ਪੰਜਾਬੀ ਪਰਵਾਸੀ
ਰੀਜ਼ਰਵ ਬੈਂਕ ਨੇ ਮੁੜ ਘਟਾਈ ਵਿਆਜ ਦਰ
ਤਿੰਨ ਮਹੀਨੇ ਹੋਰ ਨਹੀਂ ਭਰਨੀ ਪਵੇਗੀ ਕਰਜ਼ੇ ਦੀ ਈ.ਐਮ.ਆਈ.
ਔਰਤ ਨੇ ਫ਼ਾਇਰ ਬ੍ਰਿਗੇਡ ਗੱਡੀ 'ਚ ਬੱਚੀ ਨੂੰ ਦਿਤਾ ਜਨਮ
ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਚੱਕਰਵਾਤ 'ਅਮਫ਼ਾਨ' ਦੇ ਪ੍ਰਭਾਵ ਦਰਮਿਆਨ ਇਕ ਔਰਤ ਨੇ ਫ਼ਾਇਰ ਬ੍ਰਿਗੇਡ ਸੇਵਾ ਦੀ ਗੱਡੀ 'ਚ
ਬਰਨਾਲਾ ਦੇ ਪਿੰਡ ਗਹਿਲ 'ਚ ਦੋ ਧਿਰਾਂ ਦਰਮਿਆਨ ਖ਼ੂਨੀ ਝੜਪ
ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਐਤਵਾਰ ਸ਼ਾਮ ਦੋ ਧਿਰਾਂ ਦਰਮਿਆਨ ਹੋਏ ਖ਼ੂਨੀ ਝਗੜੇ 'ਚ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਇਲਾਵਾ ਇਕ 17 ਸਾਲਾ
100 ਪ੍ਰਭਾਵਸ਼ਾਲੀ ਸਿੱਖਾਂ ਵਿਚ ਸ਼ਾਮਲ ਹੋਈ Pak ਦੀ ਪਹਿਲੀ Sikh ਮਹਿਲਾ ਪੱਤਰਕਾਰ
ਯੂਕੇ ਦੀ ਇਕ ਸਿੱਖ ਸੰਸਥਾ ਨੇ ਪਾਕਿ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਨੂੰ 30 ਸਾਲ ਤੋਂ ਘੱਟ ਉਮਰ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਵਿਚ ਸ਼ਾਮਲ ਕੀਤਾ ਹੈ
ਇਟਲੀ 'ਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ ਸਿੱਖ, ਹੋਈ ਵਾਹ-ਵਾਹ
ਸਰਬੱਤ ਦਾ ਭਲਾ ਸੇਵਾ ਸੁਸਾਇਟੀ ਇੰਟਰਨੈਸ਼ਨਲ ਵਲੋਂ ਖਾਣ-ਪੀਣ ਦੀਆਂ ਵਸਤਾਂ ਖਰੀਦ ਕੇ ਨਗਰ ਕੌਂਸਲ ਅਪਰੀਲੀਆ, ਨੀਤੂਨੋ, ਆਸੀਓ ਅਤੇ ਰੈੱਡ ਕਰਾਸ ਸੁਸਾਇਟੀ ਨੂ...........
ਬਰਤਾਨੀਆ ਤੋਂ ਸਿੱਖਾਂ ਲਈ ਮਾੜੀ ਖ਼ਬਰ, ਜਨਗਣਨਾ ਖਰੜੇ 'ਚ ਨਹੀਂ ਮਿਲੀ ਵੱਖਰੀ ਥਾਂ
ਜਨਗਣਨਾ 2021 ਲਈ ਪ੍ਰਵਾਨ ਕੀਤੇ ਗਏ ਖਰੜੇ ਵਿਚ ਸਿੱਖਾਂ ਨੂੰ ਮੁੜ ਵੱਖਰੀ ਨਸਲ ਦੇ ਤੌਰ ’ਤੇ ਨਹੀਂ ਮੰਨਿਆ ਗਿਆ।
ਮੁਸਲਿਮ ਵਿਰੋਧੀ ਪੋਸਟ ਲਿਖਣ ਕਰ ਕੇ ਕੈਨੇਡਾ 'ਚ ਭਾਰਤੀ ਨੇ ਗਵਾਈ ਆਪਣੀ ਨੌਕਰੀ!
ਅਰਬ ਦੇਸ਼ਾਂ ਵਿਚ ਬਹੁਤ ਸਾਰੇ ਭਾਰਤੀਆਂ ਵਿਰੁੱਧ ਇਸਲਾਮਫੋਬੀਆ ਦੇ ਸੰਬੰਧ ਵਿੱਚ ਸਖ਼ਤ ਕਾਰਵਾਈ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
6 ਹੋਰ ਮਰੀਜ਼ਾਂ ਨੇ 'ਕੋਰੋਨਾ ਵਾਇਰਸ' ਨੂੰ ਦਿਤੀ ਮਾਤ
ਚਾਰ ਪਿੰਡ ਜਵਾਹਰਪੁਰ ਅਤੇ ਇਕ-ਇਕ ਖਰੜ ਤੇ ਨਯਾਗਾਉਂ ਨਾਲ ਸਬੰਧਤ
ਇਕ ਵਾਰ ਫਿਰ ਮਾਨਵਤਾ ਦੀ ਸੇਵਾ ਲਈ ਸਿੱਖਾਂ ਨੇ ਵਧਾਇਆ ਹੱਥ
ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫ਼ੋਰਡ ਦੀ ਪ੍ਰਬੰਧਕ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ 40000 ਦੀ ਮਾਇਆ ਇਕੱਤਰ ਕੀਤੀ ਗਈ।
ਮਾਨਵਤਾ ਦੀ ਸੇਵਾ ਲਈ ਫਿਰ ਆਏੇ ਸਿੱਖ ਅੱਗੇ
ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫ਼ੋਰਡ ਦੀ ਪ੍ਰਬੰਧਕ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ 40000 ਦੀ ਮਾਇਆ ਇਕੱਤਰ ਕੀਤੀ ਗਈ।