ਪੰਜਾਬੀ ਪਰਵਾਸੀ
Tapinder Singh Sokhi: 70 ਸਾਲਾ ਤਪਿੰਦਰ ਸਿੰਘ ਸੋਖੀ ਨੇ ਫ਼ਿਜ਼ੀ ਮਾਸਟਰ ਅਥਲੈਟਿਕਸ ’ਚ ਜਿੱਤੇ 4 ਕਾਂਸੀ ਦੇ ਤਮਗ਼ੇ
ਚਾਰ ਕਾਂਸੀ ਦੇ ਤਮਗੇ ਜਿੱਤ ਕੇ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ
America news : ਅਮਰੀਕਾ 'ਚ ਘਰੇਲੂ ਵਿਵਾਦ ਦੇ ਚੱਲਦਿਆਂ ਭਰਾ ਨੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ, ਫਿਰ ਆਪ ਕੀਤੀ ਖ਼ੁਦਕੁਸ਼ੀ
America news : ਕਪੂਰਥਲਾ ਦੇ ਪਿੰਡ ਨਰੰਗਪੁਰ ਦੇ ਰਹਿਣ ਵਾਲੇ ਸਨ ਮ੍ਰਿਤਕ
ਪੰਜਾਬੀ ਮੂਲ ਦੀ ਬੈਰਿਸਟਰ ਨੇ ਲੰਡਨ 'ਚ ਚਮਕਾਇਆ ਨਾਮ, ਵੱਕਾਰੀ ਕਾਨੂੰਨੀ ਪੁਰਸਕਾਰ ਕੀਤਾ ਹਾਸਲ
'ਯੰਗ ਪ੍ਰੋ-ਬੋਨੋ ਬੈਰਿਸਟਰ ਆਫ ਦਿ ਈਅਰ' ਜਿੱਤਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ ਤਨੀਸਾ ਕੌਰ
Punjabi Shot dead in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ, ਕੁਝ ਸਮਾਂ ਪਹਿਲਾਂ ਹੀ ਹੋਇਆ ਸੀ PR
Punjabi Shot dead in Canada: ਪ੍ਰਵਾਰ ਦਾ ਸੀ ਇਕਲੌਤਾ ਪੁੱਤ
Punjabi Shot dead in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ, ਕੁਝ ਸਮਾਂ ਪਹਿਲਾਂ ਹੀ ਹੋਇਆ ਸੀ PR
Punjabi Shot dead in Canada: ਪ੍ਰਵਾਰ ਦਾ ਸੀ ਇਕਲੌਤਾ ਪੁੱਤ
Japman Sidhu: ਪੰਜਾਬੀ ਮੂਲ ਦਾ ਜਪਮਨ ਸਿੱਧੂ ਨਿਊਜ਼ੀਲੈਂਡ ਫ਼ੌਜ ’ਚ ਹੋਇਆ ਭਰਤੀ, ਵਧਾਇਆ ਦਸਤਾਰ ਦਾ ਮਾਣ
ਸਿਖਲਾਈ ਦੌਰਾਨ 36 ਘੰਟੇ ਭੁੱਖੇ ਰਹਿ ਕੇ ਪੂਰਾ ਕੀਤਾ ਸੁਪਨਾ
New Zealand News: ਨਿਊਜ਼ੀਲੈਂਡ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਈ ਪੰਜਾਬਣ; ਇਲਾਜ ਦੌਰਾਨ ਤੋੜਿਆ ਦਮ
ਬਰਨਾਲਾ ਦੇ ਕਸਬਾ ਹੰਡਿਆਇਆ ਨਾਲ ਸਬੰਧਤ ਸੀ ਮ੍ਰਿਤਕ
Canada News: ਕੈਨੇਡਾ 'ਚ ਲਾਪਤਾ ਪੰਜਾਬੀ ਦੀ ਝੀਲ 'ਚੋਂ ਮਿਲੀ ਲਾਸ਼; 29 ਫਰਵਰੀ ਤੋਂ ਲਾਪਤਾ ਸੀ ਨੌਜਵਾਨ
ਸਟੱਡੀ ਵੀਜ਼ੇ 'ਤੇ ਦੋ ਸਾਲ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਰਹਿ ਰਿਹਾ ਸੀ ਮ੍ਰਿਤਕ
US News: ਭਾਰਤੀ-ਅਮਰੀਕੀ 'ਤੇ ਲੱਗੇ ਸਿੱਖ ਸੰਸਥਾ ਵਿਰੁਧ ਧਮਕੀ ਭਰੇ ਸੰਦੇਸ਼ ਭੇਜਣ ਦੇ ਇਲਜ਼ਾਮ
ਹੋ ਸਕਦੀ ਹੈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ
Canada News : ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਵਿਦੇਸ਼ ਵਾਪਸ ਜਾ ਰਹੀ ਪਤਨੀ ਨੂੰ ਏਅਰਪੋਰਟ 'ਤੇ ਮਿਲੀ ਜਾਣਕਾਰੀ
Canada News: ਵਿਦੇਸ਼ ਵਾਪਸ ਜਾ ਰਹੀ ਪਤਨੀ ਨੂੰ ਏਅਰਪੋਰਟ 'ਤੇ ਹੀ ਮਿਲੀ ਜਾਣਕਾਰੀ