ਪੰਜਾਬ
8 ਮਈ ਤੋਂ 825 ਮੰਡੀਆਂ ਬੰਦ ਕਰਨ ਲਈ ਨੋਟੀਫੀਕੇਸ਼ਨ ਜਾਰੀ, 274 ਮੰਡੀਆਂ ਪਹਿਲਾਂ ਹੀ ਹੋ ਚੁੱਕੀਆਂ ਨੇ ਬੰਦ
ਸੂਬੇ ਦੀਆਂ ਕੁੱਲ 1099 ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਬੰਦ ਹੈ ਅਤੇ 274 ਮੰਡੀਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ।
SSP ਮਨਦੀਪ ਸਿੱਧੂ ਨੇ ਹੋਣਹਾਰ ਧੀਆਂ ਨੂੰ ਆਪਣੀ ਤਨਖ਼ਾਹ ਵਿੱਚੋਂ ਦਿੱਤੀ ਸਹਾਇਤਾ ਰਾਸ਼ੀ
ਕਿਹਾ- ਸਾਡੀਆਂ ਧੀਆਂ ਸਾਡਾ ਮਾਣ ਹਨ।
10 ਮਈ ਨੂੰ ਸਮੂਹ ਸਿੱਖਿਆ ਅਫ਼ਸਰਾਂ ਤੇ ਸਕੂਲ ਮੁਖੀਆਂ ਨਾਲ ਮੀਟਿੰਗ ਕਰਨਗੇ CM ਭਗਵੰਤ ਮਾਨ
ਕੋਈ ਵੀ ਸਕੂਲ ਮੁਖੀ, ਦਫ਼ਤਰੀ ਕਰਮਚਾਰੀ ਜਾਂ ਫਿਰ ਅਧਿਕਾਰੀ ਸ਼ਨੀਵਾਰ ਤੱਕ ਛੁੱਟੀ ਨਹੀਂ ਲਵੇਗਾ
ਸਚਿਨ ਤੇਂਦੁਲਕਰ ਦੇ ਪ੍ਰਸ਼ੰਸਕ ਰਜਿੰਦਰ ਨੇ ਲਿਖੀ ਵਿਲੱਖਣ ਰਿਕਾਰਡ ਬੁੱਕ ‘ਸਿਫ਼ਰ ਤੋਂ ਮਹਾਸ਼ਤਕ’
ਸਪਾਂਸਰਾਂ ਦੀ ਦਿਲਚਸਪੀ ਦੀ ਘਾਟ ਕਾਰਨ, ਕਿਤਾਬ ਦੇਰੀ ਨਾਲ ਮਾਰਕੀਟ ਵਿਚ ਆਈ
ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਫ਼ੇਸਬੁੱਕ ਆਈ.ਡੀ. ਹੋਈ ਹੈਕ
ਹੈਕਰਾਂ ਨੇ ਕੁਝ ਲੋਕਾਂ ਤੋਂ ਮੰਗੇ ਪੈਸੇ, ਵਿਧਾਇਕ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਸੜਕ ਹਾਦਸੇ ਨੇ ਖੋਹੀਆ ਖੁਸ਼ੀਆਂ, ਹਾਦਸੇ 'ਚ ਪਿਓ-ਪੁੱਤ ਦੀ ਗਈ ਜਾਨ
ਮ੍ਰਿਤਕ ਰਮੇਸ਼ ਘਾਰੂ ਮੱਲਾਂਵਾਲਾ ਵਿਚ ਡੀ. ਜੇ. ਦਾ ਕੰਮ ਕਰਦਾ ਸੀ ਅਤੇ ਆਪਣੇ ਪਿੱਛੇ ਇਕ ਬੇਟੀ ਅਤੇ ਪਤਨੀ ਛੱਡ ਗਿਆ ਹੈ।
ਬਠਿੰਡਾ: ਸਕੂਲੀ ਵੈਨ ਹੇਠ ਆਈ ਢਾਈ ਸਾਲਾ ਬੱਚੀ, ਗਈ ਜਾਨ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਕਪੂਰਥਲਾ ਜੇਲ੍ਹ ਸੁਪਰਡੈਂਟ ਲਈ ਮੁਸੀਬਤ ਬਣੇ 50 ਕਿਲੋ ਨਿੰਬੂ, ਹੋਇਆ ਮੁਅੱਤਲ, ਜਾਣੋ ਕੀ ਹੈ ਮਾਮਲਾ
ਮਾਮਲੇ ਸਬੰਧੀ ਜਾਣਕਾਰੀ ਮਿਲਣ 'ਤੇ ਜੇਲ੍ਹ ਮੰਤਰੀ ਨੇ ਸੁਪਰਡੈਂਟ ਨੂੰ ਤੁਰੰਤ ਕੀਤਾ ਮੁਅੱਤਲ
ਆਊਟਸੋਰਸ ’ਤੇ ਭਰੀਆਂ ਜਾਣਗੀਆਂ ਪਨਬੱਸ ’ਚ ਡਰਾਈਵਰ, ਕੰਡਕਟਰ ਅਤੇ ਵਰਕਸ਼ਾਪ ਸਟਾਫ ਦੀਆਂ 1337 ਅਸਾਮੀਆਂ
ਵਿਭਾਗ ਵੱਲੋਂ ਪਨਬੱਸ ਦੀਆਂ ਕੁੱਲ 1337 ਅਸਾਮੀਆਂ ਨੂੰ ਆਊਟਸੋਰਸ ’ਤੇ ਭਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਜਲੰਧਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ, ਹੁਣ ਦੇਰ ਰਾਤ ਤੱਕ ਨਹੀਂ ਖੁੱਲ੍ਹੇ ਰਹਿਣਗੇ ਬਾਰ, ਰੈਸਟੋਰੈਂਟ ਜਾਂ ਹੋਟਲ
10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ 'ਤੇ ਪਾਬੰਦੀ