ਪੰਜਾਬ
ਸਾਬਕਾ ਸੈਨਿਕਾਂ, Agniveer ਨੂੰ ਅਗਲੇ ਸਾਲ Canada ਵਿਚ ਮਿਲੇਗਾ PR
ਪੰਜਾਬ ਦੇ ਨੌਜਵਾਨਾਂ 'ਚ ਉਤਸ਼ਾਹ
Punjab ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ 'ਤੇ ਕੇਂਦਰ ਸਰਕਾਰ ਨੇ ਪ੍ਰਗਟਾਇਆ ਇਤਰਾਜ਼
ਕਿਹਾ : ਗੱਡੀਆਂ ਤੇ ਜ਼ਮੀਨਾਂ ਦੇ ਮਾਲਕ ਵੀ ਲੈ ਰਹੇ ਹਨ ਮੁਫ਼ਤ ਰਾਸ਼ਨ
ਮੋਗਾ ਜ਼ਿਲ੍ਹੇ ਦੇ ਪਿੰਡ ਚੁੱਘਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਨੂੰ ਅਹੁਦੇ ਤੋਂ ਕੀਤਾ ਗਿਆ ਮੁਅੱਤਲ
ਫਰਜ਼ੀ ਦਸਤਾਵੇਜ਼ਾਂ ਨਾਲ ਵਿਦੇਸ਼ 'ਚੋਂ ਬੈਠ ਕੇ ਲੜੀ ਸੀ ਸਰਪੰਚ ਦੀ ਚੋਣ
Punjab Weather Update: ਪੰਜਾਬ ਵਿਚ ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ, ਘਰਾਂ ਤੋਂ ਬਾਹਰ ਨਿਕਲਦੇ ਸਮੇਂ ਰਹੋ ਸਾਵਧਾਨ
Punjab Weather Update: ਪੰਜਾਬ ਵਿਚ ਅੱਜ ਆਮ ਰਹੇਗਾ ਮੌਸਮ
Faridkot News: ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜਾ ਦੀ 40 ਹਜ਼ਾਰ ਕਰੋੜ ਦੀ ਸ਼ਾਹੀ ਜਾਇਦਾਦ ਦਾ ਵਿਵਾਦ ਸੁਲਝਿਆ
Faridkot News: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਤਿੰਨ ਹਿੱਸਿਆਂ 'ਚ ਵੰਡੀ ਜਾਇਦਾਦ, ਹਰ ਇਕ ਨੂੰ ਮਿਲੇਗਾ 33 ਫ਼ੀ ਸਦੀ ਹਿੱਸਾ
ਬਠਿੰਡਾ, ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾ ਸਣੇ 22 IAS ਤੇ 11 PCS ਅਫ਼ਸਰ ਬਦਲੇ
ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਪੀ ਆਰ ਟੀ ਸੀ ਦੇ ਐਮ ਡੀ ਦਾ ਵੀ ਤਬਾਦਲਾ ਕਰ ਦਿਤਾ ਗਿਆ
ਪੰਜਾਬ ਸਰਕਾਰ ਪਾਣੀ ਨਾਲ ਪ੍ਰਭਾਵਿਤ ਲੋਕਾਂ ਦੇ ਹਰ ਨੁਕਸਾਨ ਦੀ ਕਰੇਗੀ ਭਰਪਾਈ: ਬਰਿੰਦਰ ਕੁਮਾਰ ਗੋਇਲ
ਬਿਆਸ ਦਰਿਆ ਦੀ ਡੀ-ਸਿਲਟਿੰਗ ਸਬੰਧੀ ਡਰੇਨੇਜ ਵਿਭਾਗ ਦੇ ਮੁੱਖ ਇੰਜੀਨੀਅਰ ਨੂੰ ਰਿਪੋਰਟ ਦੇਣ ਦੇ ਹੁਕਮ
ਪੰਜਾਬ ਲਈ ਕੇਂਦਰ ਸਰਕਾਰ ਨੇ 530 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਕੀਤੀ ਜਾਰੀ: ਰਵਨੀਤ ਬਿੱਟੂ
ਪੰਜਾਬ ਦੇ ਵਿਕਾਸ ਨੂੰ ਮਜ਼ਬੂਤ ਹੁਲਾਰਾ ਮਿਲੇਗਾ : ਰਵਨੀਤ ਬਿੱਟੂ
ਖੰਨਾ ਦੇ ਨੌਜਵਾਨ ਉਦੈਵੀਰ ਸਿੰਘ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ 'ਚ ਮੌਤ
ਪਾਰਕ 'ਚੋਂ ਮਿਲੀ ਨੌਜਵਾਨ ਦੀ ਲਾਸ਼
ਪੰਜਾਬ ਦੇ ਸਮੂਹ ਵਿਭਾਗਾਂ 'ਚ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ/ਤਾਇਨਾਤੀਆਂ ਦੇ ਸਮੇਂ 'ਚ ਵਾਧਾ
ਹੁਣ ਆਮ ਬਦਲੀਆਂ/ ਤਾਇਨਾਤੀਆਂ ਦੇ ਸਮੇਂ ਵਿਚ 31-08-2025 ਤੱਕ ਵਾਧਾ ਕੀਤਾ ਗਿਆ ਹੈ।