ਪੰਜਾਬੀ ਪਰਵਾਸੀ
ਰੋਜ਼ੀ ਰੋਟੀ ਲਈ ਸਾਈਪ੍ਰਸ ਗਏ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ
ਪਿੰਡ ਵਾਸੀਆਂ ਨੇ ਦੱਸਿਆ ਕਿ ਮੱਖਣ ਸਿੰਘ ਕਰੀਬ 6 ਸਾਲ ਪਹਿਲਾਂ ਪਰਿਵਾਰਕ ਹਾਲਾਤ ਸੁਧਾਰਨ ਲਈ ਸਾਈਪ੍ਰਸ ਗਿਆ ਸੀ।
ਭਾਰਤੀ ਮੁਕਾਬਲਾ ਕਮਿਸ਼ਨ ਨੇ ਗੂਗਲ ਨੂੰ ਲਗਾਇਆ 1337.76 ਕਰੋੜ ਰੁਪਏ ਦਾ ਜੁਰਮਾਨਾ
ਗ਼ਲਤ ਕਾਰੋਬਾਰੀ ਸਰਗਰਮੀਆਂ ਨੂੰ ਲੈ ਕੇ ਹੋਈ ਕਾਰਵਾਈ
ਅੱਜ ਉੱਤਰਾਖੰਡ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ, 3400 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ
ਨਵਾਂ ਰੋਪਵੇਅ ਬਣਨ ਤੋਂ ਬਾਅਦ 30 ਮਿੰਟਾਂ 'ਚ ਪੂਰੀ ਹੋਵੇਗੀ ਇਹ ਯਾਤਰਾ
ਕਿਰਨ ਕੌਰ ਗਿੱਲ ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਡਿਪਾਰਟਮੈਂਟ ਦੀ ਧਰਮ-ਆਧਾਰਿਤ ਐਡਵਾਈਜ਼ਰੀ ਕੌਂਸਲ 'ਚ ਸ਼ਾਮਲ
ਅਮਰੀਕੀ ਸਿੱਖ ਆਗੂ ਕਿਰਨ ਕੌਰ ਗਿੱਲ ਨੇ ਵਧਾਇਆ ਸਿੱਖ ਕੌਮ ਦਾ ਮਾਣ
5 ਵਿਅਕਤੀਆਂ ਨੇ ਕੀਤੀਆਂ ਦਰਿੰਦਗੀ ਦੀਆਂ ਹੱਦਾਂ ਪਾਰ, 38 ਸਾਲਾ ਔਰਤ ਨਾਲ ਕੀਤਾ ਸਮੂਹਿਕ ਬਲਾਤਕਾਰ
2 ਦਿਨ ਤੱਕ ਜਿਸਮਾਨੀ ਸ਼ੋਸ਼ਣ ਕਰਨ ਮਗਰੋਂ ਬੋਰੀ ਵਿਚ ਪਾ ਕੇ ਸੜਕ ਕਿਨਾਰੇ ਸੁੱਟਿਆ
ਹਸਪਤਾਲ 'ਚੋਂ ਮਹਿੰਗੇ ਟੀਕੇ ਕਰਦਾ ਸੀ ਚੋਰੀ, ਰੰਗੇ ਹੱਥੀਂ ਕੀਤਾ ਕਾਬੂ
ਚੋਰੀ ਕਰ ਕੇ ਅੱਗੇ ਸਸਤੇ ਭਾਅ 'ਤੇ ਵੇਚਦਾ ਸੀ ਮੁਲਜ਼ਮ
ਅਮਰੀਕਾ- ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ਦੇ ਦੋਸ਼ 'ਚ ਇੱਕ ਵਿਅਕਤੀ ਦੋਸ਼ੀ ਕਰਾਰ
42 ਸਾਲਾ ਧਾਲੀਵਾਲ ਨੇ ਹੈਰਿਸ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵਿੱਚ 10 ਸਾਲਾਂ ਤੱਕ ਡਿਊਟੀ ਨਿਭਾਈ।
ਤਿਉਹਾਰੀ ਸੀਜ਼ਨ ਦੇ ਚਲਦੇ ਅਗਲੇ 14 ਦਿਨਾਂ 'ਚ 9 ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਸੂਚੀ
22 ਤੋਂ 24 ਅਕਤੂਬਰ ਤੱਕ ਲਗਾਤਾਰ 3 ਦਿਨ ਬੈਂਕਾਂ 'ਚ ਹੋਵੇਗੀ ਛੁੱਟੀ
ਜਸਟਿਸ ਡੀ.ਵਾਈ. ਚੰਦਰਚੂੜ ਹੋਣਗੇ ਦੇਸ਼ ਦੇ ਅਗਲੇ ਚੀਫ਼ ਜਸਟਿਸ
9 ਨਵੰਬਰ ਨੂੰ ਸੁਪਰੀਮ ਕੋਰਟ ਦੇ 50ਵੇਂ ਚੀਫ਼ ਜਸਟਿਸ ਵਜੋਂ ਲੈਣਗੇ ਹਲਫ਼
ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਚੁਣੀਆਂ ਗਈਆਂ ਸਿਮਰਜੀਤ ਕੌਰ ਤੂਰ ਤੇ ਸ਼ਮਿੰਦਰ ਕੌਰ ਤੂਰ
22 ਅਕਤੂਬਰ ਨੂੰ ਹੋਣ ਵਾਲੀ ਨੈਸ਼ਨਲ ਕਨਵੈਨਸ਼ਨ ’ਚ ਲੈਣਗੀਆਂ ਹਿੱਸਾ