ਪੰਜਾਬੀ ਪਰਵਾਸੀ
UK ਦੇ ਨਵੇਂ ਪ੍ਰਧਾਨ ਮੰਤਰੀ ਦੀ ਭਾਰਤ ਤੇ ਸਿੱਖਾਂ ਨਾਲ ਰਹੀ ਕਾਫ਼ੀ ਨੇੜਤਾ
ਬੋਰਿਸ ਜੌਨਸਨ ਦਾ ਸੰਬੰਧ ਭਾਰਤ ਨਾਲ ਵੀ ਰਿਹਾ ਹੈ ਕਿਉਂਕਿ ਉਹਨਾਂ ਦੀ ਪਤਨੀ ਭਾਰਤੀ ਮੂਲ ਦੀ ਸੀ
ਮੋਦੀ ਨੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਲਈ ਆਖਿਆ ਸੀ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਨੂੰ ਕਿਹਾ ਸੀ।
'ਏਵੀਏਸ਼ਨ ਸਕਿਉਰਿਟੀ ਸਰਵਿਸ' ਵਿਚ ਪਹਿਲੇ ਦਸਤਾਰਧਾਰੀ ਨੌਜਵਾਨ ਦੀ ਹੋਈ ਚੋਣ
ਸ੍ਰੀ ਸਾਹਿਬ ਪਾ ਕੇ ਕਰੇਗਾ ਡਿਊਟੀ ਅਤੇ ਚੈਕਿੰਗ
ਕਰਤਾਰਪੁਰ ਕਮੇਟੀ 'ਚੋਂ ਲਾਂਭੇ ਕਰਨ 'ਤੇ ਗੋਪਾਲ ਚਾਵਲਾ ਨੇ ਦਿੱਤੀ ਧਮਕੀ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸੋਸ਼ਲ ਮੀਡੀਆ ਗਰੁੱਪ 'ਚ ਆਡੀਓ ਪਾ ਕੇ ਕੱਢੀ ਭੜਾਸ
ਲਾਹੌਰ ਵਿਚ ਸਥਿਤ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਲੁਪਤ ਹੋਣ ਕਿਨਾਰੇ
ਸਿੱਖੀ ਦੀ ਖ਼ਾਤਰ ਖੋਪੜੀ ਲੁਹਾਉਣ ਵਾਲੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਲਾਹੌਰ ਵਿਚ ਲੁਪਤ ਹੋਣ ਦੀ ਕਗਾਰ 'ਤੇ ਹੈ।
ਮੋਟਰਸਾਈਕਲਾਂ 'ਤੇ ਵਿਸ਼ਵ ਯਾਤਰਾ ਕਰਨ ਵਾਲੇ ਛੇ ਸਿੱਖਾਂ ਦਾ ਸਨਮਾਨ
ਯਾਤਰਾ ਦੌਰਾਨ ਇਕੱਤਰ ਇਕ ਲੱਖ ਡਾਲਰ ਦੀ ਰਾਸ਼ੀ 'ਖ਼ਾਲਸਾ ਏਡ' ਨੂੰ ਕੀਤੀ ਭੇਂਟ
ਏਅਰ ਇੰਡੀਆ ਸਤੰਬਰ ਤੋਂ ਸ਼ੁਰੂ ਕਰੇਗਾ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ
ਏਅਰਲਾਈਨ ਦਾ ਇਰਾਦਾ ਨੈਰੋਬੀ, ਕੀਨੀਆ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਹੈ।
ਕਰਤਾਰਪੁਰ ਲਾਂਘਾ : ਪਾਕਿਸਤਾਨ ਨੇ ਮੰਨੀਆਂ ਭਾਰਤ ਦੀਆਂ 80% ਮੰਗਾਂ
ਵਗ਼ੈਰ ਵੀਜ਼ਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾ ਸਕਣਗੇ ਸ਼ਰਧਾਲੂ
ਸ੍ਰੀ ਨਨਕਾਣਾ ਸਾਹਿਬ 'ਚ 600 ਕਰੋੜ ਦੀ ਲਾਗਤ ਨਾਲ ਬਣੇਗੀ ਬਾਬਾ ਨਾਨਕ ਯੂਨੀਵਰਸਿਟੀ
ਲਹਿੰਦੇ ਪੰਜਾਬ ਦੇ ਸੀਐੱਮ ਸਰਦਾਰ ਉਸਮਾਨ ਬੁਜ਼ਦਰ ਨੇ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ
'ਕਾਮਾਗਾਟਾ ਮਾਰੂ ਦੁਖਾਂਤ' 'ਤੇ ਰੱਖਿਆ ਜਾਵੇਗਾ ਕੈਨੇਡਾ ਦੇ ਸ਼ਹਿਰ ਸਰੀ ਦੀ ਸੜਕ ਦਾ ਨਾਂਅ
75ਏ ਅਵੈਨਿਊ ਸੜਕ ਦਾ ਨਾਂਅ ਬਦਲਣ 'ਤੇ ਸਰੀ ਨਗਰ ਕੌਂਸਲ ਨੇ ਵੀ ਲਾਈ ਮੋਹਰ