ਪੰਜਾਬੀ ਪਰਵਾਸੀ
ਲੇਬਰ ਪਾਰਟੀ ਨੇ ਯੂ.ਕੇ. ਸੰਸਦ ਮੈਂਬਰ ਢੇਸੀ ਨੂੰ ਬਣਾਇਆ ਸ਼ੈਡੋ ਰੇਲ ਮੰਤਰੀ
ਬਰਤਾਨੀਆ ਦੇ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਤਨਮਨਜੀਤ ਸਿੰਘ ਢੇਸੀ
'ਇਕ ਤਾਂ ਅਸੀ ਇਥੇ ਫਸੇ ਆਂ ਉੱਤੋਂ ਤਿੰਨ ਗੁਣਾ ਮਹਿੰਗੀਆਂ ਟਿਕਟਾਂ ਮਿਲ ਰਹੀਆਂ ਨੇ'
ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤਕ ਵਧਾ ਦਿਤੀ ਗਈ ਹੈ।
ਸਿੱਖਾਂ ਨੇ ਡਰਾਈਵਰ ਵੀਰਾਂ ਲਈ ਮੋੜਾਂ 'ਤੇ ਲਾਏ ਲੰਗਰ, ਹੋ ਰਹੀ ਹੈ ਸ਼ਲਾਘਾ
ਸਿੱਖਜ਼ ਫਾਰ ਹਿਮਿਊਨਿਟੀ (Sikhs for Humanity) ਨੇ ਉਨ੍ਹਾਂ ਥਾਵਾਂ ਨੂੰ ਭੋਜਨ ਦਿੱਤਾ ਹੈ ਜਿਥੇ ਵੱਡੇ ਗੋਦਾਮ ਹਨ
ਅਮਰੀਕਾ ਤੋਂ ਟਰੱਕ ਡਰਾਈਵਰ ਨੇ ਬਿਆਨ ਕੀਤਾ ਪੂਰਾ ਮੰਜਰ ਪੰਜਾਬੀਆਂ ਨੂੰ ਦਿੱਤੀ ਅਹਿਮ ਸਲਾਹ..
ਕੋਰੋਨਾ ਵਾਇਰਸ ਇਸ ਸਮੇਂ ਵਿਸ਼ਵ ਵਿਆਪੀ ਸਮੱਸਿਆ ਬਣਿਆ ਹੋਇਆ ਹੈ।
ਕੋਰੋਨਾ ਦੇ ਕਹਿਰ ਬਾਰੇ ਸਪੇਨ ਤੋਂ ਗਗਨਦੀਪ ਸਿੰਘ ਨੇ ਬਿਆਨ ਕੀਤਾ ਹਾਲ
ਇਟਲੀ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਮਾਰ ਇਟਲੀ ‘ਤੇ ਪਈ ਹੈ।
ਪੀੜਤਾਂ ਨੂੰ ਲੰਗਰ ਪਹੁੰਚਾ ਰਿਹੈ ਸਿੱਖ ਸੈਂਟਰ, ਨਿਊ ਯਾਰਕ ’ਚ 30,000 ਲੋਕ ਆਈਸੋਲੇਟ
ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਅੱਜ ਜਦੋਂ ਮਨੁੱਖਤਾ ਸੰਕਟ ਵਿਚ ਘਿਰੀ ਹੋਈ ਹੈ ਤਾਂ ਇਸ ਸਮੇਂ ਸਿੱਖ ਜਗਤ ਵੱਲੋਂ ਗੁਰੂ ਪ੍ਰੰਪਰਾ ਅਨੁਸਾਰ ਮਨੁੱਖਤਾ ਦੀ ਭਲਾਈ ਲਈ....
ਕਾਬੁਲ ਹਮਲੇ 'ਤੇ ਫੁੱਟਿਆ ਪੰਜਾਬੀ ਸਿਤਾਰਿਆਂ ਦਾ ਗੁੱਸਾ, ਕੀਤੀ ਸਖ਼ਤ ਨਿਖੇਧੀ
ਇਸ ਅਤਿਵਾਦੀ ਹਮਲੇ ਨੂੰ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ਦੇ ਜਰੀਏ ਆਪਣਾ ਗੁੱਸਾ ਜਾਹਿਰ ਕੀਤਾ ਹੈ।
ਕੋਰੋਨਾ ਵਾਇਰਸ ਨਾਲ ਲੜਨ ਵਾਲਿਆਂ ਲਈ ਘਰ 'ਚ ਹੀ ਮਾਸਕ ਬਣਾ ਰਿਹੈ ਸਿੱਖ ਪਰਿਵਾਰ
ਅਮਰੀਕਾ ਵਿਚ ਮਾਸਕ ਦੀ ਕਮੀ ਸਾਹਮਣੇ ਆਉਣ ’ਤੇ ਗੁਰਿੰਦਰ ਸਿੰਘ ਖਾਲਸਾ ਨੇ ਆਪਣੇ ਡਾਕਟਰ ਮਿੱਤਰਾਂ ਨੂੰ ਫੋਨ ਕਰ ਕੇ ਪੁੱਛਿਆ ਕਿ ਕੀ ਉਹ ਮਾਸਕ ਬਣਾਉਣ ਵਿਚ ਉਹਨਾਂ ਦੀ..
ਮੈਲਬੌਰਨ ਦੇ ਗੁਰੂ ਘਰਾਂ ਨੇ ਫੜੀ ਕੋਰੋਨਾ ਪੀੜਤ ਮਰੀਜ਼ਾਂ ਦੀ ਬਾਂਹ
ਘਰਾਂ 'ਚ ਪਹੁੰਚਾਇਆ ਜਾ ਰਿਹੈ ਖਾਣਾ ਤੇ ਹੋਰ ਸਮਾਨ
ਲੋਕ ਤੰਦਰੁਸਤ ਰਹਿਣ, ਇਸ ਲਈ ਕੋਈ ਕਸਰ ਨਹੀਂ ਛੱਡਾਂਗੇ - ਪੀਐਮ ਮੋਦੀ
ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।