ਖੇਡਾਂ
ਕੋਹਲੀ ਅਤੇ ਰੋਹਿਤ ਕੋਲ 13 ਸਾਲ ਬਾਅਦ ਭਾਰਤ ਲਈ ਆਈ.ਸੀ.ਸੀ. ਟਰਾਫੀ ਜਿੱਤਣ ਦਾ ਆਖਰੀ ਮੌਕਾ
ਇਕੱਠੇ ਇਸ ਸਫ਼ਰ ਦਾ ਇਕ ਹੋਰ ਦਿਲਚਸਪ ਅਧਿਆਇ ਸ਼ਾਇਦ ਅਗਲੇ ਮਹੀਨੇ ਕੈਰੇਬੀਅਨ ਟਾਪੂਆਂ ਵਿਚ ਖਤਮ ਹੋਵੇਗਾ
ਟੀ-20 ਅਭਿਆਸ ਮੈਚ ’ਚ ਆਸਟਰੇਲੀਆ ਲਈ ਮੈਦਾਨ ’ਤੇ ਉਤਰੇ ਮੁੱਖ ਚੋਣਕਾਰ, ਮੁੱਖ ਕੋਚ
ਪੈਟ ਕਮਿੰਸ, ਟ੍ਰੈਵਿਸ ਹੈਡ, ਮਿਸ਼ੇਲ ਸਟਾਰਕ, ਕੈਮਰੂਨ ਗ੍ਰੀਨ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈਲ ਨੂੰ ਘਰੇਲੂ ਮੈਦਾਨ ’ਤੇ ਬ੍ਰੇਕ ਦਿਤਾ ਗਿਆ
IPL ਦੇ ਉਲਟ, T20 World Cup ’ਚ ਬੱਲੇਬਾਜ਼ਾਂ ’ਤੇ ਦਬਦਬਾ ਬਣਾ ਸਕਦੇ ਹਨ ਗੇਂਦਬਾਜ਼
ਬੱਲੇਬਾਜ਼ਾਂ ਨੂੰ ਅਜਿਹੀਆਂ ਪਿਚਾਂ ਨਾਲ ਵੀ ਨਜਿੱਠਣਾ ਪਵੇਗਾ ਜੋ ਆਈ.ਪੀ.ਐਲ. ’ਚ ਵਰਤੇ ਜਾਣ ਵਾਲੀਆਂ ਪਿਚਾਂ ਤੋਂ ਬਹੁਤ ਵੱਖਰੀਆਂ ਹੋਣਗੀਆਂ
ਰੋਨਾਲਡੋ ਨੇ ਸਾਊਦੀ ਪ੍ਰੋ ਲੀਗ ਸੀਜ਼ਨ ’ਚ ਸੱਭ ਤੋਂ ਵੱਧ ਗੋਲ ਕਰਨ ਦਾ ਰੀਕਾਰਡ ਬਣਾਇਆ
ਅਲ ਨਾਸਰ ਦੀ ਟੀਮ 82 ਅੰਕਾਂ ਨਾਲ ਲੀਗ ਵਿਚ ਦੂਜੇ ਸਥਾਨ ’ਤੇ ਰਹੀ
Norway Chess: ਪ੍ਰਗਨਾਨੰਦ ਨੇ ਆਰਮਾਗੇਡਨ ਵਿਚ ਅਲੀਰੇਜ਼ਾ ਨੂੰ ਹਰਾਇਆ
ਮਹਿਲਾ ਵਰਗ ਵਿਚ ਛੇ ਖਿਡਾਰੀਆਂ ਵਿਚਾਲੇ ਕਲਾਸੀਕਲ ਟਾਈਮ ਕੰਟਰੋਲ ਦੀਆਂ ਤਿੰਨੋਂ ਖੇਡਾਂ ਡਰਾਅ ਰਹੀਆਂ
French Open: 39 ਸਾਲਾਂ ਦੇ ਸਟੈਨ ਵਾਵਰਿੰਕਾ ਨੇ 37 ਸਾਲਾਂ ਦੇ ਐਂਡੀ ਮਰੇ ਨੂੰ ਹਰਾਇਆ
ਸਾਲ 2000 ਤੋਂ ਬਾਅਦ ਦੋ ਖਿਡਾਰੀਆਂ ਦੀ ਮਿਲਾ ਕੇ ਉਮਰ ਦੇ ਹਿਸਾਬ ਨਾਲ ਦੂਜਾ ਸੱਭ ਤੋਂ ਵੱਧ ਉਮਰਦਰਾਜ਼ ਖਿਡਾਰੀਆਂ ਦਾ ਮੈਚ ਸੀ
ਟੀ-20 ਵਿਸ਼ਵ ਕੱਪ ਅਭਿਆਸ ਲਈ ਆਸਟਰੇਲੀਆ ’ਚ ਖਿਡਾਰੀਆਂ ਦੀ ਕਮੀ: ਮਾਰਸ਼
ਸਹਿਯੋਗੀ ਸਟਾਫ ਦੇ ਮੈਂਬਰਾਂ ਨੂੰ ਬਦਲ ਵਜੋਂ ਮੈਦਾਨ ’ਚ ਉਤਾਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ
IPL 2024 Prize Money : ਚੈਂਪੀਅਨ KKR 'ਤੇ ਹੋਈ ਪੈਸਿਆਂ ਦੀ ਬਰਸਾਤ, ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੀ ਮਿਲੇ ਕਰੋੜਾਂ ਰੁਪਏ
ਵਿਰਾਟ ਕੋਹਲੀ ਨੇ ਜਿੱਤੀ ਔਰੇਂਜ ਕੈਪ, ਹਰਸ਼ਲ ਪਟੇਲ ਨੇ ਪ੍ਰਪਲ ਕੈਪ ਜਿੱਤੀ
Indian Hockey Team: ਬੈਲਜੀਅਮ ਵਿਚ ਭਾਰਤੀ ਹਾਕੀ ਟੀਮ ਨੇ ਗੱਡੇ ਝੰਡੇ, ਅਰਜੇਂਟੀਨਾ ਨੂੰ 5-4 ਨਾਲ ਹਰਾਇਆ
Indian Hockey Team: ਅਰਾਈਜੀਤ ਸਿੰਘ ਹੁੰਦਲ ਤੇ ਗੁਰਜੰਟ ਸਿੰਘ ਨੇ ਇਕ-ਇਕ ਤੇ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ ਕੀਤੇ
IPL 2024 : ਕੋਲਕਾਤਾ ਨਾਈਟ ਰਾਈਡਰਸ ਨੇ ਤੀਜੀ ਵਾਰੀ ਜਿੱਤਿਆ IPL ਖਿਤਾਬ
ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਬਦੌਲਤ IPL ਦੇ 17ਵੇਂ ਸੀਜ਼ਨ ਦੇ ਫਾਈਨਲ ’ਚ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ