ਪੰਜਾਬ
Moga News : ਮੋਗਾ ’ਚ ਗੱਡੀ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, ਚਾਲਕ ਹੋਏ ਜ਼ਖਮੀ
Moga News : ਫੱਟਣ ਕਾਰਨ ਗੱਡੀ ਨਹਿਰ ਕਿਨਾਰੇ ਦਰਖਤਾਂ ਦੇ ਵਿੱਚ ਜਾ ਵੱਜੀ
Patiala News : ਕਮਲਦੀਪ ਸਿੰਘ ਨੇ ਵਿਦੇਸ਼ੀ ਧਰਤੀ 'ਤੇ ਪੰਜਾਬ ਦਾ ਵਧਾਇਆ ਮਾਣ, ਪਾਵਰ ਲਿਫਟਿੰਗ 'ਚ ਜਿੱਤੇ 3 ਗੋਲਡ ਮੈਡਲ
Patiala News : ਥਾਈਲੈਂਡ ਦੇ ਬਾਕੂ ’ਚ ਹੋਏ ਪਾਵਰਲਿਫਟਿੰਗ ਮੁਕਾਬਲੇ ’ਚ ਜਿੱਤ ਤਿੰਨ ਗੋਲਡ ਮੈਡਲ
Amritsar News : ਸਾਬਕਾ ਪੁਲਿਸ ਇੰਸਪੈਕਟਰ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ
Amritsar News : ਪਿਛਲੇ ਲੰਮੇ ਸਮੇਂ ਤੋਂ ਸਨ ਡਿਪਰੈਸ਼ਨ ਦਾ ਸ਼ਿਕਾਰ
Ludhiana News : ਲੁਧਿਆਣਾ 'ਚ ਪੁਲਿਸ ਨੇ ਵੱਖ-ਵੱਖ ਹਿੰਦੂ ਸੰਗਠਨਾਂ ਦੇ 4 ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ ਕੀਤਾ
Ludhiana News : ਇਨ੍ਹਾਂ ਚਾਰਾਂ 'ਤੇ ਫੇਸਬੁੱਕ ਰਾਹੀਂ ਲਗਾਤਾਰ ਭੜਕਾਊ ਪੋਸਟਾਂ ਸ਼ੇਅਰ ਕਰਨ ਦਾ ਦੋਸ਼
Punjab Holidays News: ਪੰਜਾਬ 'ਚ ਕੱਲ੍ਹ ਤੋਂ 3 ਸਰਕਾਰੀ ਛੁੱਟੀਆਂ, ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਰਹਿਣਗੇ ਬੰਦ
Punjab Holidays News: ਹੁਣ ਤਿੰਨ ਦਿਨ ਕੋਈ ਸਰਕਾਰੀ ਕੰਮ ਨਹੀਂ ਹੋਵੇਗਾ
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਸੁਨੀਲ ਜਾਖੜ ਨੇ ਜਤਾਇਆ ਇਤਰਾਜ਼, PM ਤੋਂ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ
ਕਿਹਾ- ਚੰਡੀਗੜ੍ਹ ਜ਼ਮੀਨ ਦਾ ਟੁਕੜਾ ਨਹੀਂ, ਇਸ ਨਾਲ ਜਜ਼ਬਾਤ ਜੁੜੇ ਹਨ
ਪੰਜਾਬ ਦੇ 6 ਪੁਲਿਸ ਅਫਸਰਾਂ ਨੂੰ ਮਿਲੇਗਾ ਡਾਇਰੈਕਟਰ ਜਨਰਲ ਆਫ ਪੁਲਿਸ ਕਮੈਂਟਡੇਸ਼ਨ ਐਵਾਰਡ, ਵੇਖੋ ਸੂਚੀ
ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ ਜਾਵੇਗਾ।
Barnala Accident News: ਬਰਨਾਲਾ 'ਚ ਵਾਪਰੇ ਹਾਦਸੇ 'ਚ 2 ਵਿਦਿਆਰਥੀਆਂ ਦੀ ਮੌਤ, ਕਾਲਜ ਤੋਂ ਪਰਤ ਰਹੇ ਸਨ ਘਰ
Barnala Accident News: ਟਰੈਕਟਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਚੋਣ ਕਮਿਸ਼ਨ ਨੇ 'ਆਪ' ਉਮੀਦਵਾਰ ਡਿੰਪੀ ਢਿੱਲੋਂ ਨੂੰ ਭੇਜਿਆ ਨੋਟਿਸ, ਕਾਂਗਰਸ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ
24 ਘੰਟਿਆਂ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ