ਖੇਡਾਂ
ਜਿੱਤ ਦਾ ਜਨੂਨ ਲੈ ਕੇ ਉਤਰੇ ਸੀ, ਬਾਅਦ ਵਿਚ ਪਛਤਾਉਣਾ ਨਹੀਂ ਸੀ ਚਾਹੁੰਦੇ- ਹਰਮਨਪ੍ਰੀਤ ਸਿੰਘ
ਭਾਰਤੀ ਹਾਕੀ ਟੀਮ ਨੇ ਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 41 ਸਾਲਾਂ ਬਾਅਦ ਦੇਸ਼ ਦੀ ਝੋਲੀ ਵਿਚ ਮੈਡਲ ਪਾਇਆ ਹੈ।
ਜਿੱਤ ਤੋਂ ਬਾਅਦ ਹਾਕੀ ਕਪਤਾਨ ਮਨਪ੍ਰੀਤ ਸਿੰਘ ਦਾ ਬਿਆਨ, ਕੋਰੋਨਾ ਯੋਧਿਆਂ ਨੂੰ ਸਮਰਪਿਤ ਕਾਂਸੀ ਦਾ ਤਮਗਾ
ਉਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤ ਦੇ 41 ਸਾਲ ਬਾਅਦ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਵੱਡਾ ਐਲਾਨ ਕੀਤਾ ਹੈ।
ਉਲੰਪਿਕ: ਹਾਰ ਤੋਂ ਬਾਅਦ ਹਾਕੀ ਖਿਡਾਰਨ ਵੰਦਨਾ ਦੇ ਪਰਿਵਾਰ ਨਾਲ ਬਦਸਲੂਕੀ. ਵਰਤੇ ਗਏ ਜਾਤੀਸੂਚਕ ਸ਼ਬਦ
ਟੋਕੀਉ ਉਲੰਪਿਕ ਵਿਚ ਬੀਤੇ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਵਿਚ ਅਰਜਨਟੀਨਾ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ।
Olympic: 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਕੀਤਾ ਕਾਂਸੀ ਦਾ ਤਗਮਾ ਆਪਣੇ ਨਾਮ
ਭਾਰਤ ਨੇ ਗਰਮਨੀ ਨੂੰ 5-4 ਨਾਲ ਹਰਾਇਆ।
ਟੀ-20 ਵਿਸ਼ਵ ਕੱਪ ਲਈ 24 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ ਭਾਰਤ-ਪਾਕਿ ਦੀਆਂ ਟੀਮਾਂ
ਯੂ. ਏ. ਈ. ’ਚ 17 ਅਕਤੂਬਰ ਤੋਂ ਟੀ-20 ਵਰਲਡ ਕੱਪ ਦੀ ਸ਼ੁਰੂਆਤ ਹੋਣ ਵਾਲੀ ਹੈ
ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾਇਆ, ਹੁਣ ਕਾਂਸੀ ਤਮਗੇ ਲਈ ਹੋਵੇਗਾ ਮੁਕਾਬਲਾ
ਉਲੰਪਿਕ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਹੈ।
ਟੋਕੀਉ ਉਲੰਪਿਕ: ਭਾਰਤ ਨੂੰ ਲੱਗਿਆ ਇਕ ਹੋਰ ਝਟਕਾ: ਪਹਿਲਵਾਨ ਦੀਪਕ ਪੁਨੀਆ ਸੈਮੀਫਾਈਨਲ ਵਿਚ ਹਾਰੇ
ਉਲੰਪਿਕ ਖੇਡਾਂ ਵਿਚ ਭਾਰਤੀ ਪਹਿਲਵਾਨ ਦੀਪਕ ਪੁਨੀਆ (86 ਕਿਲੋ) ਸੈਮੀਫਾਈਨਲ ਵਿਚ ਅਮਰੀਕਾ ਦੇ ਡੇਵਿਡ ਮੌਰਿਸ ਟੇਲਰ ਕੋਲੋਂ ਹਾਰ ਗਏ।
ਉਲੰਪਿਕਸ ਵਿਚ ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ਵਿਚ ਪਹੁੰਚੇ ਰੈਸਲਰ ਰਵੀ ਦਹੀਆ
ਰਵੀ ਦਹੀਆ ਨੇ ਟੋਕੀਉ ਉਲੰਪਿਕਸ ਵਿਚ ਸੈਮੀਫਾਈਨਲ ਵਿਚ ਜਿੱਤ ਹਾਸਲ ਕਰ ਕੇ ਅਪਣਾ ਸਿਲਵਰ ਦਾ ਮੈਡਲ ਪੱਕਾ ਕਰ ਲਿਆ ਹੈ
ਉਲੰਪਿਕ ਖੇਡਾਂ 'ਚ ਜਾਣ ਤੋਂ ਪਹਿਲਾਂ ਲਵਲੀਨਾ ਦੇ ਘਰ ਅੱਗੇ ਸੜਕ ਨਹੀਂ ਸੀ ਪੱਕੀ ਪਰ ਹੁਣ
ਮੈਡਲ ਜਿੱਤਣ ਤੋਂ ਬਾਅਦ ਪੱਕੀਆਂ ਕੀਤੀਆਂ ਜਾ ਰਹੀਆਂ ਸੜਕਾਂ
Laurel Hubbard ਨੇ ਰਚਿਆ ਇਤਿਹਾਸ, ਉਲੰਪਿਕ ਵਿਚ ਹਿੱਸਾ ਲੈਣ ਵਾਲੀ ਪਹਿਲੀ ਟ੍ਰਾਂਸਜੈਂਡਰ ਐਥਲੀਟ ਬਣੀ
ਨਿਊਜ਼ੀਲੈਂਡ ਦੀ ਲੌਰੇਲ ਹੁਬਾਰਡ ਨੇ ਉਲੰਪਿਕ ਖੇਡਾਂ ਵਿਚ ਪਹਿਲੀ ਟ੍ਰਾਂਸਜੈਂਡਰ ਐਥਲੀਟ ਵਜੋਂ ਹਿੱਸਾ ਲੈ ਕੇ ਇਤਿਹਾਸ ਰਚ ਦਿੱਤਾ ਹੈ।