ਖੇਡਾਂ
ਉਲੰਪਿਕ: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਬਜਰੰਗ ਪੁਨੀਆ ਨੇ ਕਜ਼ਾਕਿਸਤਾਨੀ ਪਹਿਲਵਾਨ ਨੂੰ ਹਰਾਇਆ
ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਵਿਚ ਕਾਂਸੀ ਦਾ ਤਮਗਾ ਪਾਇਆ ਹੈ।
ਪਿਛਲੇ ਇੰਗਲੈਂਡ ਦੌਰੇ ਤੋਂ ਸਿੱਖਿਆ, ਐਂਡਰਸਨ ਅਤੇ ਬ੍ਰਾਡ ਦਾ ਸਾਹਮਣਾ ਕਰਨਾ ਚੁਣੌਤੀਪੂਰਨ: KL Rahul
ਰਾਹੁਲ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ 84 ਦੌੜਾਂ ਬਣਾ ਕੇ ਭਾਰਤ ਨੂੰ 95 ਦੌੜਾਂ ਦੀ ਲੀਡ ਦਿਵਾਈ।
ਗੋਲਫ ਵਿੱਚ ਮਾਮੂਲੀ ਫਰਕ ਨਾਲ ਮੈਡਲ ਤੋਂ ਖੁੰਝੀ ਅਦਿਤੀ ਅਸ਼ੋਕ, ਹਾਸਲ ਕੀਤਾ ਚੌਥਾ ਸਥਾਨ
ਬਾਵਜੂਦ ਸ਼ਾਨਦਾਰ ਖੇਡ ਦਿਖਾ ਕੇ ਰਚਿਆ ਇਤਿਹਾਸ
PM ਮੋਦੀ ਨੇ ਮਹਿਲਾ ਹਾਕੀ ਟੀਮ ਨਾਲ ਕੀਤੀ ਗੱਲ, ਕਿਹਾ- ‘ਰੋਵੋ ਨਾ, ਤੁਹਾਡੇ ’ਤੇ ਦੇਸ਼ ਨੂੰ ਮਾਣ ਹੈ’
ਪੀਐਮ ਮੋਦੀ ਨੇ ਮਹਿਲਾ ਹਾਕੀ ਟੀਮ ਨਾਲ ਫੋਨ 'ਤੇ ਗੱਲ ਕਰਦਿਆਂ ਕਿਹਾ, "ਤੁਸੀਂ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣ ਗਏ ਹੋ।"
ਟੋਕੀਉ ਉਲੰਪਿਕ: ਕੁਸ਼ਤੀ ਦੇ ਸੈਮੀਫਾਈਨਲ ਵਿਚ 12-5 ਨਾਲ ਹਾਰੇ ਬਜਰੰਗ ਪੁਨੀਆ
ਹੁਣ ਕਾਂਸੀ ਦਾ ਤਮਗਾ ਲਏ ਖੇਡਣਗੇ
ਉਲੰਪਿਕ: ਚੌਥਾ ਸਥਾਨ ਹਾਸਲ ਕਰਨਾ ਛੋਟੀ ਗੱਲ ਨਹੀਂ ਹੈ, ਪਰ ਮੈਡਲ ਖੁੰਝਣ ਦਾ ਅਫਸੋਸ ਹੈ: ਰਾਣੀ ਰਾਮਪਾਲ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਉਲੰਪਿਕ ਖੇਡਾਂ 'ਚ ਆਪਣੀ ਟੀਮ ਦੇ ਯਤਨਾਂ 'ਤੇ ਮਾਣ ਹੈ।
ਪੰਜਾਬ ਦੀ ਖਿਡਾਰਨ ਗੁਰਜੀਤ ਕੌਰ ਨੇ ਜਿੱਤੇ ਦਿਲ, ਦਾਦੀ ਨੇ ਕਿਹਾ- ਮੈਨੂੰ ਆਪਣੀ ਪੋਤੀ ’ਤੇ ਮਾਣ ਹੈ
ਗੁਰਜੀਤ ਕੌਰ ਦੀ ਮਾਂ ਹਰਜਿੰਦਰ ਕੌਰ ਨੇ ਕਿਹਾ ਕਿ ਟੀਮ ਸ਼ਾਨਦਾਰ ਖੇਡੀ ਅਤੇ ਜੋ ਹੋਇਆ, ਉਹ ਰੱਬ ਦੀ ਮਰਜ਼ੀ ਹੈ।
ਟੋਕੀਓ ਉਲੰਪਿਕਸ: ਭਾਰਤੀ ਮਹਿਲਾ ਹਾਕੀ ਟੀਮ ਦਾ ਟੁੱਟਿਆ ਸੁਪਨਾ, ਬ੍ਰਿਟੇਨ ਨੇ 4-3 ਨਾਲ ਹਰਾਇਆ
ਪਰ ਭਾਰਤੀ ਮਹਿਲਾ ਹਾਕੀ ਟੀਮ ਨੇ ਦਿੱਤੀ ਕਰੜੀ ਟੱਕਰ
ਚੱਕ ਦੇ ਇੰਡੀਆ: ਭਾਰਤੀ ਟੀਮ ਨੇ 5 ਮਿੰਟਾਂ ਦੇ ਅੰਦਰ ਕੀਤੇ 3 ਗੋਲ, ਭਾਰਤ ਬ੍ਰਿਟੇਨ ਤੋਂ 3-2 ਨਾਲ ਅੱਗੇ
ਭਾਰਤੀ ਟੀਮ ਨੇ ਪੰਜ ਮਿੰਟਾਂ ਦੇ ਅੰਦਰ ਤਿੰਨ ਗੋਲ ਕੀਤੇ
ਟੋਕੀਉ ਉਲੰਪਿਕ: ਚਾਂਦੀ ਦਾ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਪਹਿਲਵਾਨ ਬਣੇ ਰਵੀ ਦਹੀਆ
ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਉਲੰਪਿਕ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਿਚ ਅਸਫਲ ਰਹੇ।