ਪੰਜਾਬ
ਅੰਮ੍ਰਿਤਸਰ ਏਅਰਪੋਰਟ 'ਤੇ ਦੁਬਈ ਤੋਂ ਆਏ ਵਿਅਕਤੀ ਕੋਲੋਂ 11.64 ਲੱਖ ਦਾ ਸੋਨਾ ਬਰਾਮਦ
ਦੋ ਬੈਗਾਂ ਵਿਚ ਲੁਕੋ ਕੇ ਲਿਆਇਆ ਸੀ 234 ਗ੍ਰਾਮ ਸੋਨਾ
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
ਪੰਜਾਬ ਦੇ ਸਮੂਹ 117 ਵਿਧਾਨ ਸਭਾ ਹਲਕਿਆਂ ਲਈ ਵੋਟਾਂ 14 ਫਰਵਰੀ, 2022 ਨੂੰ ਪੈਣਗੀਆਂ।
ਚੰਡੀਗੜ੍ਹ ਮੇਅਰ ਦੀ ਚੋਣ 'ਚ ਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਜਰਨੈਲ ਸਿੰਘ
-ਕਿਹਾ, ਭਾਜਪਾ ਨੇ ‘ਆਪ’ ਦੀ ਇੱਕ ਵੋਟ ਨੂੰ ਜ਼ਬਰਦਸਤੀ ਰੱਦ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਾ ਕੇ ਜਨਤਾ ਦੇ ‘ਫਤਵੇ’ ਦਾ ਕੀਤਾ ਅਪਮਾਨ
ਕਾਂਗਰਸ ਤੇ ਬਾਦਲਾਂ ਨੇ ਸਰਕਾਰੀ ਯੂਨੀਵਰਸਟੀਆਂ, ਕਾਲਜਾਂ ਨੂੰ ਸਾਜਿਸ਼ ਨਾਲ ਤਬਾਹੀ ਵੱਲ ਧੱਕਿਆ: ਚੀਮਾ
- 7ਵਾਂ ਪੇ-ਕਮਿਸ਼ਨ ਲਾਗੂ ਕਰਨ ਅਤੇ ਤਰਕਹੀਣ ਡੀਲਿੰਕਿੰਗ ਨੂੰ ਰੱਦ ਕਰਾਉਣ ਲਈ ਵਿਰੋਧੀ ਧਿਰ ਦੇ ਨੇਤਾ ਚੀਮਾ ਨੂੰ ਮਿਲਿਆ ਪੰਜਾਬੀ ਯੂਨੀਵਰਸਿਟੀ ਦਾ ਵਫ਼ਦ
ਪੰਜਾਬ ਦੇ ਲੋਕਾਂ ਨੇ ਸੱਤਾ ‘ਆਪ’ ਨੂੰ ਸੌਪਣ ਦਾ ਪੱਕਾ ਮਨ ਬਣਾਇਆ: ਭਗਵੰਤ ਮਾਨ
ਕਿਹਾ- ਲੋਕ 14 ਫਰਵਰੀ ਨੂੰ ਆਪਣੇ ਹੱਥਾਂ ਨਾਲ ਲਿਖਣਗੇ ਪੰਜਾਬ ਦੀ ਨਵੀਂ ਕਿਸਮਤ
ਟਰਾਂਸਪੋਰਟ ਮੰਤਰੀ ਦੀ ਕਾਰ ਰੋਕ ਕੇ ਨੌਕਰੀ ਮੰਗਣ ਵਾਲੀ ਕੁੜੀ ਨੂੰ PRTC 'ਚ ਕੰਡਕਟਰ ਕੀਤਾ ਨਿਯੁਕਤ
ਰਾਜਾ ਵੜਿੰਗ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਫਿਰੋਜ਼ਪੁਰ ਦੇ SSP ਦਾ ਹਰਮਨਦੀਪ ਹਾਂਸ ਦਾ ਹੋਇਆ ਤਬਾਦਲਾ
ਨਰਿੰਦਰ ਭਾਰਗਵ ਹੋਣਗੇ ਫਿਰੋਜ਼ਪੁਰ ਦੇ ਨਵੇਂ SSP
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਲੱਗਿਆ ਚੋਣ ਜ਼ਾਬਤਾ, 14 ਫ਼ਰਵਰੀ ਨੂੰ ਹੋਣਗੀਆਂ ਚੋਣਾਂ
ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।
ਚੋਣਾਂ ਤੋਂ ਪਹਿਲਾਂ 34 IAS-PCS ਅਫਸਰਾਂ ਦੇ ਕੀਤੇ ਤਬਾਦਲੇ
ਸਰਕਾਰ ਨੇ 7 ਆਈਪੀਐੱਸ ਤੇ 2 ਪੀਪੀਐੱਸ ਅਧਿਕਾਰੀਆਂ ਦੇ ਵੀ ਕੀਤੇ ਤਬਾਦਲੇ
Breaking News: ਵੀਕੇ ਭੰਵਰਾ ਬਣੇ ਪੰਜਾਬ ਦੇ ਨਵੇਂ ਡੀਜੀਪੀ
ਆਈਪੀਐਸ ਵੀਰੇਸ਼ ਕੁਮਾਰ ਭੰਵਰਾ ਨੂੰ ਯੂਪੀਐਸਸੀ ਤੋਂ ਪ੍ਰਾਪਤ ਪੈਨਲ ਦੇ ਵਿਚਾਰ ਦੇ ਆਧਾਰ 'ਤੇ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ।