ਪੰਜਾਬ
Jalandhar News: ਜਲੰਧਰ ਪੁਲਿਸ ਨੇ 5.5 ਕਿਲੋ ਹੈਰੋਇਨ ਸਮੇਤ 3 ਤਸਕਰ ਕੀਤੇ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ
AAP MLA Arrest: ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਭ੍ਰਿਸ਼ਟਾਚਾਰ ਦੇ ਲੱਗੇ ਸਨ ਇਲਜ਼ਾਮ
Punjab-Haryana News: ਬਰਿੰਦਰ ਕੁਮਾਰ ਗੋਇਲ ਨੇ ਬੀ.ਐਮ.ਐਲ. ਦੇ ਪਾਣੀ ਦੀ ਵੰਡ ਸਬੰਧੀ ਹਰਿਆਣਾ ਦੇ ਗੁਮਰਾਹਕੁੰਨ ਦਾਅਵਿਆਂ ਦੀ ਫੂਕ ਕੱਢੀ
ਕਿਹਾ, ਅਸੀਂ ਆਪਸੀ ਮਿਲਵਰਤਣ ਅਤੇ ਸਰੋਤਾਂ ਦੀ ਤਰਕਸੰਗਤ ਵੰਡ ਦੇ ਮੁਦਈ ਪਰ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਨੂੰ ਬਰਦਾਸ਼ਤ ਨਹੀਂ ਕਰਾਂਗੇ
Hoshiarpur News : ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦਾ ਕੀਤਾ ਪਰਦਾਫਾਸ਼,11 ਨਾਮਜ਼ਦ ਵਿਅਕਤੀਆਂ ’ਚੋਂ 7 ਨੂੰ ਕੀਤਾ ਕਾਬੂ
Hoshiarpur News : ਮੁਲਜ਼ਮਾਂ ਕੋਲੋਂ 419 ਗ੍ਰਾਮ ਹੈਰੋਇਨ, ਡਰੱਗ ਮਨੀ, 2 ਪਿਸਟਲਾਂ ਅਤੇ 1 ਗੱਡੀ ਹੋਈ ਬਰਾਮਦ
Bathinda News : ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ’ਚ ਕੀਤਾ ਪੇਸ਼
Bathinda News : ਪੁਲਿਸ ਨੇ ਪੇਸ਼ ਕੀਤਾ ਚਲਾਨ, ਅਗਲੀ ਸੁਣਵਾਈ 20 ਸਤੰਬਰ ਨੂੰ ਹੋਵੇਗੀ
ਜਗਦੀਸ਼ ਭੋਲਾ ਨੂੰ 11 ਸਾਲਾਂ ਬਾਅਦ ਮਿਲੀ ਜ਼ਮਾਨਤ
5 ਲੱਖ ਦੇ ਨਿੱਜੀ ਮੁਚੱਲਕੇ ’ਤੇ ਮਿਲੀ ਜ਼ਮਾਨਤ, 100 ਪੌਦੇ ਲਗਾਉਣ ਦੀ ਲਾਈ ਸ਼ਰਤ
Punjab-Haryana Water Dispute: ਹਰਿਆਣਾ 10300 ਕਿਊਸਿਕ ਪਾਣੀ ਦਾ ਝੂਠਾ ਦਾਅਵਾ ਨਾ ਕਰੇ : ਬਰਿੰਦਰ ਗੋਇਲ
Punjab-Haryana Water Dispute: ਕਿਹਾ, ਹਰਿਆਣਾ ਨੂੰ ਦਿਤਾ ਗਿਆ ਹੈ 6720 ਕਿਊਸਿਕ ਪਾਣੀ
Dhuri Accident News : ਧੂਰੀ 'ਚ ਪਿਕਅੱਪ ਦੀ ਟਰਾਲੇ ਨਾਲ ਹੋਈ ਟੱਕਰ, 2 ਦੀ ਮੌਤ
Dhuri Accident News : ਟਰਾਲਾ ਚਾਲਕ ਟਰਾਲਾ ਲੈ ਕੇ ਮੌਕੇ ਤੋਂ ਫ਼ਰਾਰ, ਭਾਲ ਜਾਰੀ
ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਨੰਗਲ ਡੈਮ ਤੇ ਭਾਖੜਾ ਡੈਮ ’ਤੇ 296 ਜਵਾਨ ਤਾਇਨਾਤ
ਬੀਬੀਐਮਬੀ ਦੇ ਕਰਮਚਾਰੀ ਸੰਘ ਦੇ ਨੇਤਾਵਾਂ ਵਲੋਂ ਇਸ ਦਾ ਕੀਤਾ ਜਾ ਰਿਹੈ ਵਿਰੋਧ
Kapurthala News : ਕਪੂਰਥਲਾ ’ਚ ਨਸ਼ਾ ਤਸਕਰ ਨੂੰ ਛੁਡਾਉਣ ਲਈ 2.5 ਲੱਖ ਦੀ ਰਿਸ਼ਵਤ ਲੈਂਦੇ ਹੋਏ ਮੁਲਜ਼ਮ ਗ੍ਰਿਫ਼ਤਾਰ
Kapurthala News : ਸੀਆਈਏ ਟੀਮ ਦੇ ਚਾਰ ਮੈਂਬਰ ਸਨ ਸ਼ਾਮਲ, ਡੀਆਈਜੀ ਨੇ ਕੀਤੀ ਪੁਸ਼ਟੀ