ਪੰਜਾਬੀ ਪਰਵਾਸੀ
ਕਰੂਜ਼ ਡਰੱਗਜ਼ ਮਾਮਲਾ : ਮੁੱਖ ਗਵਾਹ ਪ੍ਰਭਾਕਰ ਸੇਲ ਦੀ ਹੋਈ ਮੌਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਆਪਣੇ ਘਰ ਵਿਚ ਹੀ ਲਏ ਆਖਰੀ ਸਾਹ
ਮਾਣ! ਭਾਰਤੀ ਮੂਲ ਦੀ ਵਿਦਿਆਰਥਣ ਸ਼ਰਧਾ ਕਾਰਤਿਕ ਦੀ ਕਲਾਕ੍ਰਿਤੀ ਅਮਰੀਕੀ ਸੰਸਦ ਭਵਨ 'ਚ ਹੋਵੇਗੀ ਪ੍ਰਦਰਸ਼ਿਤ
ਹਾਈ ਸਕੂਲ ਦੇ ਵਿਦਿਆਰਥੀ ਆਪਣੀ ਕਲਾ ਨੂੰ ਅਮਰੀਕੀ ਸੰਸਦ ਵਿਚ ਪ੍ਰਦਰਸ਼ਿਤ ਕਰਨ ਲਈ ਇਕ ਮੁਕਾਬਲੇ ਵਿਚ ਹਿੱਸਾ ਲੈਂਦੇ ਹਨ।
ਅਮਰੀਕੀ ਸੰਸਦ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਮਨਾਉਣ ਦਾ ਮਤਾ ਕੀਤਾ ਪੇਸ਼
ਐੱਮ.ਪੀ. ਮੈਰੀ ਗੇਲ ਸੈਨਲੋਨ 28 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਦੀ ਪ੍ਰੇਰਕ ਹੈ,
ਕੇਂਦਰ ਸਰਕਾਰ ਨੇ 15 ਹਲਕੇ ਲੜਾਕੂ ਹੈਲੀਕਾਪਟਰ ਖਰੀਦਣ ਨੂੰ ਦਿੱਤੀ ਮਨਜ਼ੂਰੀ, ਫ਼ੌਜ ਹੋਵੇਗੀ ਹੋਰ ਮਜ਼ਬੂਤ
ਇਸ 'ਤੇ 3,887 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ
ਵਿਆਹ ਬੰਧਨ ਵਿਚ ਬੱਝਣਗੇ UPSC ਟਾਪਰ IAS ਟੀਨਾ ਡਾਬੀ ਤੇ IAS ਪ੍ਰਦੀਪ ਗਵਾਂਡੇ
22 ਅਪ੍ਰੈਲ ਨੂੰ ਜੈਪੁਰ ਦੇ ਇਕ ਹੋਟਲ 'ਚ ਹੋਵੇਗਾ ਵਿਆਹ ਸਮਾਗਮ
ਉਚੇਰੀ ਪੜ੍ਹਾਈ ਲਈ ਜਾਪਾਨ ਗਏ ਪੰਜਾਬੀ ਨੌਜਵਾਨ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜਵਾਨ
ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਦੋ ਮਹੀਨੇ ਪਹਿਲਾਂ ਹੀ ਗ੍ਰੀਸ ਗਿਆ ਸੀ ਮ੍ਰਿਤਕ ਨੌਜਵਾਨ
ਕਲਕੱਤਾ ਹਾਈਕੋਰਟ ਦਾ ਫ਼ੈਸਲਾ - CBI ਕਰੇਗੀ ਬੀਰਭੂਮ ਹਿੰਸਾ ਦੀ ਜਾਂਚ
7 ਅਪ੍ਰੈਲ ਤੱਕ ਮਾਮਲੇ ਜੀ ਜਾਂਚ ਰਿਪੋਰਟ ਸੌਂਪਣ ਦੇ ਦਿਤੇ ਹੁਕਮ
ਪਾਕਿਸਤਾਨ ਦਿਵਸ ਮੌਕੇ ਡਾ. ਮਿਮਪਾਲ ਸਿੰਘ ਨੂੰ ‘ਫ਼ਖ਼ਰ ਏ ਪਾਕਿਸਤਾਨ’ ਨਾਲ ਕੀਤਾ ਗਿਆ ਸਨਮਾਨਿਤ
ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਟਾਈਟਲ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਿਹਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ
ਕੈਨੇਡਾ ਸਰਕਾਰ ਨੂੰ ਪਲੰਬਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ।