ਪੰਜਾਬੀ ਪਰਵਾਸੀ
ਬ੍ਰਿਟੇਨ 'ਚ ਸਿੱਖ ਔਰਤ ਹੋਈ ਵਿਤਕਰੇ ਦਾ ਸ਼ਿਕਾਰ, ਚੋਰੀ ਦਾ ਇਲਜ਼ਾਮ, ਜੁਰਮ ਕਬੂਲ ਕਰਨ ਦਾ ਪਾਇਆ ਦਬਾਅ
27 ਸਾਲ ਬਾਅਦ ਕਲੀਨ ਚਿੱਟ, ਸਰਕਾਰ ਬਦਲੇਗੀ ਨਿਯਮ
ਸਿੰਗਾਪੁਰ ’ਚ ਪੰਜਾਬੀ ਮੂਲ ਦੇ ਸਾਬਕਾ ਵਕੀਲ ਨੂੰ ਜੇਲ, ਜਾਣੋ ਕੀ ਹੈ ਮਾਮਲਾ
ਮੁਵੱਕਲਾਂ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼
4 Punjabis died in Australia: ਆਸਟ੍ਰੇਲੀਆ 'ਚ 4 ਪੰਜਾਬੀਆਂ ਦੀ ਡੁੱਬਣ ਨਾਲ ਹੋਈ ਮੌਤ
4 Punjabis died in Australia: ਫਿਲਿਪ ਆਈਲੈਂਡ ’ਚ ਡੁੱਬਣ ਕਾਰਨ ਵਾਪਰਿਆ ਹਾਦਸਾ
ਅਮਰੀਕਾ : ਪੰਜਾਬੀ ਮੂਲ ਦਾ ਜੋੜਾ ਰਿਸ਼ਤੇਦਾਰ ਨੂੰ ਸਟੋਰ ’ਤੇ ਕੰਮ ਕਰਨ ਲਈ ਮਜਬੂਰ ਕਰਨ ਦੇ ਕੇਸ ’ਚ ਦੋਸ਼ੀ ਕਰਾਰ
2018 ’ਚ ਅਮਰੀਕਾ ਸੱਦ ਕੇ ਤਿੰਨ ਸਾਲਾਂ ਤਕ ਜਾਰੀ ਰਿਹਾ ਸੋਸ਼ਣ
Vivek Saini Murder Case: ਅਮਰੀਕਾ 'ਚ ਭਾਰਤੀ ਮੂਲ ਦੇ ਵਿਵੇਕ ਸੈਣੀ ਦਾ ਹਥੌੜਾ ਮਾਰ ਕੇ ਕਤਲ ਕਰਨ ਵਾਲਾ ਗ੍ਰਿਫ਼ਤਾਰ
ਜੂਲੀਅਨ ਫਾਕਨਰ ਵਿਰੁੱਧ ਕਤਲ ਦਾ ਕੇਸ ਦਰਜ
Canada Work Permit: ਨਿੱਜੀ ਕਾਲਜਾਂ ਤੋਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਨਹੀਂ ਮਿਲੇਗਾ ਕੈਨੇਡਾ 'ਚ ਵਰਕ ਪਰਮਿਟ
ਅਗਲੇ ਦੋ ਸਾਲਾਂ ਵਿਚ ਕੈਨੇਡੀਅਨ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ 35 ਫ਼ੀ ਸਦੀ ਦੀ ਕਮੀ ਆਵੇਗੀ।
Punjab News: 7 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ
ਮਾਮਲਾ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦਾ ਹੈ।
Canada News: ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 10 ਲੱਖ ਤੋਂ ਪਾਰ
ਇਹ ਸੰਖਿਆ 2019 ਵਿਚ 637,855 ਤੋਂ ਤੇਜ਼ੀ ਨਾਲ ਵਧ ਕੇ 2022 ਵਿਚ 807,260 ਹੋ ਗਈ,
International News: 30 ਕਿਲੋ ਕੋਕੀਨ ਤਸਕਰੀ ਮਾਮਲੇ ਵਿਚ ਭਾਰਤੀ ਮੂਲ ਦੀ ਟਰੱਕ ਡਰਾਈਵਰ ਨੇ ਕਬੂਲਿਆ ਜੁਰਮ
ਹੋ ਸਕਦੀ ਹੈ 20 ਸਾਲ ਤਕ ਦੀ ਸਜ਼ਾ
British Sikh survey: ਬ੍ਰਿਟਿਸ਼ ਸੰਸਦ ’ਚ ਜਾਰੀ ਹੋਈ 10ਵੀਂ ਸਾਲਾਨਾ ‘ਬ੍ਰਿਟਿਸ਼ ਸਿੱਖ ਰਿਪੋਰਟ’
ਰੀਪੋਰਟ ਵਿਚ ਪਾਇਆ ਗਿਆ ਕਿ ਸਿੱਖ ਜੀਵਨ ਸੰਕਟ ਦੀ ਲਾਗਤ ਨਾਲ ਜੂਝ ਰਹੇ ਹਨ।