ਪੰਜਾਬ
'ਵਨ ਹੈਲਥ' ਪਹੁੰਚ: ਐਂਟੀਬਾਇਓਟਿਕਸ ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ, ਪੰਜਾਬ ਵਿੱਚ ਐਂਟੀਮਾਈਕ੍ਰੋਬਾਇਲ ਰਸਿਸਟੈਂਸ ਕਾਰਜ ਯੋਜਨਾ ਲਾਂਚ
ਐਂਟੀਮਾਕ੍ਰੋਬੀਅਲ ਰਸਿਸਟੈਂਸ 'ਤੇ ਸੂਬਾ ਕਾਰਜ ਯੋਜਨਾ ਸ਼ੁਰੂ ਕਰਨ ਵਾਲਾ ਸੱਤਵਾਂ ਸੂਬਾ ਬਣਿਆ ਪੰਜਾਬ
ਕਿਸੇ ਵੀ ਖੇਡ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਸਕੂਲਾਂ ਵਿੱਚ ਦਾਖਲੇ ਦੀ ਆਖਰੀ ਮਿਤੀ ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ: ਹਾਈ ਕੋਰਟ
ਦੋ ਸਕੂਲੀ ਵਿਦਿਆਰਥੀਆਂ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਸੀਬੀਐਸਈ ਨੂੰ ਹੁਕਮ ਦਿੱਤਾ
ਵਕਫ਼ ਐਕਟ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਮੁੱਖ ਗੱਲਾਂ
ਪੂਰੇ ਕਾਨੂੰਨ ਦੇ ਉਪਬੰਧਾਂ 'ਤੇ ਰੋਕ ਲਗਾਉਣ ਵਾਲਾ ਕੋਈ ਮਾਮਲਾ ਨਹੀਂ ਮਿਲਿਆ।
ਕੇਂਦਰ ਵੱਲੋਂ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਫੰਡ ਨਾਲ ਪੰਜਾਬ ਦੇ ਕਿਸਾਨਾਂ ਦਾ ਕੁੱਝ ਨਹੀਂ ਬਣਨਾ : ਸੁਖਜਿੰਦਰ ਸਿੰਘ ਰੰਧਾਵਾ
10 ਫ਼ੀ ਸਦੀ ਦੇ ਹਿਸਾਬ ਨਾਲ ਕਿਸਾਨਾਂ ਦਾ ਹੋਇਆ ਹੈ 4000 ਕਰੋੜ ਰੁਪਏ ਦਾ ਨੁਕਸਾਨ
ਯੂਕੇ 'ਚ ਸਿੱਖ ਲੜਕੀ 'ਤੇ ਨਸਲੀ ਹਮਲਾ ਅਤੇੇ ਜ਼ਬਰ ਜਨਾਹ ਮਨੁੱਖਤਾ ਲਈ ਸ਼ਰਮਨਾਕ: ਐਡਵੋਕੇਟ ਧਾਮੀ
ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਬਲਕਿ ਪੂਰੇ ਭਾਈਚਾਰੇ ਵਿੱਚ ਵੀ ਡਰ ਦਾ ਮਾਹੌਲ ਸਿਰਜਦੀਆਂ ਹਨ।
ਪਾਕਿ ਗੁਰਧਾਮਾਂ ਉੱਤੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਨੂੰ ਜਾਣ ਨਹੀਂ ਦਿੱਤਾ ਗਿਆ, ਉਨ੍ਹਾਂ ਦਾ ਕੀ ਕਸੂਰ ਹੈ : ਭਗਵੰਤ ਮਾਨ
'ਅਫ਼ਗਾਨ 'ਚ ਕੋਈ ਆਫ਼ਤ ਆਉਂਦੀ ਤਾਂ ਮਿੰਟ ਵਿੱਚ ਪੈਸੇ ਪਹੁੰਚ ਜਾਂਦੇ ਪਰ ਪੰਜਾਬ ਵਿੱਚ ਇਕ ਰੁਪਾਇਆ ਨਹੀਂ ਆਇਆ'
ਜੰਡਿਆਲਾ ਗੁਰੂ 'ਚ ਜੀਟੀ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ
ਤੇਜ਼ ਰਫ਼ਤਾਰ ਕਾਰ ਨੇ ਛੋਟੀ ਬੱਚੀ ਨੂੰ ਕੁਚਲਿਆ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੈਨੇਡਾ ਦੇ ਮਨੀਟੋਬਾ ਦੀ ਸਰਕਾਰ ਆਈ ਅੱਗੇ, ਇਕ ਲੱਖ ਡਾਲਰ ਦੀ ਦਿੱਤੀ ਸਹਾਇਤਾ
ਖ਼ਾਲਸਾ ਏਡ ਨੂੰ ਦਿੱਤੀ 1 ਲੱਖ ਡਾਲਰ ਦੀ ਵਿੱਤੀ ਸਹਾਇਤਾ
ਰਾਹੁਲ ਗਾਂਧੀ ਦਾ ਪੰਜਾਬ ਆਉਣਾ ਬਹੁਤ ਵੱਡੀ ਪ੍ਰੇਰਨਾ: ਨਵਜੋਤ ਕੌਰ ਸਿੱਧੂ
ਸਰਕਾਰ ਨੇ ਦਰਿਆਵਾਂ ਨੇੜੇ ਘਰ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ: ਨਵਜੋਤ ਕੌਰ ਸਿੱਧੂ
ਭਾਰਤ ਸਰਕਾਰ ਵਲੋਂ Pakistan ਗੁਰਧਾਮਾਂ ਦੀ ਯਾਤਰਾ ਰੋਕਣ 'ਤੇ SGPC ਨੇ ਪ੍ਰਗਟਾਇਆ ਇਤਰਾਜ਼
ਸਿੱਖਾਂ ਨੂੰ ਗੁਰੂ ਘਰ ਦੇ ਦਰਸ਼ਨਾਂ ਤੋਂ ਰੋਕਣਾ ਸਰਕਾਰ ਦੀ ਨਾਕਾਮੀ : ਸਕੱਤਰ ਪ੍ਰਤਾਪ ਸਿੰਘ