ਪੰਜਾਬੀ ਪਰਵਾਸੀ
Canada News: ਪਤਨੀ ਦੀ ਹੱਤਿਆ ਦੇ ਦੋਸ਼ੀ ਪੰਜਾਬੀ ਨਵਿੰਦਰ ਗਿੱਲ ਨੂੰ ਉਮਰ ਕੈਦ ਦੀ ਸਜ਼ਾ
ਪਤਨੀ ਦੀ ਘਰ ’ਚ ਚਾਕੂ ਮਾਰ ਕੇ ਕੀਤੀ ਸੀ ਹੱਤਿਆ
New Zealand: ਨਿਊਜ਼ੀਲੈਂਡ 'ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
1 ਸਾਲ ਪਹਿਲਾਂ ਵਿਦੇਸ਼ ਗਿਆ ਸੀ ਨੌਜਵਾਨ
Granthi Singh Murder Case: ਅਮਰੀਕਾ 'ਚ ਅਣਪਛਾਤਿਆਂ ਨੇ ਗ੍ਰੰਥੀ ਸਿੰਘ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਗ੍ਰੰਥੀ ਦੀ ਪਛਾਣ ਰਾਜ ਸਿੰਘ ਵਜੋਂ ਹੋਈ ਹੈ।
New York: ਹਾਰਲੇਮ ਦੇ ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ, ਭਾਰਤੀ ਨੌਜਵਾਨ ਦੀ ਮੌਤ
ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਖਿੜਕੀ ਤੋਂ ਮਾਰੀ ਛਾਲ, 17 ਜਖ਼ਮੀ
US News: ਅਮਰੀਕੀ ਸੰਸਦੀ ਚੋਣ ਲੜ ਰਹੀ ਭਾਰਤੀ ਮੂਲ ਦੀ ਕ੍ਰਿਸਟਲ ਕੌਲ; ਕਿਹਾ, ‘ਸਿੱਖ ਏਕਤਾ ਦੀ ਧਾਰਨਾ ਤੋਂ ਪ੍ਰੇਰਿਤ’
ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਕਸ਼ਮੀਰੀ ਸਣੇ 9 ਭਾਸ਼ਾਵਾਂ ਦੀ ਸਮਝ
US: ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਠੰਢ ਕਰ ਕੇ ਮੌਤ
ਨਾਈਟ ਕਲੱਬ ਵਿਚ ਐਂਟਰੀ ਨਾ ਮਿਲਣ ਕਰ ਕੇ ਜ਼ਿਆਦਾ ਤਾਪਮਾਨ ਵਿਚ ਖੜ੍ਹਾ ਰਿਹਾ
Farmers Protest: ਸਿੱਖ MP ਤਨਮਨਜੀਤ ਢੇਸੀ ਨੇ ਯੂਕੇ ਦੀ ਸੰਸਦ 'ਚ ਫਿਰ ਚੁੱਕਿਆ ਕਿਸਾਨੀ ਮੁੱਦਾ
ਕੀ ਸਰਕਾਰ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਚਾਹੁੰਦੀ ਹੈ?
Farmers Protest: ਪੰਜਾਬ ਦੇ ਕਿਸਾਨਾਂ ਵਾਂਗ ਯੂਰਪ 'ਚ ਵੀ ਸੜਕਾਂ ’ਤੇ ਉਤਰੇ ਕਿਸਾਨ; ਯੂਰਪੀ ਸੰਘ ਦੀਆਂ ਨੀਤੀ ਵਿਰੁਧ ਪ੍ਰਦਰਸ਼ਨ ਜਾਰੀ
ਸਪੇਨ ਵਿਚ ਹਜ਼ਾਰਾਂ ਕਿਸਾਨਾਂ ਵਲੋਂ ਕੇਂਦਰੀ ਮੈਡ੍ਰਿਡ ਵੱਲੋਂ ਟਰੈਕਟਰਾਂ 'ਤੇ ਮਾਰਚ ਕੱਢਿਆ ਗਿਆ।
Punjab News: ਪੰਜਾਬੀ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕਤਲ
9 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼; ਦੋਸਤ ਉਤੇ ਹੀ ਲੱਗੇ ਇਲਜ਼ਾਮ
Miss World pageant: ਨਵਜੋਤ ਕੌਰ ਵਿਸ਼ਵ ਸੁੰਦਰੀ ਮੁਕਾਬਲੇ ਲਈ ਭਾਰਤ ਪਹੁੰਚੀ, ਅੰਤਮ ਮੁਕਾਬਲਾ 9 ਮਾਰਚ ਨੂੰ
ਨਿਊਜ਼ੀਲੈਂਡ ਤੋਂ ਪਹਿਲੀ ਵਾਰ ਸਿੱਖ ਪ੍ਰਵਾਰ ਦੀ ਕੁੜੀ ਕਰੇਗੀ ਦੇਸ਼ ਦੀ ਨੁਮਾਇੰਦਗੀ