ਖੇਡਾਂ
ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਅਕੈਡਮੀ ਨੇ ਜਿੱਤਿਆ10ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ
ਲੱਡਾ ਬੱਲਪੁਰੀਆ ਬੈਸਟ ਧਾਵੀ ਅਤੇ ਕਰਮਜੀਤ ਲਸਾੜਾ ਬੈਸਟ ਜਾਫੀ ਐਲਾਨੇ ਗਏ
Champions League: ਰੂਸ ਕੋਲੋਂ ਖੁੱਸੀ ਚੈਂਪੀਅਨਜ਼ ਲੀਗ ਫਾਈਨਲ ਦੀ ਮੇਜ਼ਬਾਨੀ
ਹੁਣ ਚੈਂਪੀਅਨਜ਼ ਲੀਗ ਦਾ ਫਾਈਨਲ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਵੇਗਾ
IPL 2022: ਲੀਗ ਪੜਾਅ ਦੇ ਮੈਚ ਮੁੰਬਈ ਅਤੇ ਪੁਣੇ ਦੇ ਚਾਰ ਸਟੇਡੀਅਮਾਂ ਵਿੱਚ ਖੇਡੇ ਜਾਣਗੇ
29 ਮਈ ਨੂੰ ਹੋਵੇਗਾ ਫਾਈਨਲ ਮੈਚ
ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਨੰਬਰ-1 ਸ਼ਤਰੰਜ ਖਿਡਾਰੀ ਨੂੰ ਹਰਾਉਣ ਲਈ ਪ੍ਰਗਨਾਨੰਦ ਨੂੰ ਵਧਾਈ ਦਿੱਤੀ
ਦੇਸ਼ ਨੂੰ ਉਸ ਦੀ ਉਪਲੱਬਧੀ 'ਤੇ ਮਾਣ ਹੈ।
IND vs WI 2nd T20: ਭੁਵਨੇਸ਼ਵਰ ਕੁਮਾਰ ਨੇ ਛੱਡਿਆ ਕੈਚ, ਗੁੱਸੇ 'ਚ ਰੋਹਿਤ ਨੇ ਗੇਂਦ ਨੂੰ ਮਾਰੀ ਲੱਤ
ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਵੀਡੀਓ
ONE DAY ਤੋਂ ਬਾਅਦ ਟੀਮ ਇੰਡੀਆ ਨੇ T-20 ਸੀਰੀਜ਼ 'ਤੇ ਵੀ ਜਿੱਤ ਕੀਤੀ ਦਰਜ
ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
ਵਿਰਾਟ ਕੋਹਲੀ ਲੈ ਸਕਦੇ ਹਨ Break, ਰਵਿੰਦਰ ਜਡੇਜਾ ਵਾਪਸੀ ਲਈ ਤਿਆਰ
ਰਵਿੰਦਰ ਜਡੇਜਾ ਗੋਡੇ ਦੀ ਸੱਟ ਤੋਂ ਠੀਕ ਹੋ ਗਿਆ ਹੈ।
ਇਕ ਵਾਰ ਸੇਵਾ ਕਰਨ ਦਾ ਮੌਕਾ ਦੇਵੋ, ਸਾਡੀ ਸਰਕਾਰ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ- PM ਮੋਦੀ
'ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਪਾਏ'
ਚਰਨਜੀਤ ਚੰਨੀ ਨੇ ਥੋੜ੍ਹੇ ਸਮੇਂ ਵਿਚ ਬਹੁਤ ਕੰਮ ਕੀਤੇ- ਰਾਹੁਲ ਗਾਂਧੀ
ਜਦੋਂ ਅਮਿਤ ਸ਼ਾਹ ਦੇ ਯਾਰਾਂ ਦੀ ਸਰਕਾਰ ਦੀ ਉਹ ਉਦੋਂ ਪੰਜਾਬ ਕਿਉਂ ਨਹੀਂ ਆਏ?
ਮਾਨਚੈਸਟਰ ਯੂਨਾਈਟਿਡ ਨਾਲ ਜੁੜੇ ਰੋਨਾਲਡੋ ਜੂਨੀਅਰ, ਜਾਰਜੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਕ੍ਰਿਸਟੀਆਨੋ ਰੋਨਾਲਡੋ ਦੇ 11 ਸਾਲਾ ਬੇਟੇ ਕ੍ਰਿਸਟੀਆਨੋ ਰੋਨਾਲਡੋ ਜੂਨੀਅਰ ਅਧਿਕਾਰਤ ਤੌਰ 'ਤੇ ਮਾਨਚੈਸਟਰ ਯੂਨਾਈਟਿਡ ਨਾਲ ਜੁੜ ਗਏ ਹਨ।