ਪੰਜਾਬੀ ਪਰਵਾਸੀ
Machhiwara Sahib News: ਸਾਊਦੀ ਅਰਬ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ
Machhiwara Sahib News: ਸੜਕ ਕਿਨਾਰੇ ਮਿਲੀ ਨੌਜਵਾਨ ਦੀ ਪਹਿਚਾਣ
Indian Students Death Report News: 5 ਸਾਲਾਂ 'ਚ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ ਹੈ ਸਭ ਤੋਂ ਅਸੁਰੱਖਿਅਤ
Indian students death Report News: ਕੈਨੇਡਾ ਵਿਚ ਸਭ ਤੋਂ ਵੱਧ 91 ਮੌਤਾਂ ਹੋਈਆਂ
Canada News: ਹਰਦੀਪ ਸਿੰਘ ਨਿੱਝਰ ਦੇ ਸਾਥੀ ਦੇ ਘਰ 'ਤੇ ਚੱਲੀਆਂ ਗੋਲੀਆਂ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਵੀਰਵਾਰ ਤੜਕੇ ਵਾਪਰੀ ਅਤੇ ਗਵਾਹਾਂ ਨੇ ਦਸਿਆ ਕਿ ਘਰ ਦੇ ਨਾਲ-ਨਾਲ ਘਰ ਵਿਚ ਖੜ੍ਹੀ ਇਕ ਕਾਰ ਨੂੰ ਵੀ ਗੋਲੀਆਂ ਲੱਗੀਆਂ।
ਪੰਜਾਬੀ ਮੂਲ ਦੇ ਨੌਜੁਆਨ ਦਾ ਕਤਲ ਕਰਨ ਦੇ ਦੋਸ਼ ’ਚ ਪੰਜਾਬੀ ਗ੍ਰਿਫ਼ਤਾਰ, ਗੋਲੀ ਚਲਾਉਣ ਵਾਲਾ ਨਾਬਾਲਗ ਫਰਾਰ
ਪਿਛਲੇ ਸਾਲ 19 ਦਸੰਬਰ ਨੂੰ ਗੋਲੀ ਮਾਰਨ ਮਗਰੋਂ ਨਿਸ਼ਾਨ ਥਿੰਦ (18) ਨੂੰ ਹਸਪਤਾਲ ਸਾਹਮਣੇ ਸੁੱਟ ਦਿਤਾ ਗਿਆ ਸੀ
New Zealand: ਨਿਊਜ਼ੀਲੈਂਡ ’ਚ ਸਿੱਖ ਦੀ ਲਾਸ਼ ਮਿਲੀ, ਗਲ ਵੱਢ ਕੇ ਕਤਲ ਕਰਨ ਦਾ ਖਦਸ਼ਾ
ਲੁਧਿਆਣਾ ਦੇ ਪਿੰਡ ਪਮਾਲ ਤੋਂ ਅੱਠ ਸਾਲ ਪਹਿਲਾਂ ਨਿਊਜ਼ੀਲੈਂਡ ’ਚ ਗਿਆ ਸੀ ਤਿੰਨ ਭੈਣਾਂ ਦਾ ਇਕਲੌਤਾ ਭਰਾ
Punjab News: ਵਿਦੇਸ਼ਾਂ ’ਚ ਪੜ੍ਹਨ ਦੀ ਚਾਹਤ ਕਰਨ ਖ਼ਾਲੀ ਹੋ ਰਹੇ ਨੇ ਪੰਜਾਬ ਦੇ ਕਾਲਜ
Punjab News: ਵਿਦਿਆਰਥੀਆਂ ਦੇ ਪਰਵਾਸ ਕਾਰਨ ਪੰਜਾਬ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਦੀ ਗਿਣਤੀ ਘੱਟੋ-ਘੱਟ 30٪ ਤੋਂ 40٪ ਘਟੀ
Punjab News: ਇੰਗਲੈਂਡ ਵਿਚ ਦਿਲ ਦਾ ਦੌਰਾ ਪੈਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਰਾਏਕੋਟ ਦੇ ਪਿੰਡ ਤਾਜਪੁਰ ਨਾਲ ਸਬੰਧਤ ਸੀ ਮ੍ਰਿਤਕ
Phillaur News: ਰੋਜ਼ੀ ਰੋਟੀ ਲਈ ਇਟਲੀ ਗਏ ਨੌਜਵਾਨ ਦੀ ਹੋਈ ਮੌਤ
Phillaur News: 15 ਸਾਲ ਪਹਿਲਾਂ ਵਿਦੇਸ਼ ਗਿਆ ਸੀ ਮ੍ਰਿਤਕ
Maharaja Duleep Singh: ਯੂ.ਕੇ. ਮਿਊਜ਼ੀਅਮ ਨੇ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਦੀ ਵਿਰਾਸਤ ਨੂੰ ਦਰਸਾਉਣ ਲਈ 2,00,000 ਪੌਂਡ ਦੀ ਗ੍ਰਾਂਟ ਦਿਤੀ
ਗ੍ਰਾਂਟ ਦੀ ਵਰਤੋਂ ਪ੍ਰਦਰਸ਼ਨੀ ਰਾਹੀਂ ਪਰਵਾਰ ਦੀ ਕਹਾਣੀ ਦੱਸਣ ਲਈ ਕੀਤੀ ਜਾਵੇਗੀ, ਪਰਵਾਰ ਦੀਆਂ ਚੀਜ਼ਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ
Faridkot News: ਸਵਾ ਮਹੀਨਾ ਪਹਿਲਾਂ ਕੈਨੇਡਾ ਗਈ ਪੰਜਾਬਣ ਦੀ ਹੋਈ ਮੌਤ
Faridkot News: ਅਕਤੂਬਰ ਮਹੀਨੇ 'ਚ ਹੋਇਆ ਸੀ ਵਿਆਹ