ਪੰਜਾਬੀ ਪਰਵਾਸੀ
'US Center For Medicare' ਲਈ ਭਾਰਤੀ ਮੂਲ ਦੀ ਮੀਨਾ ਸ਼ੇਸ਼ਮਣੀ ਨਿਯੁਕਤ
'ਸੈਂਟਰ ਫੋਰ ਮੈਡੀਕੇਅਰ' ਦੇ ਉਪ ਪ੍ਰਸ਼ਾਸਕ ਅਤੇ ਨਿਰਦੇਸ਼ਕ ਦੇ ਰੂਪ ਵਿਚ ਡਾਕਟਰ ਸ਼ੇਸ਼ਮਣੀ ਦਾ ਕਾਰਜਕਾਲ 6 ਜੁਲਾਈ ਤੋਂ ਸ਼ੁਰੂ ਹੋਇਆ।
UAE 'ਚ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ
ਵਿਦਿਆਰਥੀ ਪਿਛਲੇ ਮਹੀਨੇ ਹੀ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਆਬੂ ਧਾਬੀ ਗਿਆ ਸੀ। ਉਸ ਦਾ ਪਰਿਵਾਰ ਮੂਲ ਰੂਪ ਨਾਲ ਕੇਰਲ ਦੇ ਕੰਨੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਆਸਟ੍ਰੇਲੀਆ ਸਰਕਾਰ ਨੇ ਪੰਜਾਬੀ ਵਿਦਿਆਰਥੀ ਲਈ ਭੇਜਿਆ ਜਹਾਜ਼, ਕਿਡਨੀ ਦੇ ਇਲਾਜ ਲਈ ਪਰਤਿਆ ਵਤਨ
ਆਸਟ੍ਰੇਲੀਆ ਸਰਕਾਰ ਨੇ ਇਕੱਲੇ ਭਾਰਤੀ ਵਿਦਿਆਰਥੀ ਅਰਸ਼ਦੀਪ ਲਈ ਜ਼ਹਾਜ ਭੇਜਿਆ ਹੈ, ਜਿਸ ਵਿਚ ਉਸ ਨੇ ਇਕੱਲੇ ਨੇ ਸਫ਼ਰ ਕੀਤਾ ਹੈ
ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਗਈ ਜਾਨ
ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ’ਚ ਜਾ ਡਿੱਗੀ
ਇਟਲੀ 'ਚ ਪੰਜਾਬੀਆਂ ਨੇ ਗੱਡੇ ਝੰਡੇ, ਪ੍ਰਾਪਤ ਕੀਤੇ 100 ਫੀਸਦੀ ਨੰਬਰ
ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ
ਕੈਨੇਡਾ 'ਚ 100 ਤੋਂ ਵੱਧ ਅਪਰਾਧਾਂ ਲਈ 16 ਪੰਜਾਬੀਆਂ 'ਤੇ ਕੇਸ ਦਰਜ
ਜਾਂਚ ਜਨਵਰੀ ਤੋਂ ਅਪ੍ਰੈਲ ਤੱਕ ਦਰਜ 100 ਤੋਂ ਵੱਧ ਸ਼ਿਕਾਇਤਾਂ ਦੇ ਅਧਾਰ 'ਤੇ ਕੀਤੀ ਗਈ ਸੀ।
ਜੇ ਤੁਸੀਂ ਵੀ ਪਾਸ ਕਰਨਾ ਚਾਹੁੰਦੇ ਹੋ IBPS ਦੀ ਪ੍ਰੀਖਿਆ ਤਾਂ ਪੜ੍ਹੋ ਪੂਰੀ ਜਾਣਕਾਰੀ ਇੱਥੇ
20 ਲੱਖ ਤੋਂ ਵੱਧ ਉਮੀਦਵਾਰ ਹਰ ਸਾਲ ਆਈਬੀਪੀਐਸ ਦੀ ਪ੍ਰੀਖਿਆ ਲਈ ਅਰਜ਼ੀ ਭਰਦੇ ਹਨ ਭਾਵੇਂ ਕਿ ਅਸਾਮੀਆਂ ਦੀ ਗਿਣਤੀ ਤੁਲਨਾਤਮਕ ਤੌਰ ਤੇ ਘੱਟ ਹੈ।
ਨਿਊਜ਼ੀਲੈਂਡ ਵਿਚ ਵਾਪਰਿਆ ਦਰਦਨਾਕ ਹਾਦਸਾ, ਪੰਜਾਬੀ ਧੀ ਦੀ ਹੋਈ ਮੌਤ
ਪੜਾਈ ਪੂਰੀ ਹੋਣ ਤੋਂ ਬਾਅਦ ਕਰਦੀ ਸੀ ਨੌਕਰੀ
ਇਕ ਹੋਰ ਨੌਜਵਾਨ ਨੇ ਵਿਦੇਸ਼ 'ਚ ਗੱਡੇ ਝੰਡੇ, ਜਲੰਧਰ ਦਾ ਪਰਦੀਪ ਸਿੰਘ ਆਸਟ੍ਰੇਲੀਆ 'ਚ ਬਣਿਆ ਪਹਿਲਾ ਜੱਜ
51 ਸਾਲਾ ਪਰਦੀਪ ਸਿੰਘ ਟਿਵਾਣਾ ਭਾਵੇ ਇੰਗਲੈਂਡ ਵਿਚ ਜੰਮਿਆ ਸੀ ਪਰ ਉਸ ਦੇ ਮਾਪਿਆਂ ਦਾ ਪਿਛਕੋੜ ਇਸ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ।
ਨਿਊਜ਼ੀਲੈਂਡ ਵਲੋਂ ਟੋਕੀਉ ਖੇਡਾਂ ਦੇ ਉਦਘਾਟਨ ਸਮਾਰੋਹ ਲਈ ਦੋ ਝੰਡਾ ਬਰਦਾਰਾਂ ਦੀ ਚੋਣ
ਹਿਰੀਨੀ ਨਿਊਜ਼ੀਲੈਂਡ ਦੀ ਉਸ ਟੀਮ ਦੀ ਮੈਂਬਰ ਸੀ, ਜਿਸ ਨੇ 2016 ਰਿਉ ਡੀ ਜਨੇਰਿਉ ਖੇਡਾਂ ਵਿਚ ਚਾਂਦੀ ਤਮਗ਼ਾ ਜਿੱਤਿਆ ਸੀ,ਜਿਥੇ ਰਗਬੀ ਸੈਵਨਸ ਨੇ ਉਲੰਪਿਕ ਵਿਚ ਡੈਬਿਊ ਕੀਤਾ ਸੀ