ਖੇਡਾਂ
David Warner retires : ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਨੇ ਵਨਡੇ ਕ੍ਰਿਕੇਟ ਤੋਂ ਸੰਨਿਆਸ ਲੈ ਕੇ ਸੱਭ ਨੂੰ ਕੀਤਾ ਹੈਰਾਨ
ਟੈਸਟ ਮੈਚਾਂ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਕਰ ਚੁੱਕੇ ਹਨ ਐਲਾਨ, ਟੀ20 ਕਿਕੇਟ ਖੇਡਣਾ ਅਜੇ ਜਾਰੀ ਰਖਣਗੇ
Team India Schedule 2024: ਫਰਵਰੀ-ਮਾਰਚ ਵਿਚ ਟੈਸਟ ਅਤੇ ਅਪ੍ਰੈਲ-ਜੂਨ ਵਿਚ ਟੀ-20 ਖੇਡੇਗੀ ਟੀਮ ਇੰਡੀਆ
ਇਸ ਸਾਲ ਭਾਰਤੀ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਦਹਾਕੇ ਤੋਂ ਪਏ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ।
2026 World Cup Qualifiers : ਸਾਡਾ ਟੀਚਾ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ’ਚ ਪਹੁੰਚਣਾ ਹੈ: ਸਟਿਮਕ
ਭਾਰਤੀ ਟੀਮ ਟੂਰਨਾਮੈਂਟ ਲਈ ਸਨਿਚਰਵਾਰ ਨੂੰ ਕਤਰ ਦੀ ਰਾਜਧਾਨੀ ਪੁੱਜੀ
Wrestlers: ਵਿਨੇਸ਼ ਫੋਗਾਟ ਨੇ ਕਰਤੱਵ ਪਥ 'ਤੇ ਰੱਖਿਆ ਖੇਡ ਰਤਨ ਤੇ ਅਰਜੁਨ ਐਵਾਰਡ, ਬਜਰੰਗ ਪੁਨੀਆ ਨੇ ਸ਼ੇਅਰ ਕੀਤੀ ਵੀਡੀਓ
ਇਹ ਦਿਨ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ 'ਚ ਨਹੀਂ ਆਉਣਾ ਚਾਹੀਦਾ
MS Dhoni ਦੀ ਕਾਮਯਾਬੀ ਪਿੱਛੇ ਵੱਡੀ ਭੈਣ ਜਯੰਤੀ ਦਾ ਵੱਡਾ ਹੱਥ, ਸਕੂਲ ਵਿਚ ਕਰਦੀ ਹੈ ਇਹ ਨੌਕਰੀ
ਭਾਰਤ ਨੂੰ 2007 ਟੀ-20 ਅਤੇ 2011 ਵਨਡੇ ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਨੇ ਸੰਨਿਆਸ ਤੋਂ ਬਾਅਦ ਵੀ ਆਪਣੀ ਪ੍ਰਸਿੱਧੀ ਬਰਕਰਾਰ ਰੱਖੀ ਹੈ
Year Ender 2023 : ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ਨੇ ਰਵਾਇਆ, ਖੇਡ ਦਾ ਸਫ਼ਰ ਰਿਹਾ ਭਾਵੁਕ
Year Ender 2023: ਇਸ ਵਾਰ ਏਸ਼ਿਆਈ ਖੇਡਾਂ ਵਿਚ ਭਾਰਤ ਨੇ 107 ਤਗ਼ਮੇ ਜਿੱਤੇ ਹਨ ਜੋ ਕਿ ਇੱਕ ਇਤਿਹਾਸਕ ਰਿਕਾਰਡ ਬਣ ਗਿਆ ਹੈ।
IND vs SA: ਪਹਿਲੇ ਟੈਸਟ 'ਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਇਕ ਪਾਰੀ ਅਤੇ 32 ਦੌੜਾਂ ਨਾਲ ਹਰਾਇਆ
ਵਿਰਾਟ ਕੋਹਲੀ ਨੇ ਅਰਧ ਸੈਂਕੜਾ ਜੜਿਆ, ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ
Mrinank Singh: ਤਾਜ ਹੋਟਲ ਨਾਲ ਧੋਖਾਧੜੀ ਕਰਨ ਵਾਲਾ ਕ੍ਰਿਕਟਰ ਮ੍ਰਿਣਾਕ ਸਿੰਘ ਗ੍ਰਿਫ਼ਤਾਰ; ਰਿਸ਼ਭ ਪੰਤ ਨੂੰ ਵੀ ਲਗਾਇਆ ਸੀ ਕਰੋੜਾਂ ਦਾ ਚੂਨਾ
ਰਿਸ਼ਭ ਪੰਤ ਵੀ ਮਹਿੰਗੀ ਘੜੀ ਖਰੀਦਣ ਦੇ ਚੱਕਰ ਵਿਚ ਇਸ ਦਾ ਸ਼ਿਕਾਰ ਬਣ ਗਏ ਸੀ
Panel to monitor wrestling body affairs: ਕੁਸ਼ਤੀ ਮਾਮਲਿਆਂ ਬਾਰੇ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਐਡਹਾਕ ਕਮੇਟੀ ਕਾਇਮ
ਐਮ.ਐਮ. ਸੋਮਾਇਆ ਅਤੇ ਮੰਜੂਸ਼ਾ ਕੰਵਰ ਬਣੇ ਮੈਂਬਰ
Punjabi Chess Player burgled : ਸਪੇਨ ’ਚ ਸ਼ਤਰੰਜ ਟੂਰਨਾਮੈਂਟ ਖੇਡਣ ਗਏ ਪੰਜਾਬੀ ਨੌਜੁਆਨ ਦਾ ਲੱਖਾਂ ਦਾ ਸਾਮਾਨ ਚੋਰੀ
ਹੋਟਲ ਦੇ ਸਟਾਫ਼ ਨੇ ਉਲਟਾ ਸਾਥੀ ਖਿਡਾਰੀਆਂ ’ਤੇ ਹੀ ਸ਼ੱਕ ਪ੍ਰਗਟਾਇਆ