ਪੰਜਾਬੀ ਪਰਵਾਸੀ
ਕਤਲ ਕੇਸ ’ਚ ਪੰਜਾਬੀ ਮੂਲ ਦੇ ਦੋ ਕੈਨੇਡੀਆਈ ਨੌਜੁਆਨਾਂ ਨੂੰ ਮਿਲੀ ਕੈਦ ਦੀ ਸਜ਼ਾ
30 ਸਾਲਾਂ ਦੇ ਐਂਡਰਿਊ ਬਾਲਡਵਿਨ ਦਾ 11 ਨਵੰਬਰ, 2019 ਨੂੰ ਹੋਇਆ ਸੀ ਕਤਲ
ਕੈਨੇਡਾ 'ਚ ਵਧ ਰਹੀ ਭਾਰਤੀਆਂ ਦੀ ਮੌਤ ਦੀ ਗਿਣਤੀ, ਪਿਛਲੇ 6 ਸਾਲਾਂ ਵਿਚ ਹੋਈਆਂ 5 ਗੁਣਾ ਮੌਤਾਂ
2018 ਵਿਚ 8 ਭਾਰਤੀਆਂ ਦੀ ਬੇਵਕਤੀ ਮੌਤ ਜਦਕਿ 2022 ਵਿਚ 33 ਮੌਤਾਂ
ਸੂਨਕ ਨੇ ਮੋਦੀ ਕੋਲ ਜਗਤਾਰ ਸਿੰਘ ਜੌਹਲ ਦੀ ਹਿਰਾਸਤ ਦਾ ਮੁੱਦਾ ਚੁਕਿਆ
ਸਵਾਲਾਂ ਦੇ ਜਵਾਬਾਂ ਤੋਂ ਬਗ਼ੈਰ ਪ੍ਰਧਾਨ ਮੰਤਰੀ ਸੂਨਕ ਦੀ ਗੱਲ ਅਰਥਹੀਣ ਹੈ : ਮਾਇਆ ਫੋਆ
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਜਗਜੋਤ ਸਿੰਘ ਆਪਣੇ ਪਿੱਛੇ 2 ਮੁੰਡੇ, ਪਤਨੀ ਅਤੇ ਮਾਪਿਆਂ ਨੂੰ ਛੱਡ ਗਿਆ ਹੈ।
ਜਲੰਧਰ: 45 ਲੱਖ ਲਗਾ ਕੇ ਅਮਰੀਕਾ ਗਏ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ
ਇਕ ਮਹੀਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਨੌਜਵਾਨ
ਆਸਟ੍ਰੇਲੀਆ 'ਚ ਦੋ ਟਰੱਕਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਇਕ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ
ਕੈਨੇਡਾ: ਉਂਟਾਰੀਓ ਦੀ ਕੈਬਨਿਟ 'ਚ ਫੇਰਬਦਲ; ਪੰਜਾਬੀ ਮੂਲ ਦੇ 3 ਮੰਤਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਸੂਬੇ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣੇ ਪ੍ਰਭਮੀਤ ਸਰਕਾਰੀਆ
ਗੰਭੀਰ ਰਿਹਾਇਸ਼ ਸੰਕਟ ਨਾਲ ਜੂਝ ਰਹੇ ਕੈਨੇਡਾ ਪਹੁੰਚੇ ਪੰਜਾਬੀ ਵਿਦਿਆਰਥੀ, ਧਰਨਾ ਲਾਉਣ ਨੂੰ ਹੋਏ ਮਜਬੂਰ
ਜਿਹੜੇ ਘਰ ਮਿਲ ਰਹੇ ਉਥੇ ਮਕਾਨ ਮਾਲਕ ਵਸੂਲ ਰਹੇ ਮਰਜ਼ੀ ਦੇ ਪੈਸੇ
ਔਕਲੈਂਡ ਬੋਰਡ ਮੈਂਬਰ ਚੋਣਾਂ: ਨਿਊਜ਼ੀਲੈਂਡ 'ਚ ਜਨਮੀ ਸਿੱਖ ਬੱਚੀ ਜਪਨ ਕੌਰ ਨੇ ਦੂਜੀ ਵਾਰ ਜਿੱਤੀ ਚੋਣ
ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਕਿਸੇ ਨੇ 62 ਫ਼ੀ ਸਦੀ ਵੋਟਾਂ ਨਾਲ ਹਾਸਲ ਕੀਤੀ ਜਿੱਤ
ਜਿਊਂਦਾ ਰਹਿੰਦਿਆਂ ਚਾਰ ਲੱਖ ਭਾਰਤੀਆਂ ਨੂੰ ਸ਼ਾਇਦ ਨਾ ਮਿਲ ਸਕੇ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ : ਰੀਪੋਰਟ
11 ਲੱਖ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਕਤਾਰ ’ਚ