ਖੇਡਾਂ
National Sports Awards 2023: ਬੈਡਮਿੰਟਨ ਡਬਲਜ਼ ਜੋੜੀ ਰੰਕਰੈੱਡੀ ਅਤੇ ਸ਼ੈੱਟੀ ਨੂੰ ਖੇਡ ਰਤਨ ਪੁਰਸਕਾਰ
ਮੁਹੰਮਦ ਸ਼ਮੀ ਨੂੰ ਮਿਲੇਗਾ ਅਰਜੁਨ ਪੁਰਸਕਾਰ
IPL Auction: ਕਪਤਾਨ ਕਮਿੰਸ ਨੂੰ ਪਛਾੜ ਕੇ ਸਟਾਰਕ IPL ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ
ਸਟਾਰਕ 24 ਕਰੋੜ 75 ਲੱਖ ਰੁਪਏ ਦੇ ਨਾਲ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ
Arshdeep Singh: 5 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣੇ ਅਰਸ਼ਦੀਪ ਸਿੰਘ, ਬਣਾਇਆ ਸ਼ਾਨਦਾਰ ਰਿਕਾਰਡ
ਅਰਸ਼ਦੀਪ ਤੋਂ ਪਹਿਲਾਂ ਸੁਨੀਲ ਦੋਸ਼ੀ, ਯੁਜਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਵੀ ਦੱਖਣੀ ਅਫ਼ਰੀਕਾ ਖਿਲਾਫ਼ ਪੰਜ ਵਿਕਟਾਂ ਲੈ ਚੁੱਕੇ ਹਨ ਪਰ ਇਹ ਤਿੰਨੋਂ ਸਪਿਨਰ ਸਨ।
Punjab News: ਰਮਨਦੀਪ ਕੌਰ ਨੇ ਡਬਲਯੂ.ਬੀ.ਸੀ. ਇੰਡੀਆ ਲਾਈਟ ਫਲਾਈਵੇਟ ਖਿਤਾਬ ਜਿੱਤਿਆ
ਚੋਟੀ ਦੀ ਰੈਂਕਿੰਗ ਵਾਲੀ ਰਮਨਦੀਪ ਨੇ ਪੇਸ਼ੇਵਰ ਵਰਗ ’ਚ ਅਪਣੇ 14ਵੇਂ ਮੁਕਾਬਲੇ ’ਚ ਅਪਣੀ ਪ੍ਰਸਿੱਧੀ ’ਤੇ ਖਰਾ ਉਤਰਦਿਆਂ ਮਮਤਾ ਦੀ ਚਾਰ ਜਿੱਤਾਂ ਦਾ ਸਿਲਸਿਲਾ ਰੋਕ ਦਿਤਾ।
Sheetal Devi: ਖੇਲੋ ਇੰਡੀਆ ਪੈਰਾ ਖੇਡ: ਬਾਂਹਹੀਨ ਤੀਰਅੰਦਾਜ਼ ਸ਼ੀਤਲ ਦੇਵੀ ਨੇ ਜਿੱਤਿਆ ਸੋਨ ਤਮਗ਼ਾ
ਸ਼ੀਤਲ ਨੇ ਹਾਲ ਹੀ ਵਿੱਚ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਵਿਚ ਸੋਨੇ ਸਮੇਤ ਦੋ ਤਮਗ਼ੇ ਜਿੱਤੇ ਸਨ।
Women's Test Cricket: ਮਹਿਲਾ ਟੈਸਟ 'ਚ ਭਾਰਤ ਦੀ ਵੱਡੀ ਜਿੱਤ, ਇੰਗਲੈਂਡ ਨੂੰ 347 ਦੌੜਾਂ ਨਾਲ ਹਰਾਇਆ
ਦੀਪਤੀ ਬਣੀ 'ਪਲੇਅਰ ਆਫ਼ ਦਿ ਮੈਚ'
Hardik Pandya News: ਮੁੰਬਈ ਇੰਡੀਅਨਜ਼ ਦਾ ਐਲਾਨ, IPL 2024 ਲਈ Hardik Pandya ਬਣੇ ਕਪਤਾਨ
IPL 2024 'ਚ ਰੋਹਿਤ ਦੀ ਜਗ੍ਹਾ ਮਿਲੀ ਕਪਤਾਨੀ
Lionel Messi: ਕਰੋੜਾਂ 'ਚ ਵਿਕੀਆਂ ਲਿਓਨਲ ਮੈਸੀ ਦੀਆਂ 6 ਜਰਸੀਆਂ, ਵਰਲਡ ਕੱਪ ਪਹਿਨੀਆਂ ਸੀ ਇਹ ਸ਼ਰਟਾਂ
ਪਿਛਲੇ ਸਾਲ ਕਤਰ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ ਵੱਲੋਂ ਪਹਿਨੀਆਂ ਗਈਆਂ 6 ਜਰਸੀਆਂ ਦੀ ਨਿਲਾਮੀ ਕੀਤੀ ਗਈ ਹੈ।
MS Dhoni News: ਧੋਨੀ ਦੀ ਨੰਬਰ 7 ਜਰਸੀ ਹੋਵੇਗੀ ਸੇਵਾਮੁਕਤ; ਸਨਮਾਨ ਹਾਸਲ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਬਣੇ
ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ ਨੰਬਰ 10 ਜਰਸੀ ਹੋਈ ਸੀ ਸੇਵਾਮੁਕਤ
Australia News: ਮਾਣ ਵਾਲੀ ਗੱਲ, ਆਸਟ੍ਰੇਲੀਆ ਦੀ ਅੰਡਰ-19 ਟੀਮ 'ਚ 2 ਪੰਜਾਬੀ ਸਿੱਖ ਨੌਜਵਾਨਾਂ ਦੀ ਹੋਈ ਚੋਣ
Australia News: ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਦੋਵੇਂ ਖੇਡਣਗੇ ਵਿਸ਼ਵ ਕੱਪ