ਪੰਜਾਬ
Punjab News: ਪਤੰਗ ਦੀ ਡੋਰ ਦੀ ਲਪੇਟ ’ਚ ਆਉਣ ਕਾਰਨ 7 ਸਾਲਾ ਮਾਸੂਮ ਦੀ ਮੌਤ
ਮਾਪਿਆਂ ਦੀ ਇਕਲੌਤੀ ਧੀ ਸੀ ਮਾਸੂਮ ਗੁਰਲੀਨ ਕੌਰ
Punjab News: ਸ਼ੱਕੀ ਹਾਲਾਤ ‘ਚ ਪਿੰਡ ਰਾਣੀਵਲਾਹ ਦਾ ਨੌਜਵਾਨ ਲਾਪਤਾ ; ਪਰਿਵਾਰ ਨੇ ਪੁਲਿਸ ਕੋਲ ਲਗਾਈ ਮਦਦ ਦੀ ਗੁਹਾਰ
1 ਫ਼ਰਵਰੀ ਨੂੰ ਸਵੇਰੇ ਘਰੋਂ ਬਿਨ੍ਹਾਂ ਦੱਸੇ ਨਿਕਲ ਗਿਆ ਸੀ,ਜਿਸ ਦਾ 5 ਦਿਨ ਬੀਤ ਜਾਣ ਮਗਰੋਂ ਵੀ ਕੋਈ ਪਤਾ ਨਹੀਂ ਲਗ ਸਕਿਆ।
Punjab News: ਅੰਮ੍ਰਿਤਸਰ ਵਿੱਚ 70 ਕਰੋੜ ਰੁਪਏ ਦੀ ਹੈਰੋਇਨ ਸਮੇਤ 1 ਵਿਅਕਤੀ ਗ੍ਰਿਫ਼ਤਾਰ
ਪਾਕਿਸਤਾਨ ਤੋਂ ਮੰਗਵਾਈ ਗਈ ਸੀ ਖੇਪ
ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ ਛਾਪੇਮਾਰੀ
ਇਹਨਾਂ ਵਿਚ ਸੈਕਟਰ 9 ਵਿਚਲੀ ਉਹਨਾਂ ਦੀ ਰਿਹਾਇਸ਼ ਤੇ ਦਫਤਰ ਵੀ ਸ਼ਾਮਲ ਹਨ।
Punjab News: ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੇ ਮਾਮਲੇ ਦੀ ਸੁਣਵਾਈ ਤੋਂ ਹਟੇ ਜਸਟਿਸ ਗੋਇਲ
Punjab News: ਸੀਬੀਆਈ ਨੇ ਹੱਥ ਖੜੇ ਕਰਦਿਆਂ ਪੰਜਾਬ ਤੋਂ ਅਮਲੇ ਦੀ ਕੀਤੀ ਹੈ ਮੰਗ
Punjab Weather Update: ਪੰਜਾਬ 'ਚ ਵਧੀ ਠੰਢ, ਕਈ ਇਲਾਕਿਆਂ ਵਿਚ ਚੱਲ ਰਹੀਆਂ ਠੰਢੀਆਂ ਹਵਾਵਾਂ
Punjab Weather Update: ਨਵਾਂ ਵੈਸਟਰਨ ਡਿਸਟਰਬੈਂਸ 8 ਫ਼ਰਵਰੀ ਤੋਂ ਸਰਗਰਮ ਹੋਣ ਜਾ ਰਿਹਾ
ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨਾਂ ਨੂੰ ਲੈ ਕੇ ਬੋਲੇ ਭਾਜਪਾ ਆਗੂ ਹਰਜੀਤ ਗਰੇਵਾਲ
ਸਰਕਾਰ ਨੂੰ ਅਮਰੀਕਾ ਨਾਲ ਗੱਲਬਾਤ ਕਰਨੀ ਚਾਹੀਦੀ
ਭਾਰਤ-ਪਾਕਿਸਤਾਨ ਸਰਹੱਦ 'ਤੇ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰੇਗਾ ਸਰਵੇ ਆਫ਼ ਇੰਡੀਆ
ਹਾਈ ਕੋਰਟ ਨੇ ਸਰਵੇ ਆਫ਼ ਇੰਡੀਆ ਨੂੰ ਦੋ ਮਹੀਨੇ ਦਾ ਦਿੱਤਾ ਸਮਾਂ
ਅਮਰੀਕਾ ਤੋਂ ਡੀਪੋਰਟ ਹੋ ਕੇ ਆਏ ਫ਼ਤਹਿਗੜ੍ਹ ਚੂੜੀਆਂ ਵਾਸੀ ਨੇ ਸੁਣਾਈ ਆਪਬੀਤੀ
ਜਹਾਜ਼ ’ਚ ਬੈਠਣ ’ਤੇ ਹੀ ਪਤਾ ਲੱਗਾ ਸੀ ਕਿ ਵਾਪਸ ਭਾਰਤ ਜਾ ਰਹੇ ਹਾਂ : ਜਸਪਾਲ ਸਿੰਘ
Faridkot News: ਪਿੰਡ ਚੰਦਭਾਨ 'ਚ ਪੁਲਿਸ 'ਤੇ ਹਮਲਾ, ਲੋਕਾਂ ਨੇ ਇੱਟਾਂ ਅਤੇ ਪੱਥਰ ਵਰ੍ਹਾਏ
ਮੌਜੂਦਾ ਸਰਪੰਚ ਕੁਲਦੀਪ ਸਿੰਘ ਅਤੇ ਸਾਬਕਾ ਸਰਪੰਚ ਗਮਦੂਰ ਸਿੰਘ ਵਿਚਾਲੇ ਹੋਇਆ ਝਗੜਾ