ਪੰਜਾਬੀ ਪਰਵਾਸੀ
ਰੁਜ਼ਗਾਰ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਵਿਚ ਗਈ ਜਾਨ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਦੁਬਈ: ਭਾਰਤੀ ਜੋੜੇ ਦੇ ਕਤਲ ਮਾਮਲੇ 'ਚ ਪਾਕਿਸਤਾਨੀ ਵਰਕਰ ਨੂੰ ਫਾਂਸੀ ਦੀ ਸਜ਼ਾ
ਇਹ ਘਟਨਾ 15 ਜੂਨ 2020 ਨੂੰ ਵਾਪਰੀ ਸੀ।
ਪਾਕਿਸਤਾਨ ਦਾ ਪਹਿਲਾ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਲਾਪਤਾ, ਪਾਕਿ ਖੂਫ਼ੀਆ ਏਜੰਸੀਆਂ ਨੇ ਕੀਤਾ ਅਗ਼ਵਾ!
ਗੁਲਾਬ ਸਿੰਘ ਨੇ PSGPC ਦੇ ਪ੍ਰਧਾਨ ਤਾਰਾ ਸਿੰਘ 'ਤੇ ਕਾਰਸੇਵਾ ਦੇ ਨਾਮ ਉਪਰ ਸਿੱਖਾਂ ਤੋਂ ਚੰਦ ਇਕੱਠਾ ਕਰਨ ਦੇ ਲਗਾਏ ਸਨ ਦੋਸ਼ -ਸੂਤਰ
ਜਹਾਂਗੀਰਪੁਰੀ ਹਿੰਸਾ ਮਾਮਲੇ ਵਿਚ ਹੁਣ ਤੱਕ 14 ਦੋਸ਼ੀ ਗ੍ਰਿਫ਼ਤਾਰ
ਇਲਾਕੇ ਵਿੱਚ ਵੱਡੀ ਗਿਣਤੀ 'ਚ ਤੈਨਾਤ ਕੀਤੀ ਪੁਲਿਸ ਫੋਰਸ
ਜੋ ਬਾਈਡਨ ਨੇ ਭਾਰਤੀ ਮੂਲ ਦੀ ਰਚਨਾ ਸਚਦੇਵ ਨੂੰ ਮਾਲੀ 'ਚ ਆਪਣਾ ਰਾਜਦੂਤ ਕੀਤਾ ਨਿਯੁਕਤ
ਕੋਰਹੋਨੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਮਰੀਕੀ ਵਿਦੇਸ਼ ਸੇਵਾ ਨਾਲ ਕੀਤੀ ਸੀ।
ਦੁਬਈ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਗਈ ਜਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਪਰਿਵਾਰ ਨੇ SP ਓਬਰਾਏ ਨੂੰ ਕੀਤੀ ਇਹ ਅਪੀਲ
ਮਨੀਲਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ ਨੌਜਵਾਨ
ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ, IED ਬਰਾਮਦ, ਤਲਾਸ਼ੀ ਮੁਹਿੰਮ ਜਾਰੀ
ਪੁਲਿਸ ਦੇ ਬੰਬ ਦਸਤੇ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਲੈਣ ਮਗਰੋਂ ਸੁਰੱਖਿਅਤ ਜਗ੍ਹਾ 'ਤੇ ਕੀਤਾ ਨਸ਼ਟ
US: ਫੌਜ ਵੱਲੋਂ ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ, ਕੈਪਟਨ ਤੂਰ ਨੇ ਹੁਕਮਾਂ ਖਿਲਾਫ਼ ਮੁਕੱਦਮਾ ਕਰਵਾਇਆ ਦਰਜ
ਮਰੀਨ ਕੋਰਪਸ ‘ਚ ਪਹਿਲੇ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਕਰ ਚੁੱਕੇ ਨੇ ਕੈਪਟਨ ਸੁਖਬੀਰ ਤੂਰ
ਕਰਨਾਟਕ ਦੇ ਸਾਬਕਾ CM ਸਿੱਧਰਮਈਆ-ਕੁਮਾਰਸਵਾਮੀ ਸਮੇਤ 63 ਲੋਕਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਧਮਕੀ ਵਾਲੇ ਸੰਦੇਸ਼ ਵਿਚ ਲਿਖਿਆ - 'ਅੰਤਿਮ ਸਸਕਾਰ ਦਾ ਪ੍ਰਬੰਧ ਕਰ ਲਓ'