ਪੰਜਾਬ
ED ਦੀ ਕਾਰਵਾਈ ਨਾਲ ਸਾਬਕਾ CM ਚੰਨੀ ਦੇ ਕਾਲ਼ੇ ਕਾਰਨਾਮੇ ਲੋਕਾਂ ਅੱਗੇ ਹੋਣਗੇ ਉਜਾਗਰ: ਮਾਲਵਿੰਦਰ ਕੰਗ
- ਜਾਂਚ- ਪੜਤਾਲ ਬਾਰੇ ਚੰਨੀ ਦਾ ਬਿਆਨ ਹਾਸੋਹੀਣਾ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲਾ: ਮਾਲਵਿੰਦਰ ਸਿੰਘ ਕੰਗ
ਕੀ ਦੂਰ ਹੋਵੇਗਾ ਬਿਜਲੀ ਸੰਕਟ? ਰਣਜੀਤ ਸਾਗਰ ਡੈਮ ਝੀਲ ਦੇ ਪਾਣੀ ਦਾ ਪੱਧਰ 10 ਮੀਟਰ ਵਧਿਆ
ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਵਿਚ ਵੀ ਕਾਫ਼ੀ ਫਾਇਦਾ ਹੋਣ ਵਾਲਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਨੇ ਸਾਬਕਾ CM ਚੰਨੀ ਨਾਲ ਕੀਤੀ ਮੁਲਾਕਾਤ
ਮੈਂ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਨਹੀਂ ਸੁਣਿਆ, ਜੇ ਕੁੱਝ ਗ਼ਲਤ ਬੋਲਿਆ ਹੁੰਦਾ ਤਾਂ ਲੋਕ ਹੁਣ ਤਕ ਉੱਠ ਖੜ੍ਹੇ ਹੁੰਦੇ : ਰਾਜਾ ਵੜਿੰਗ
ਭਗੌੜਾ ਐਲਾਨੇ ਜਾਣ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਸਰਗਰਮ ਹਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ
ਫੇਸਬੁੱਕ ਪੋਸਟ ਜ਼ਰੀਏ ਪੰਜਾਬੀਆਂ ਨੂੰ ਦਿੱਤੀ ਵਿਸਾਖੀ ਦੀ ਵਧਾਈ
ਜੇਲ੍ਹ ਜਾਣਗੇ ਸਾਧੂ ਸਿੰਘ ਧਰਮਸੋਤ! SC ਸਕਾਲਰਸ਼ਿਪ ਘੁਟਾਲੇ ਦੀ ਮੁੜ ਹੋਵੇਗੀ ਜਾਂਚ
CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ
ਸਾਰੀਆਂ ਗਾਰੰਟੀਆਂ ਛੇਤੀ ਹੀ ਪੂਰੀਆਂ ਕੀਤੀਆਂ ਜਾਣਗੀਆਂ - ਭਗਵੰਤ ਮਾਨ
ਮੰਤਰੀਆਂ ਨੂੰ ਨਵੇਂ ਵਾਹਨ ਦੇਣ ਦੀ ਕੋਈ ਤਜਵੀਜ਼ ਨਹੀਂ
ਕਾਂਗਰਸ ਨੂੰ ਸਿਰਫ਼ ਕਾਂਗਰਸ ਹੀ ਹਰਾਉਂਦੀ- ਮਨੀਸ਼ ਤਿਵਾੜੀ
ਈ 2021 ਤੋਂ ਲੈ ਫਰਵਰੀ 2022 ਤੱਕ ਅਸੀਂ ਆਪਣੇ ਨਾਲ ਜੋ ਕੀਤਾ ਉਸਦਾ ਅੰਜਾਮ ਅਸੀਂ ਭੁਗਤ ਰਹੇ ਹਾਂ
ਅਸੀਂ ਸਿਰਫ਼ ਇਹੀ ਚਾਹੁੰਦੇ ਹਾਂ ਕਿ ਸਾਡਾ ਮੁੱਖ ਮੰਤਰੀ ਰਿਮੋਟ ਕੰਟਰੋਲ ਨਾ ਹੋਵੇ - ਸੁਖਪਾਲ ਖਹਿਰਾ
ਸਾਨੂੰ ਡੰਮੀ ਮੁੱਖ ਮੰਤਰੀ ਨਹੀਂ ਚਾਹੀਦਾ - ਸੁਖਪਾਲ ਖਹਿਰਾ
ਲੋਕ ਸਾਨੂੰ ਵੋਟ ਦੇਣਾ ਚਾਹੁੰਦੇ ਸਨ ਪਰ ਅੰਦਰੂਨੀ ਲੜਾਈ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ- ਰਾਜਾ ਵੜਿੰਗ
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਕਾਡਰ ਅਜੇ ਵੀ ਮਜ਼ਬੂਤ ਹੈ ਅਤੇ ਉਹ ਜਨਤਾ ਦੀ ਭਲਾਈ ਲਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪਾਣੀ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਦਾ ਵੱਡਾ ਫੈਸਲਾ,ਪਾਣੀ ਦੀ ਬਰਬਾਦੀ ਕਰਨ 'ਤੇ ਹੋਵੇਗਾ 5 ਹਜ਼ਾਰ ਦਾ ਚਲਾਨ
ਚਲਾਨ ਤੋਂ ਬਾਅਦ ਵੀ ਜੇ ਕੀਤੀ ਉਲੰਘਣਾ ਤਾਂ ਕੱਟਿਆ ਜਾਵੇਗਾ ਕੁਨੈਕਸ਼ਨ