿੱਚ ਪੈਕ ਕਰਕੇ ਜੇਲ੍ਹ ਵਿੱਚ ਸੁੱਟਿਆ ਗਿਆ ਸੀ- ਜੇਲ੍ਹ ਪ੍ਰਸ਼ਾਸਨ
ਫਿਲੌਰ 'ਚ ਸ਼ਰੇਆਮ ਚਿੱਟਾ ਵੇਚਦੀ ਮਹਿਲਾ ਤਸਕਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਵੀਡੀਓ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਛਾਪੇਮਾਰੀ ਦੌਰਾਨ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ।
ਹਾਈਕੋਰਟ ਦੇ ਵਕੀਲ ਦਾ ਚੋਣ ਕਮਿਸ਼ਨ ਨੂੰ ਪੱਤਰ: ਸੰਗਰੂਰ ਲੋਕ ਸਭਾ ਸੀਟ 'ਤੇ ਜਲਦ ਕਰਵਾਈ ਜਾਵੇ ਜ਼ਿਮਨੀ ਚੋਣ
ਇਹ ਸੀਟ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਮਾਨ ਧੂਰੀ ਸੀਟ ਤੋਂ ਵਿਧਾਇਕ ਚੁਣੇ ਗਏ ਹਨ
ਪੰਜਾਬ 'ਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ, ਕੁਝ ਇਲਾਕਿਆ ਵਿਚ ਹੋ ਸਕਦੀ ਹੈ ਬਾਰਿਸ਼
ਐਤਵਾਰ ਨੂੰ ਮੁਕਤਸਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਰਿਹਾ।