ਪੰਜਾਬ
Barnala Bulldozer news: ਬਰਨਾਲਾ 'ਚ 2 ਮਹਿਲਾ ਤਸਕਰਾਂ ਦੇ ਘਰਾਂ 'ਤੇ ਚੱਲਿਆ ਪੀਲਾ ਪੰਜ਼ਾ
Barnala Bulldozer news: ਦੋਹਾਂ ਤਸਕਰਾਂ ਦੇ ਖ਼ਿਲਾਫ਼ NDPS ਐਕਟ ਤਹਿਤ 16 FIR ਦਰਜ
ਤਰਨਤਾਰਨ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਸ਼ੌਨ ਭਿੰਡਰ ਕੀਤਾ ਗ੍ਰਿਫ਼ਤਾਰ, USA ਦੀ ਏਜੰਸੀ FBI ਨੂੰ ਲੋੜੀਂਦਾ ਹੈ ਮੁਲਜ਼ਮ
ਅਮਰੀਕਾ ਵਿਚ ਚਾਰ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕਾ ਤੋਂ ਭੱਜਿਆ ਸੀ ਮੁਲਜ਼ਮ
Weather News: ਪੰਜਾਬ ਵਿੱਚ 3 ਦਿਨ ਮੀਂਹ ਦੀ ਸੰਭਾਵਨਾ, ਗੜੇਮਾਰੀ ਦੀ ਸੰਭਾਵਨਾ
ਆਉਣ ਵਾਲੇ ਦਿਨਾਂ ਵਿੱਚ ਦਿਨ ਦਾ ਤਾਪਮਾਨ 30 ਡਿਗਰੀ ਨੂੰ ਪਾਰ ਕਰ ਜਾਵੇਗਾ।
Jalandhar Road Accident: ਜਲੰਧਰ ’ਚ ਵਾਪਰਿਆ ਵੱਡਾ ਹਾਦਸਾ, ਬੱਸ ਤੇ ਇੱਟਾਂ ਨਾਲ ਭਰੀ ਟਰਾਲੀ ਦੀ ਹੋਈ ਟੱਕਰ, 2 ਦੀ ਮੌਤ
ਬੱਸ ਦਿੱਲੀ ਤੋਂ ਜੰਮੂ ਕਟੜਾ ਨੂੰ ਸਵਾਰੀਆਂ ਲੈ ਕੇ ਜਾ ਰਹੀ ਸੀ।
ਸ਼੍ਰੋਮਣੀ ਕਮੇਟੀ ਮੈਂਬਰਾਂ ’ਚ ਵੀ ਹਿਲਜੁਲ, ਮੁੱਖ ਸਕੱਤਰ ਮੰਨਣ ਨੇ ਵੀ ਅਪਣੇ ਆਪ ਨੂੰ ਫ਼ੈਸਲੇ ਤੋਂ ਕੀਤਾ ਵੱਖ
ਕਿਹਾ, ਮੇਰੇ ਫ਼ੈਸਲੇ ’ਚ ਕੋਈ ਹੱਥ ਨਹੀਂ, ਉਪਰੋਂ ਹੀ ਬਣ ਕੇ ਆਇਆ ਸੀ ਮਤਾ
ਰਾਸ਼ਟਰਪਤੀ ਦਰੌਪਦੀ ਮੁਰਮੂ 10 ਤੋਂ 12 ਮਾਰਚ ਤਕ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ
ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲੋਜੀ ਹਿਸਾਰ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਪੰਜਾਬ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ
Jalandhar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਆਪਣੀ ਜ਼ੁਮੇਵਾਰੀ ਨਿਭਾਉਣ ਤੋਂ ਨਹੀਂ ਹੋ ਸਕਦੇ ਲਾਂਭੇ- ਖ਼ਾਲਸਾ
Jalandhar News : ਅਸਤੀਫ਼ਾ ਦੇ ਕੇ ਸੋੜੀ ਸਿਆਸਤ ਤੋਂ ਉਪਰ ਉਠ ਕੇ ਸੰਗਤਾਂ ਨੂੰ ਕੁਰਬਾਨੀ, ਤਿਆਗ ਤੇ ਸਚਾਈ ਦਾ ਸਬੂਤ ਦਿੱਤਾ ਜਾਵੇ
Punjab News : ਹੋਲੇ-ਮੁਹੱਲੇ ਦੌਰਾਨ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲੱਗੀ ਮੁਕੰਮਲ ਪਾਬੰਦੀ
Punjab News : ਸਮੂਹ ਸੰਗਤਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ
Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਸਰਕਲ ਪ੍ਰਧਾਨ ਜਗਮੀਤ ਸਿੰਘ ਜੱਗੀ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ
Muktsar Sahib News : ਕਿਹਾ -ਅੰਤ੍ਰਿਗ ਕਮੇਟੀ ਨੇ ਜੋ ਫ਼ੈਸਲੇ ਲਏ ਉਹ ਠੀਕ ਨਹੀਂ ਲਏ
Ferozepur News : ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਵਿਰਕ ਵਲੋਂ ਅਕਾਲੀ ਦਲ ਬਾਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Ferozepur News : ਕਿਹਾ -ਜਥੇਦਾਰਾਂ ਨੂੰ ਜ਼ਬਰੀ ਸੇਵਾ ਮੁਕਤ ਕਰਨਾ ਸਿੱਖ ਧਰਮ ਦੀ ਮਰਿਆਦਾ ਦਾ ਘਾਣ