ਪੰਜਾਬ
ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ’ਤੇ ਭਗਵੰਤ ਮਾਨ ਦਾ ਬਿਆਨ, ਪੜ੍ਹੋ ਕੀ ਕਿਹਾ
ਭਗਵੰਤ ਮਾਨ ਨੇ ਕਿਹਾ-ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਸਰਕਾਰ ਵਲੋਂ ਬਿਕਰਮ ਮਜੀਠੀਆ ’ਤੇ ਝੂਠੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਜਾਵੇਗਾ
ਡੇਰੇ ’ਤੇ ਜਾਣਾ ਕੋਈ ਗੁਨਾਹ ਨਹੀਂ ਹੈ, ਉੱਥੇ ਰੱਬ ਨਾਲ ਜੋੜਿਆ ਜਾਂਦਾ ਹੈ- ਸੁਰਜੀਤ ਜਿਆਣੀ
ਭਾਜਪਾ ਆਗੂ ਸੁਰਜੀਤ ਜਿਆਣੀ ਨੇ ਕਿਹਾ ਕਿ ਮੈਂ ਕੋਈ ਪਹਿਲੀ ਵਾਰ ਡੇਰੇ ’ਤੇ ਨਹੀਂ ਗਿਆ, ਅਸੀਂ ਡੇਰਾ ਸਿਰਸਾ ਵੀ ਜਾਂਦੇ ਰਹਿੰਦੇ ਹਾਂ।
ਬਰਨਾਲਾ ਦੇ ਡਿਪਟੀ ਕਮਿਸ਼ਨਰੀ ਕੁਮਾਰ ਸੌਰਭ ਰਾਜ ਦੀ ਕੋਰੋਨਾ ਰਿਪੋਰਟ ਆਈ ਪੌਜ਼ਿਟਿਵ
ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵੀ ਆਏ ਕੋਰੋਨਾ ਪੌਜ਼ਿਟਿਵ
ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਪਹਿਲੀ ਵਾਰ ਆਏ ਸਾਹਮਣੇ
ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਮਜੀਠੀਆ ਦੇ ਮਾਮਲੇ ਵਿਚ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ।
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਰੋਨਾ ਪਾਜ਼ੇਟਿਵ
ਰਾਜਾ ਵੜਿੰਗ ਨੇ ਅਪਣੇ ਆਪ ਨੂੰ ਘਰ ਵਿਚ ਹੀ ਕੀਤਾ ਇਕਾਂਤਵਾਸ
ਮੁਹਾਲੀ ਦੇ ਫੇਜ਼ 7 ਵਿਖੇ ਸੰਯੁਕਤ ਸਮਾਜ ਮੋਰਚਾ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਬਲਬੀਰ ਰਾਜੇਵਾਲ
ਕਿਹਾ- ਮੋਰਚੇ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਲਦ ਕੀਤੀ ਜਾਵੇਗੀ ਜਾਰੀ
ਗਾਇਕਾ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੇਟਿਵ, ਹਾਲਤ ਗੰਭੀਰ ਹੋਣ ਕਰ ਕੇ ICU 'ਚ ਭਰਤੀ
ਲਤਾ ਮੰਗੇਸ਼ਕਰ ਗੁਜ਼ਰੇ ਜ਼ਮਾਨੇ ਦੀ ਬਾਲੀਵੁੱਡ ਗਾਇਕਾ ਹੈ। ਜਿਨ੍ਹਾਂ ਨੇ 5 ਦਹਾਕਿਆਂ `ਚ ਹਜ਼ਾਰਾਂ ਬਾਲੀਵੁੱਡ ਗੀਤਾਂ ਲਈ ਆਪਣੀ ਅਵਾਜ਼ ਦਿੱਤੀ ਹੈ।
ਰਾਘਵ ਚੱਢਾ ਦਾ ਬੀਬੀ ਬਾਦਲ ਨੂੰ ਜਵਾਬ, ‘ਚੋਣਾਂ 'ਚ ਪੰਜਾਬੀ ਤੁਹਾਡੇ ਇਕ-ਇਕ ਗੁਨਾਹ ਦਾ ਬਦਲਾ ਲੈਣਗੇ’
ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਰਿਆਣਾ 'ਚ ਵਧੀ ਸਖ਼ਤੀ, 8 ਹੋਰ ਜ਼ਿਲ੍ਹੇ ਰੈੱਡ ਜ਼ੋਨ 'ਚ, ਰੈਲੀਆਂ 'ਤੇ ਪਾਬੰਦੀ, ਜਾਣੋ ਕੀ ਰਹੇਗਾ ਬੰਦ
19 ਜ਼ਿਲ੍ਹਿਆਂ ਵਿਚ ਰੈਲੀਆਂ, ਧਰਨੇ, ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ, ਭਾਜਪਾ ਵਿਚ ਸ਼ਾਮਲ ਹੋਏ ਕਈ ਸੀਨੀਅਰ ਆਗੂ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹਨੀਂ ਦਿਨੀਂ ਭਾਜਪਾ ਪੰਜਾਬ ਵਿਚ ਕਾਫੀ ਸਰਗਰਮ ਹੈ। ਪੰਜਾਬ ਤੋਂ ਕਈ ਸਿਆਸੀ ਆਗੂ ਅਤੇ ਹਸਤੀਆਂ ਭਾਜਪਾ ਵਿਚ ਸ਼ਾਮਲ ਹੋ ਰਹੀਆਂ ਹਨ