ਪੰਜਾਬੀ ਪਰਵਾਸੀ
ਕੈਨੇਡਾ 'ਚ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ, ਕੇਲਿਆਂ ਨਾਲ ਭਰੇ ਟਰੱਕ 'ਚੋਂ ਮਿਲਿਆ ਨਸ਼ਾ
ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਵਿਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ
England 'ਚ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲਾ ਅੰਗਰੇਜ਼ ਟੋਮਾਜ਼ ਮਾਰਗੋਲ ਗ੍ਰਿਫ਼ਤਾਰ
1 ਨਵੰਬਰ ਨੂੰ ਕੀਤਾ ਗਿਆ ਸੀ ਅਨਖ ਸਿੰਘ ਦਾ ਕਤਲ
ਕੈਨੇਡਾ ’ਚ ਹਰਕੀਰਤ ਸਿੰਘ ਬਣੇ ਬਰੈਂਪਟਨ ਸਿਟੀ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ
ਹਰਕੀਰਤ ਸਿੰਘ ਨੂੰ 2022-26 ਤੱਕ ਮੇਅਰ ਨਿਯੁਕਤ ਕੀਤਾ ਗਿਆ ਹੈ।
ਪ੍ਰੋ. ਐੱਚ ਦੀਪ ਸੈਣੀ ਬਣੇ ਮੈਕਗਿੱਲ ਯੂਨੀਵਰਸਿਟੀ ਦੇ ਵੀਸੀ
ਪ੍ਰੋ. ਐੱਚ ਦੀਪ ਸੈਣੀ 1 ਅਪ੍ਰੈਲ, 2023 ਤੋਂ ਪੰਜ ਸਾਲਾਂ ਲਈ ਇਸ ਵੱਕਾਰੀ ਯੂਨੀਵਰਸਿਟੀ ਦੇ ਨਵੇਂ ਵੀਸੀ ਵਜੋਂ ਆਪਣਾ ਅਹੁਦਾ ਸੰਭਾਲਣਗੇ ।
ਨੀਰੂ ਜੈਨ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਹਾਸਲ ਕੀਤੀ ਡਾਕਟਰੇਟ ਦੀ ਉਪਾਧੀ
ਉਪਾਧੀ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਬਣੀ ਨੀਰੂ
ਮੋਰਬੀ ਹਾਦਸੇ 'ਚ ਹਾਈਕੋਰਟ ਨੇ ਗੁਜਰਾਤ ਸਰਕਾਰ ਨੂੰ ਪਾਈ ਝਾੜ, ਕਿਹਾ- ਹੁਸ਼ਿਆਰੀ ਨਾ ਦਿਖਾਓ
ਠੇਕਾ ਖ਼ਤਮ ਹੋਣ 'ਤੇ ਟੈਂਡਰ ਜਾਰੀ ਕਿਉਂ ਨਹੀਂ ਕੀਤਾ? ਹੁਸ਼ਿਆਰੀ ਨਾ ਦਿਖਾਓ, ਭਲਕੇ ਜਵਾਬ ਦਾਖ਼ਲ ਕਰਨ ਲਈ ਹਾਜ਼ਰ ਹੋਵੋ :HC
ਪੰਜਾਬਣ ਨੇ ਆਸਟ੍ਰੇਲੀਆ ’ਚ ਵਧਾਇਆ ਮਾਣ, ਐਡੀਲੇਡ ਵਿਚ ਕੌਂਸਲਰ ਚੁਣੀ ਗਈ ਰੂਪਨਗਰ ਦੀ ਅਮਨ ਕੌਰ
ਅਮਨ ਕੌਰ ਨਗਰ ਕੌਂਸਲ ਰੂਪਨਗਰ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਭੈਣ ਹੈ।
ਹਾਂਗਕਾਂਗ ਹਾਈਕੋਰਟ 'ਚ ਸਾਲਿਸਟਰ ਬਣਿਆ 25 ਸਾਲਾ ਸਿੱਖ ਨੌਜਵਾਨ ਸਾਜਨਦੀਪ ਸਿੰਘ
ਨਸਲੀ ਵਿਤਕਰੇ ਦੇ ਬਾਵਜੂਦ ਖੁਦ ਨੂੰ ਸਿੱਖੀ ਸਰੂਪ ’ਚ ਕੀਤਾ ਸਥਾਪਿਤ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆਕਾਂਡ ਦੇ 5 ਦੋਸ਼ੀ ਜੇਲ੍ਹ ਤੋਂ ਆਏ ਬਾਹਰ
ਪਤੀ ਸ਼੍ਰੀਹਰਨ ਨੂੰ ਦੇਖ ਕੇ ਭਾਵੁਕ ਹੋਈ ਨਲਿਨੀ, ਕਿਹਾ- ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਹਾਂ
ਕੈਲੀਫੋਰਨੀਆ ਦੀਆਂ ਮੱਧਕਾਲੀ ਚੋਣਾਂ ’ਚ ਪੰਜਾਬੀਆਂ ਨੇ ਫਿਰ ਗੱਡੇ ਝੰਡੇ
ਕੈਲੀਫੋਰਨੀਆ ਦੇ ਸ਼ਹਿਰ ਲੈਥਰੋਪ ਦੇ ਮੇਅਰ ਸੁਖਮਿੰਦਰ ਸਿੰਘ ਧਾਲੀਵਾਲ 78% ਵੋਟਾਂ ਨਾਲ 6ਵੀਂ ਵਾਰ ਮੇਅਰ ਚੁਣੇ ਗਏ ਹਨ।