ਪੰਜਾਬ
ਵਰਲਡ ਕੱਪ ਜਿੱਤਣ ਤੋਂ ਬਾਅਦ ਹਰਮਨਪ੍ਰੀਤ ਦੇ ਮਾਤਾ ਪਿਤਾ ਪਹੁੰਚੇ ਮੋਗਾ
ਸਾਡੀ ਬੇਟੀ ਨੇ ਵਧਾਇਆ ਸਾਡਾ ਮਾਣ: ਪਿਤਾ ਹਰਿਮੰਦਰ ਸਿੰਘ
ਪਟਿਆਲਾ 'ਚ ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ 'ਤੇ ਸੀ.ਬੀ.ਆਈ. ਵਲੋਂ ਛਾਪੇਮਾਰੀ
ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਕੀਤੀ ਗਈ ਛਾਪੇਮਾਰੀ
'ਬਿਜ਼ਨਸ ਕਲਾਸ' ਨੇ ਪੰਜਾਬ ਨੂੰ 'ਸਟਾਰਟਅੱਪ ਸਟੇਟ' ਬਣਾ ਦਿੱਤਾ ਹੈ: ਮੁੱਖ ਮੰਤਰੀ ਭਗਵੰਤ ਮਾਨ
ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਤੋਂ ਨੌਕਰੀ ਸਿਰਜਣਹਾਰਾਂ ਵਿੱਚ ਬਦਲਣ ਲਈ ਪੰਜਾਬ ਸਰਕਾਰ ਦਾ ਇੱਕ ਇਤਿਹਾਸਕ ਕਦਮ ਹੈ।
Jasmeet Singh murder case ਦੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਜ਼ਿੰਮੇਵਾਰ
ਕਿਹਾ : ਜਸਮੀਤ ਨੇ ਮਨ੍ਹਾਂ ਕਰਨ ਦੇ ਬਾਵਜੂਦ ਲੜੀ ਸੀ ਪ੍ਰਧਾਨਗੀ ਦੀ ਚੋਣ
ਹੜ੍ਹਾਂ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ GST ਕਮਾਈ ਵਿੱਚ 21.5% ਦਾ ਹੋਇਆ ਵਾਧਾ
ਜੀ.ਐਸ.ਟੀ. 2.0 ਤਹਿਤ ਹਾਲ ਹੀ ਵਿੱਚ ਟੈਕਸ ਦਰਾਂ ਦੇ ਤਰਕੀਕਰਨ ਦੇ ਬਾਵਜੂਦ ਸੂਬੇ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ
Jalandhar-Delhi National Highway 'ਤੇ ਟਰੱਕ ਨੇ ਖੜ੍ਹੇ ਵਾਹਨ ਨੂੰ ਮਾਰੀ ਟੱਕਰ
ਗੱਡੀ ਵਿਚ ਸਵਾਰ ਔਰਤ ਤੇ 2 ਸਾਲਾ ਬੱਚੀ ਜ਼ਖ਼ਮੀ
Jalandhar News: ਵਿਜੇ ਜਵੈਲਰਜ਼ ਡਕੈਤੀ ਮਾਮਲੇ ਦੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਅਧਿਆਪਕ ਗੌਰਵ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਿਆ
ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ 'ਚ ਦੋ ਨੌਜਵਾਨਾਂ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਇਕ ਵਿਅਕਤੀ ਦੀ ਹੋਈ ਮੌਤ, ਇਕ ਗੰਭੀਰ ਜ਼ਖਮੀ
Punjab Weather News: ਪੰਜਾਬ ਵਿੱਚ ਅੱਜ ਤੇ ਭਲਕੇ ਮੀਂਹ ਪੈਣ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹੇਗਾ।
ਪ੍ਰੇਮ ਸਬੰਧਾਂ ਕਾਰਨ 22 ਸਾਲਾਂ ਨੌਜਵਾਨ ਦਾ ਕਤਲ
ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲ ਵਿੱਚ ਇੱਕ ਖੂਹ ਵਿੱਚੋਂ ਇੱਕ ਸੜੀ ਹੋਈ ਲਾਸ਼ ਮਿਲੀ।