ਖੇਡਾਂ
ਤੇਜਸਵਿਨ ਸ਼ੰਕਰ ਨੇ ਇਤਿਹਾਸ ਰਚਿਆ, ਭਾਰਤ ਨੂੰ ਹਾਈ ਜੰਪ 'ਚ ਦਿਵਾਇਆ ਪਹਿਲਾ ਤਮਗਾ
23 ਸਾਲਾ ਸ਼ੰਕਰ ਨੇ ਦੇਸ਼ ਲਈ 18ਵਾਂ ਤਮਗਾ ਜਿੱਤਿਆ।
ਰਾਸ਼ਟਰਮੰਡਲ ਖੇਡਾਂ 2022: ਪੰਜਾਬ ਦੇ ਗੁਰਦੀਪ ਸਿੰਘ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਗਮਾ
ਵੇਟਲਿਫਟਿੰਗ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ
Commonwealth Games 2022: ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ’ਚ ਜਿੱਤਿਆ ਕਾਂਸੀ ਦਾ ਤਮਗ਼ਾ
ਪੰਜਾਬ ਦੇ 24 ਸਾਲਾ ਖਿਡਾਰੀ ਨੇ ਕੁੱਲ 355 ਕਿਲੋ ਭਾਰ ਚੁੱਕਿਆ।
Commonwealth Games 2022: ਲਾਅਨ ਬਾਲਜ਼ 'ਚ ਭਾਰਤੀ ਮਹਿਲਾ ਟੀਮ ਨੇ ਰਚਿਆ ਇਤਿਹਾਸ
ਦੱਖਣੀ ਅਫ਼ਰੀਕਾ ਨੂੰ 17-10 ਨਾਲ ਹਰਾ ਕੇ ਜਿੱਤਿਆ ਸੋਨ ਤਗ਼ਮਾ
IND vs WI: ਤੀਜੇ ਟੀ-20 ਦੇ ਸਮੇਂ ਵਿਚ ਵੀ ਹੋਇਆ ਬਦਲਾਅ, ਰਾਤ ਇੰਨੇ ਵਜੇ ਸ਼ੁਰੂ ਹੋਵੇਗਾ ਮੈਚ
ਦੋ ਮੈਚਾਂ ਵਿਚ ਸਿਰਫ਼ 15 ਘੰਟਿਆਂ ਦੀ ਬਰੇਕ ਦੇ ਨਾਲ ਦੋਵੇਂ ਟੀਮਾਂ ਦੀ ਮੈਨੇਜਮੈਂਟ ਨੇ ਤੀਜਾ ਟੀ-20 ਰਾਤ 9.30 ਵਜੇ ਸ਼ੁਰੂ ਕਰਨ ’ਤੇ ਸਹਿਮਤੀ ਜਤਾਈ ਹੈ।
Commonwealth Games 2022 : ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ
Weightlifting 71 ਕਿਲੋ ਭਾਰ ਵਰਗ 'ਚ ਜਿੱਤਿਆ ਕਾਂਸੀ ਦਾ ਤਮਗ਼ਾ
Commonwealth Games 2022 : ਜੂਡੋ ਮੁਕਾਬਲਿਆਂ 'ਚ ਭਾਰਤ ਨੇ ਜਿੱਤੇ ਦੋ ਤਮਗ਼ੇ
ਸੁਸ਼ੀਲਾ ਦੇਵੀ ਨੇ ਚਾਂਦੀ 'ਤੇ ਵਿਜੈ ਕੁਮਾਰ ਯਾਦਵ ਨੇ ਜਿੱਤਿਆ ਕਾਂਸੀ ਦਾ ਤਮਗ਼ਾ
Commonwealth Games: ਲਾਅਨ ਬਾਲਜ਼ ’ਚ ਭਾਰਤ ਨੇ ਰਚਿਆ ਇਤਿਹਾਸ, ਮਹਿਲਾ ਟੀਮ ਨੇ ਫਾਈਨਲ ’ਚ ਬਣਾਈ ਥਾਂ
ਭਾਰਤ ਨੇ ਮਹਿਲਾ ਚਾਰ ਗਰੁੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 16-13 ਨਾਲ ਹਰਾ ਦਿੱਤਾ।
CM ਮਾਨ ਨੇ ਅਚਿੰਤਾ ਸ਼ੇਓਲੀ ਨੂੰ ਸੋਨ ਤਮਗ਼ਾ ਜਿੱਤਣ 'ਤੇ ਦਿੱਤੀ ਵਧਾਈ
ਵੇਟ ਲਿਫਟਿੰਗ 'ਚ ਇਸ ਵਾਰ ਸਾਡੇ ਖਿਡਾਰੀਆਂ ਨੇ ਕਮਾਲ ਕੀਤਾ ਹੈ।
ਮੋਗਾ ਕਤਲਕਾਂਡ 'ਚ ਵੱਡਾ ਖੁਲਾਸਾ, ਪੁੱਤਰ ਹੀ ਨਿਕਲਿਆ ਆਪਣੇ ਪਿਤਾ ਦਾ ਕਾਤਲ
ਪੜ੍ਹੋ ਆਖ਼ਰ ਕਿਉਂ ਬਣਿਆ ਇੱਕ ਪੁੱਤ ਆਪਣੇ ਹੀ ਪਿਤਾ ਦੀ ਜਾਨ ਦਾ ਦੁਸ਼ਮਣ?