ਪੰਜਾਬ
Barnala News: ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਹਿਰ 'ਚ ਧੱਕਾ ਦੇ ਕੇ ਮਾਰਿਆ, ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਕੁਲਵੰਤ ਸਿੰਘ ਦੇ ਕਿਰਨਜੀਤ ਕੌਰ ਨਾਲ ਸਨ ਨਾਜ਼ਾਇਜ਼ ਸਬੰਧ
ਹਲਵਾਰਾ ਏਅਰਪੋਰਟ 'ਤੇ ਤੈਨਾਤ ਪੁਲਿਸ ਮੁਲਾਜ਼ਮ ਨੇ ਡਿਊਟੀ ਦੌਰਾਨ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਨੋਟ ਵਿਚ ਪਤਨੀ ਤੇ ਸੱਸ ਨੂੰ ਦਸਿਆ ਜ਼ਿੰਮੇਵਾਰ
NSA ਵਿਰੁਧ MP ਅੰਮ੍ਰਿਤਪਾਲ ਸਿੰਘ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ਼
ਤੀਜੀ ਵਾਰ NSA ਲਾਉਣ ਖਿਲਾਫ਼ ਪਟੀਸ਼ਨ ਕੀਤੀ ਦਾਇਰ
1000 ਰੁਪਏ ਦੀ 'ਗਾਰੰਟੀ' 'ਤੇ CM ਮਾਨ ਦਾ ਵੱਡਾ ਦਾਅ! ਜਾਣੋ ਪੰਜਾਬ ਦੀਆਂ ਮਾਤਾਵਾਂ-ਭੈਣਾਂ ਦੇ ਖਾਤੇ 'ਚ ਕਦੋਂ ਆਉਣਗੇ ਪੈਸੇ?
ਰੋਡ ਸ਼ੋਅ ਵਿੱਚ ਸੂਬੇ ਦੀਆਂ ਔਰਤਾਂ ਨੂੰ ਇੱਕ ਇਤਿਹਾਸਕ ਤੋਹਫਾ
ਮਾਨ ਸਰਕਾਰ ਨੇ ਪੰਜਾਬ ਵਿੱਚ ਮਿਡ-ਡੇ ਮੀਲ ਵਿੱਚ ਕੀਤੇ ਵੱਡੇ ਸੁਧਾਰ
ਬਿਹਤਰ ਮੈਨਿਊ, ਫਲ, ਯੂਕੇਜੀ ਕਵਰੇਜ, ਸੰਭਾਵੀ ਨਾਸ਼ਤਾ, ਅਤੇ 44,301 ਔਰਤਾਂ ਨੂੰ ਰੁਜ਼ਗਾਰ
ਪੰਜਾਬ ਭਾਜਪਾ ਆਗੂ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਚਾਂਦਨੀ ਚੌਕ ਦਾ ਨਾਂ ਬਦਲ ਕੇ ‘ਸੀਸ ਗੰਜ' ਰੱਖਣ ਦੀ ਅਪੀਲ ਕੀਤੀ
ਮੈਟਰੋ ਸਟੇਸ਼ਨਾਂ ਨੂੰ ਸਤਿਕਾਰਯੋਗ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਨੂੰ ਸਮਰਪਿਤ ਕਰਨ ਦੀ ਅਪੀਲ ਵੀ ਕੀਤੀ
ਰਾਜਾ ਵੜਿੰਗ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਕੀਤੀ ਵਿਰੋਧੀ ਪਾਰਟੀਆਂ ਦੀ ਨਿੰਦਾ
ਕਾਂਗਰਸ ਪਾਰਟੀ ਜਾਤ, ਨਸਲ, ਰੰਗ ਜਾਂ ਭਾਈਚਾਰੇ ਦੇ ਨਾਮ 'ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦੀ ਹੈ-ਰਾਜਾ ਵੜਿੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ 'ਚ ਹੋਈ ਦੀਪਮਾਲਾ ਤੇ ਆਤਿਸ਼ਬਾਜ਼ੀ
ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਵੱਡੀ ਗਿਣਤੀ ਵਿੱਚ ਹੋਈ ਨਤਮਸਤਕ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਕਿਹਾ : ‘ਪੰਜਾਬ 'ਚ ਜੰਗਲ ਰਾਜ ਹੈ ਅਤੇ ਇਥੇ ਕੋਈ ਵੀ ਸੁਰੱਖਿਆ ਨਹੀਂ