ਪੰਜਾਬ
ਪੰਜਾਬ ’ਚ ਲਗਾਤਾਰ ਦੂਜੇ ਦਿਨ ਮੀਂਹ ਨੇ ਹਾਲ ਕੀਤਾ ਬੇਹਾਲ
ਲੋਕਾਂ ਨੂੰ ਕਰਨਾ ਪਵੇਗਾ ਕੜਾੜੇ ਦੀ ਠੰਢ ਦਾ ਸਾਹਮਣਾ
ਕਥਿਤ ਬਿਆਨਬਾਜ਼ੀ ਨੂੰ ਲੈ ਕੇ ਮੁਹੰਮਦ ਮੁਸਤਫ਼ਾ 'ਤੇ FIR ਦਰਜ
ਬਿਆਨਬਾਜ਼ੀ ‘ਤੇ ਸਾਰੀਆਂ ਪਾਰਟੀਆਂ ਵੱਲੋਂ ਜਤਾਇਆ ਗਿਆ ਸੀ ਇਤਰਾਜ਼
ਪਿੱਠ ’ਤੇ ਭਗਵਾਨ ਸ਼ਿਵ ਦੀ ਫੋਟੋ ਦਾ ਟੈਟੂ ਬਣਾਉਣ ਵਾਲੇ ਆਰਟਿਸਟ ਖ਼ਿਲਾਫ਼ ਸ਼ਿਕਾਇਤ ਦਰਜ
ਟੈਟੂ ਆਰਟਿਸਟ ਨੇ ਇਕ ਔਰਤ ਦੀ ਪਿੱਠ ’ਤੇ ਭਗਵਾਨ ਸ਼ਿਵ ਦਾ ਟੈਟੂ ਬਣਾਇਆ
ਮੁਕੇਰੀਆਂ 'ਚ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ
ਦੋ ਗੰਭੀਰ ਜ਼ਖ਼ਮੀ
ਜਾਅਲੀ ਦਸਤਖ਼ਤਾਂ ਦਾ ਮਾਮਲਾ : ਸਾਬਕਾ ਡੀਜੀਪੀ ਦਾ ਪੀਏ ਗ੍ਰਿਫ਼ਤਾਰ
3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਰੁਜ਼ਗਾਰ ਲਈ ਦੁਬਈ ਗਏ ਪੰਜਾਬ ਦੇ ਨੌਜਵਾਨ ਦੀ ਮੌਤ
ਬਰਨਾਲਾ ਦੇ ਮਹਿਲ ਕਲਾਂ ਦਾ ਰਹਿਣ ਵਾਲਾ ਸੀ ਮ੍ਰਿਤਕ ਵਿਧੀ ਸਿੰਘ
ਕਾਂਗਰਸ ਦੀ ਦੂਜੀ ਸੂਚੀ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ 5 ਸੀਟਾਂ ’ਤੇ ਫਸਿਆ ਪੇਚ
ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਦਿੱਲੀ ਵਿਚ ਹੋਈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਂ ’ਤੇ ਮੰਥਨ ਹੋਇਆ ਪਰ ਗੱਲ ਕਿਸੇ ਸਿਰੇ ਨਾ ਲੱਗ ਸਕੀ।
ਕਾਂਗਰਸ ਸਰਕਾਰ ਮੁੜ ਬਣੀ ਤਾਂ ਜਲੰਧਰ,ਅੰਮਿ੍ਤਸਰ ਤੇ ਮੋਹਾਲੀ 'ਚ ਸਥਾਪਤਹੋਣਗੇ ਵਿਸ਼ੇਸ਼ਆਰਥਕਜ਼ੋਨ ਸਿੱਧੂ
ਕਾਂਗਰਸ ਸਰਕਾਰ ਮੁੜ ਬਣੀ ਤਾਂ ਜਲੰਧਰ, ਅੰਮਿ੍ਤਸਰ ਤੇ ਮੋਹਾਲੀ 'ਚ ਸਥਾਪਤ ਹੋਣਗੇ ਵਿਸ਼ੇਸ਼ ਆਰਥਕ ਜ਼ੋਨ : ਸਿੱਧੂ
ਕੀ ਬਰਤਾਨੀਆ ਦੇ ਪਿ੍ੰਸ ਹੈਰੀ ਦੀ ਤਰਜ਼ ਤੇ ਭਾਰਤ ਦੇ ਸਿਆਸੀ ਆਗੂ ਅਪਣੀ ਸੁਰੱਖਿਆ ਦਾ ਖ਼ਰਚ ਆਪ ਚੁਕਣਗੇ?
ਕੀ ਬਰਤਾਨੀਆ ਦੇ ਪਿ੍ੰਸ ਹੈਰੀ ਦੀ ਤਰਜ਼ 'ਤੇ ਭਾਰਤ ਦੇ ਸਿਆਸੀ ਆਗੂ ਅਪਣੀ ਸੁਰੱਖਿਆ ਦਾ ਖ਼ਰਚ ਆਪ ਚੁਕਣਗੇ?
ਹੁਣ ਬਟਨ ਦਬਾਉਂਦਿਆਂ ਹੀ ਪਤਾ ਲੱਗ ਜਾਵੇਗਾ ਚੋਣ ਲੜ ਰਹੇ ਉਮੀਦਵਾਰ ਦਾ ਪਿਛੋਕੜ ਅਤੇ
ਹੁਣ ਬਟਨ ਦਬਾਉਂਦਿਆਂ ਹੀ ਪਤਾ ਲੱਗ ਜਾਵੇਗਾ ਚੋਣ ਲੜ ਰਹੇ ਉਮੀਦਵਾਰ ਦਾ ਪਿਛੋਕੜ ਅਤੇ ਅਪਰਾਧਕ ਰੀਕਾਰਡ : ਮੁੱਖ ਚੋਣ ਅਧਿਕਾਰੀ