ਪੰਜਾਬੀ ਪਰਵਾਸੀ
ਸ੍ਰੀ ਨਨਕਾਣਾ ਸਾਹਿਬ 'ਚ 600 ਕਰੋੜ ਦੀ ਲਾਗਤ ਨਾਲ ਬਣੇਗੀ ਬਾਬਾ ਨਾਨਕ ਯੂਨੀਵਰਸਿਟੀ
ਲਹਿੰਦੇ ਪੰਜਾਬ ਦੇ ਸੀਐੱਮ ਸਰਦਾਰ ਉਸਮਾਨ ਬੁਜ਼ਦਰ ਨੇ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ
'ਕਾਮਾਗਾਟਾ ਮਾਰੂ ਦੁਖਾਂਤ' 'ਤੇ ਰੱਖਿਆ ਜਾਵੇਗਾ ਕੈਨੇਡਾ ਦੇ ਸ਼ਹਿਰ ਸਰੀ ਦੀ ਸੜਕ ਦਾ ਨਾਂਅ
75ਏ ਅਵੈਨਿਊ ਸੜਕ ਦਾ ਨਾਂਅ ਬਦਲਣ 'ਤੇ ਸਰੀ ਨਗਰ ਕੌਂਸਲ ਨੇ ਵੀ ਲਾਈ ਮੋਹਰ
ਬੇਸਹਾਰਿਆਂ ਦਾ ਸਹਾਰਾ ਬਣਿਆ ਸਿੱਖ ਜੋੜਾ
'ਗੁਰੂ ਨਾਨਕ ਫ਼ਰੀ ਕਿਚਨੇਟ' 'ਚ ਮੁਫ਼ਤ ਖਾਣਾ ਅਤੇ ਗਰਮ ਕੱਪੜੇ ਵੰਡ ਕੇ ਕਰ ਰਹੇ ਮਨੁੱਖੀ ਸੇਵਾ
ਸਿੱਖਸ ਫ਼ਾਰ ਜਸਟਿਸ ਵਲੋਂ 15 ਅਗਸਤ ਨੂੰ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਦਾ ਐਲਾਨ
ਗੁਰਪਤਵੰਤ ਸਿੰਘ ਪਨੂੰ ਨੇ ਸਾੜਿਆ ਭਾਰਤ ਦਾ ਝੰਡਾ
ਕੇਂਦਰ ਸਰਕਾਰ ਨੇ ਸਿੱਖ ਫ਼ਾਰ ਜਸਟਿਸ ਸੰਗਠਨ 'ਤੇ 5 ਸਾਲ ਲਈ ਪਾਬੰਦੀ ਲਗਾਈ
ਸੰਗਠਨ 'ਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 3(1) ਤਹਿਤ ਪਾਬੰਦੀ ਲਗਾਈ
ਪੱਗਾਂ ਬੰਨ੍ਹ ਕੇ ਵਿਰਸੇ ਨੂੰ ਸੰਭਾਲ ਰਹੇ ਨੇ ਵਿਦੇਸ਼ੀ ਨੌਜਵਾਨ
ਬ੍ਰਿਟੇਨ ਵਿਚ ਜਗਦੀਪ ਸਿੰਘ ਦਾ ਕੰਮ ਬਹੁਤ ਜ਼ਿਆਦਾ ਹੈ। ਉਹਨਾਂ ਦਾ ਇਹ ਕੰਮ ਸਿੱਖ ਭਾਈਚਾਰੇ ਦੇ ਨੌਜਵਾਨਾਂ ਨੂੰ ਅਪਣੀਆਂ ਜੜ੍ਹਾਂ ਨਾਲ ਜੋੜਦਾ ਹੈ।
ਲੋਕ ਸਭਾ 'ਚ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਸੋਧ ਬਿੱਲ 2019 ਪੇਸ਼
ਹੇਠਲੇ ਸਦਨ ਵਿਚ ਸੱਭਿਆਚਾਰਕ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ (ਸੋਧ) ਬਿੱਲ, 2019 ਪੇਸ਼ ਕੀਤਾ
'ਖ਼ਾਲਸਾ ਏਡ' ਨੇ ਪੰਜਾਬ ਵਿਚ ਖੋਲ੍ਹਿਆ ਮੁਫ਼ਤ ਟਿਊਸ਼ਨ ਸੈਂਟਰ
ਵਿਸ਼ਵ ਭਰ ਦੇ ਲੋਕ ਸਿੱਖ ਕੌਮ ਦੀ ਸਿਰਮੌਰ ਸੰਸਥਾ ‘ਖਾਲਸਾ ਏਡ’ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ।
ਜਰਮਨੀ ਵਿਚ ਸਿੱਖਾਂ ਨੂੰ ਪਾਉਣਾ ਪਵੇਗਾ ਹੈਲਮੇਟ
ਜਰਨਮੀ ਦੀ ਇਕ ਅਦਾਲਤ ਨੇ ਅਜਿਹਾ ਫ਼ੈਸਲਾ ਸੁਣਾਇਆ ਹੈ ਜਿਸ ਨਾਲ ਸਿੱਖਾਂ ਨੂੰ ਵੱਡਾ ਝਟਕਾ ਲੱਗਾ ਹੈ।
ਬ੍ਰਿਟਿਸ਼ ਏਅਰ ਫੋਰਸ ਦੀ ਪਹਿਲੀ ਸਿੱਖ 'ਧਾਰਮਿਕ ਗੁਰੂ' ਮਨਦੀਪ ਕੌਰ
ਪੰਜਾਬ 'ਚ ਜੰਮੀ-ਪਲੀ ਮਨਦੀਪ ਕੌਰ ਨੇ ਬ੍ਰਿਟੇਨ ਵਿਚ ਪੰਜਾਬੀਆਂ ਅਤੇ ਸਿੱਖ ਸਮਾਜ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ।