ਖੇਡਾਂ
1983 World Cup: ਨਹੀਂ ਸੀ ਕੋਈ ਉਮੀਦ ਪਰ ਹਾਰਦੀ ਹੋਈ ਬਾਜ਼ੀ ਵੀ ਜਿੱਤ ਗਈ ਸੀ ਭਾਰਤੀ ਟੀਮ
ਭਾਰਤੀ ਟੀਮ ਨੇ ਉਮੀਦਾਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੀਆਂ ਮਹਾਨ ਟੀਮਾਂ ਨੂੰ ਵਿਸ਼ਵ ਚੈਂਪੀਅਨ ਬਣ ਕੇ ਹਰਾਇਆ
ਜਲੰਧਰ ਦਾ ਮਨਪ੍ਰੀਤ ਸਿੰਘ ਸੰਭਾਲੇਗਾ ਉਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਮਾਨ
ਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੂੰ ਤੀਜੀ ਵਾਰ ਓਲੰਪਿਕ ਵਿੱਚ ਭਾਰਤ ਲਈ ਖੇਡਣ ਦਾ ਮੌਕਾ ਮਿਲਣ ਜਾ ਰਿਹਾ ਹੈ।
ਪੰਜਾਬ ਦੀ ਧੀ ਨੇ ਫਿਰ ਤੋੜਿਆ National Record, ਮੁੱਖ ਮੰਤਰੀ ਨੇ ਦਿੱਤੀ ਵਧਾਈ
ਕਮਲਪ੍ਰੀਤ ਕੌਰ (Kamalpreet Kaur) ਨੇ Indian Grand Prix 4 ਵਿਚ ਇਕ ਵਾਰ ਫਿਰ ਨੈਸ਼ਨਲ ਰਿਕਾਰਡ (National Record) ਤੋੜਿਆ ਹੈ।
ਸ਼੍ਰੀਲੰਕਾ ਦੇ ਸਾਬਕਾ ਸਪਿੱਨਰ ਮੁਥਈਆ ਮੁਰਲੀਧਰਨ ਬਣੇ 21ਵੀਂ ਸਦੀ ਦੇ ਮਹਾਨ ਗੇਂਦਬਾਜ਼
ਮੁਥਈਆ ਮੁਰਲੀਧਰਨ ਨੇ ਕ੍ਰਿਕਟ ਵਿਚ ਲਈਆਂ ਸਨ 800 ਵਿਕਟਾਂ
Ind vs NZ WTC: ਮੀਂਹ ਕਾਰਨ ਚੌਥੇ ਦਿਨ ਵੀ ਲੇਟ ਹੋਇਆ ਮੈਚ, ਨਿਊਜ਼ੀਲੈਂਡ ਅਜੇ ਵੀ 116 ਦੌੜਾਂ ਪਿੱਛੇ
ਤੀਜੇ ਦਿਨ ਵੀ ਖਰਾਬ ਮੌਸਮ ਨੇ ਖੇਡ ਨੂੰ ਪ੍ਰਭਾਵਤ ਕੀਤਾ ਅਤੇ ਅੰਪਾਇਰਾਂ ਨੇ ਖਰਾਬ ਰੌਸ਼ਨੀ ਕਾਰਨ ਖੇਡ ਨੂੰ ਸਮੇਂ ਤੋਂ ਪਹਿਲਾਂ ਮੁਲਤਵੀ ਕਰਨ ਦਾ ਫੈਸਲਾ ਕਰ ਲਿਆ ਸੀ
'ਦਿ ਗ੍ਰੇਟ ਖਲੀ' ਦੀ ਮਾਂ ਦਾ ਹੋਇਆ ਦਿਹਾਂਤ, 79 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਲੁਧਿਆਣਾ ਦੇ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’
ਕਈ ਰਿਕਾਰਡ ਅਪਣੇ ਨਾਮ ਕਰਨ ਵਾਲੇ ਉਡਣਾ ਸਿੰਖ 91 ਸਾਲ ਦੀ ਉਮਰ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।
ਵਿਸ਼ਵ ਟੈਸਟ ਚੈਂਪੀਅਨਸ਼ਿਪ Final ( WTC) : ਮੀਂਹ ਕਾਰਨ ਰੱਦ ਹੋ ਸਕਦਾ ਹੈ ਟੈਸਟ ਦਾ ਪਹਿਲਾ ਦਿਨ
ਦੋਵਾਂ ਟੀਮਾਂ ਦਰਮਿਆਨ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਦਾ ਕ੍ਰਿਕੇਟ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ
ਮਾਣ ਵਾਲੀ ਗੱਲ! ਟੋਕੀਓ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਹੋਈ ਚੋਣ
ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਟੋਕੀਓ ਉਲੰਪਿਕ (Tokyo Olympics) ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦੀ ਚੋਣ ਹੋ ਚੁੱਕੀ ਹੈ।
ਕੱਲ੍ਹ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ Final
ਦੋਵਾਂ ਟੀਮਾਂ ਦਰਮਿਆਨ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਦਾ ਇੰਤਜ਼ਾਰ ਕ੍ਰਿਕੇਟ ਫੈਂਸ ਨੂੰ ਬੇਸਬਰੀ ਨਾਲ ਹੈ