ਖੇਡਾਂ
2 ਵਾਰ ਦੀ ਚੈਂਪੀਅਨ ਰਹੀ ਵੈਸਟਇੰਡੀਜ਼ ਵਿਸ਼ਵ ਕੱਪ ਤੋਂ ਬਾਹਰ, ਆਇਰਲੈਂਡ ਨੇ ਕੁਆਲੀਫਾਇੰਗ ਰਾਊਂਡ 'ਚ ਹਰਾਇਆ
ਆਈਸੀਸੀ ਰੈਂਕਿੰਗ 'ਚ ਆਇਰਲੈਂਡ ਦੀ ਟੀਮ 12ਵੇਂ ਸਥਾਨ 'ਤੇ ਹੈ, ਜਦਕਿ ਵੈਸਟਇੰਡੀਜ਼ ਦੀ ਟੀਮ ਸੱਤਵੇਂ ਸਥਾਨ 'ਤੇ ਹੈ।
ਨਿਸ਼ਾਨੇਬਾਜ਼ੀ 'ਚ ਭਾਰਤੀ ਟੀਮ ਦਾ ਬਾਕਮਾਲ ਪ੍ਰਦਰਸ਼ਨ, ਰਮਿਤਾ ਬਣੀ 10 ਮੀਟਰ ਏਅਰ ਰਾਈਫ਼ਲ ਜੂਨੀਅਰ ਮਹਿਲਾ ਚੈਂਪੀਅਨ
ਤਮਗਾ ਸੂਚੀ 'ਚ ਭਾਰਤ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
ਭਾਰਤ ਦੀ ਪ੍ਰਿਯੰਕਾ ਨੁਤਾਕੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਤੋਂ ਬਾਹਰ
ਇਟਲੀ ਵਿਖੇ ਹੋ ਰਹੇ ਮੁਕਾਬਲੇ 'ਚ ਤਲਾਸ਼ੀ ਦੌਰਾਨ ਖਿਡਾਰਨ ਦੀ ਜੇਬ ਵਿਚੋਂ ਮਿਲਿਆ ‘ਈਅਰਬਡ’ ਦਾ ਜੋੜਾ
ਏਸ਼ੀਆ ਕੱਪ 2023 ਲਈ ਭਾਰਤ ਪਾਕਿਸਤਾਨ ਜਾਵੇਗਾ ਜਾਂ ਨਹੀਂ? BCCI ਸਕੱਤਰ ਨੇ ਦਿੱਤਾ ਅਪਡੇਟ
ਇਹ ਸਰਕਾਰ ਹੈ ਜੋ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕਰਦੀ ਹੈ
BCCI ਨੂੰ ਮਿਲਿਆ ਨਵਾਂ ਪ੍ਰਧਾਨ : ਸਾਬਕਾ ਕ੍ਰਿਕਟਰ ਰੋਜਰ ਬਿੰਨੀ ਦੀ 36ਵੇਂ ਪ੍ਰਧਾਨ ਵਜੋਂ ਹੋਈ ਨਿਯੁਕਤੀ
BCCI ਦੀ ਸਾਲਾਨਾ ਆਮ ਮੀਟਿੰਗ ਵਿੱਚ ਮੋਹਰ ਲੱਗੀ
BCCI ਨੂੰ ਮਿਲਿਆ ਨਵਾਂ ਪ੍ਰਧਾਨ : ਸਾਬਕਾ ਕ੍ਰਿਕਟਰ ਰੋਜਰ ਬਿੰਨੀ ਦੀ 36ਵੇਂ ਪ੍ਰਧਾਨ ਵਜੋਂ ਹੋਈ ਨਿਯੁਕਤੀ
BCCI ਦੀ ਸਾਲਾਨਾ ਆਮ ਮੀਟਿੰਗ ਵਿੱਚ ਮੋਹਰ ਲੱਗੀ
ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਪੁਰਾਣੇ ਬੌਸ AIG ਆਸ਼ੀਸ਼ ਕਪੂਰ ਨੂੰ ਸਲੂਟ ਮਾਰਨਾ ਪਿਆ ਮਹਿੰਗਾ!
ਦੋ ਸਬ-ਇੰਸਪੈਕਟਰਾਂ ਨੂੰ ਵਿਜੀਲੈਂਸ 'ਚੋਂ ਵਾਪਸ ਪੰਜਾਬ ਪੁਲਿਸ 'ਚ ਭੇਜਿਆ
ਗਗਨਜੀਤ ਭੁੱਲਰ ਨੇ ਜਿੱਤਿਆ ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ
ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਣ ਲਈ ਗਗਨਜੀਤ ਭੁੱਲਰ ਨੇ ਫਾਈਨਲ ਰਾਊਂਡ ਵਿਚ ਅੰਡਰ 71 ਦਾ ਸਕੋਰ ਕੀਤਾ।
ਕਰਜ਼ੇ ਦੇ ਸਤਾਏ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
ਪੀੜਤ ਮਜ਼ਦੂਰ ਦੇ ਸਿਰ 'ਤੇ ਸੀ ਚਾਰ ਲੱਖ ਰੁਪਏ ਦਾ ਕਰਜ਼ਾ
ਸਿੱਧੂ ਮੂਸੇਵਾਲਾ ਕਤਲ ਮਾਮਲਾ: ਹਥਿਆਰ ਸਪਲਾਈ ਕਰਨ ਵਾਲੇ ਤੀਜੇ ਮੁਲਜ਼ਮ ਦੀ ਹੋਈ ਸ਼ਨਾਖ਼ਤ
-ਕੌਮੀ ਪੱਧਰ ਦਾ ਜੈਵਲਿਨ ਥਰੋ ਖਿਡਾਰੀ ਹੈ ਬਟਾਲਾ ਦਾ ਰਹਿਣ ਵਾਲਾ ਗੁਰਮੀਤ ਮੀਤਾ