ਖੇਡਾਂ
ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਹੁਣ Paul Pogba ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈ ਬੀਅਰ ਦੀ ਬੋਤਲ
ਬੀਤੀ ਦਿਨੀਂ ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈਆਂ ਸੀ Coca-Cola ਦੀਆਂ ਬੋਤਲਾਂ
ਕੋਵਿਡ ਆਈ.ਸੀ.ਯੂ. ਤੋਂ ਬਾਹਰ ਆਏ ਮਿਲਖਾ ਸਿੰਘ, ਹਾਲਤ ਸਥਿਰ
ਕੋਵਿਡ ਆਈਸੀਯੂ (ICU) ਤੋਂ ਬਾਹਰ ਪੀਜੀਆਈ ਦੇ ਇਕ ਹੋਰ ਹਿੱਸੇ ਵਿਚ ਤਬਦੀਲ ਕਰ ਦਿਤਾ ਗਿਆ
ਰਾਣਾ ਸੋਢੀ ਵੱਲੋਂ ਪੰਜਾਬ ਦੇ ਸਟੇਡੀਅਮ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ
ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਪੱਤਰ ਜਾਰੀ; ਕੋਵਿਡ ਦੀ ਰੋਕਥਾਮ ਲਈ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ
ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈਆਂ Coca-Cola ਦੀਆਂ ਬੋਤਲਾਂ, ਕਿਹਾ.......
ਤੰਦਰੁਸਤ ਰਹਿਣ ਲਈ ਰੋਨਾਲਡੋ ( Cristiano Ronaldo) ਕਿਸੇ ਵੀ ਕਿਸਮ ਦੇ ਸਾਫਟ ਡਰਿੰਕਸ ਤੋਂ ਰਹਿੰਦੇ ਦੂਰ
IPL ਖਿਡਾਰੀਆਂ ਪਿੱਛੇ ਕੰਮ ਕਰਨ ਵਾਲੇ Head coach ਕਮਾਉਂਦੇ ਹਨ ਕਰੋੜਾਂ ਰੁਪਏ
ਖਿਡਾਰੀਆਂ ਦੇ ਪਿੱਛੇ ਕੰਮ ਕਰਨ ਵਾਲੇ ਹੈੱਡ ਕੋਚ ਵੀ ਕਾਫੀ ਕਮਾਈ ਕਰਦੇ ਹਨ।
Sushil Kumar ਨੇ ਜੇਲ੍ਹ ਪ੍ਰਸ਼ਾਸਨ ਕੋਲ ਕੀਤੀ Protein Diet ਦੀ ਮੰਗ, ਜਾਣੋ ਕਿਵੇਂ ਬਿਤਾ ਰਹੇ ਸਮਾਂ?
ਸੁਸ਼ੀਲ ਕੁਮਾਰ (Sushil Kumar) ਨੇ ਵਾਧੂ ਪ੍ਰੋਟੀਨ ਖੁਰਾਕ (Excess protein diet) ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
IPL ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਜਾਣੋਂ ਹੁਣ ਕਿਥੇ ਖੇਡੇ ਜਾ ਸਕਦੇ ਹਨ ਇਹ ਮੈਚ
ਟੂਰਨਾਮੈਂਟ ਦਾ ਪਲੇਅ-ਆਫ ਅਤੇ ਫਾਈਨਲ ਮੁਕਾਬਲੇ ਦੀ ਥਾਂ 'ਤੇ ਖੇਡੇ ਜਾ ਸਕਦੇ ਹਨ
ਟੋਕਿਓ ਓਲੰਪਿਕ: 14 ਈਵੈਂਟਾਂ ਵਿਚ 100 ਭਾਰਤੀ ਖਿਡਾਰੀਆਂ ਨੇ ਕੀਤਾ ਕੁਆਲੀਫਾਈ
ਇਸ ਸਾਲ ਦਾ ਓਲੰਪਿਕ 23 ਜੁਲਾਈ ਤੋਂ 8 ਅਗਸਤ ਤੱਕ ਹੋਵੇਗਾ
ਭਾਰਤ ਦੀ ਇਸ ਖੂਬਸੂਰਤ ਲੜਕੀ ਨਾਲ PAK ਗੇਂਦਬਾਜ਼ ਨੇ ਕਰਵਾਇਆ ਵਿਆਹ
ਪਾਕਿਸਤਾਨੀ ਕ੍ਰਿਕੇਟਰਾਂ ਦੀ ਸੂਚੀ 'ਚ ਹਸਨ ਅਲੀ ਵੀ ਸ਼ਾਮਲ
ਓਲੰਪਿਕ : ਭਾਰਤੀ ਪਹਿਲਵਾਨ ਮਲਿਕ ਡੋਪ ਟੈਸਟ 'ਚੋਂ ਹੋਏ ਫੇਲ੍ਹ, ਅਸਥਾਈ ਤੌਰ 'ਤੇ ਕੀਤਾ ਗਿਆ ਮੁਅੱਤਲ
ਮਲਿਕ ਨੇ ਬੁਲਗਾਰੀਆ 'ਚ 125 ਕਿਲੋਗ੍ਰਾਮ ਵਰਗ 'ਚ ਟੋਕੀਉ ਓਲੰਪਿਕ ਲਈ ਕੁਆਲੀਫਾਈਟ ਕੀਤਾ ਸੀ