ਖੇਡਾਂ
ਭਾਰਤ ਬਨਾਮ ਨਿਊਜ਼ੀਲੈਂਡ 2nd T20 : ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ
ਇਸ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਹੈ ਅਤੇ ਜਿੱਤ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ।
BCCI ਪ੍ਰਧਾਨ ਸੌਰਵ ਗਾਂਗੁਲੀ ਬਣੇ ICC ਕ੍ਰਿਕਟ ਕਮੇਟੀ ਦੇ ਚੇਅਰਮੈਨ
ਇਹ ਫ਼ੈਸਲਾ ਦੁਬਈ 'ਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੀ ਬੋਰਡ ਮੀਟਿੰਗ 'ਚ ਲਿਆ ਗਿਆ।
ਕਿਸਾਨਾਂ ਨੂੰ CM ਸਕਿਉਰਿਟੀ ਨੇ ਮਾਰੇ ਧੱਕੇ, ਮਨਾਉਣ ਲਈ ਖੁਦ ਪਹੁੰਚੇ CM ਚੰਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਭਵਨ ਦੇ ਬਾਹਰ ਹੰਗਾਮਾ ਹੋਇਆ।
ਹਾਰਦਿਕ ਪੰਡਿਆ ਨੂੰ ਹਵਾਈ ਅੱਡੇ ‘ਤੇ ਝਟਕਾ, ਕਸਟਮ ਵਿਭਾਗ ਨੇ ਜ਼ਬਤ ਕੀਤੀਆਂ 5 ਕਰੋੜ ਦੀਆਂ ਦੋ ਘੜੀਆਂ
ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੀਆਂ ਵਦੀਆਂ ਮੁਸ਼ਕਿਲਾਂ
T-20 ਵਿਸ਼ਵ ਕੱਪ ਫ਼ਾਈਨਲ : ਆਸਟ੍ਰੇਲੀਆ ਪਹਿਲੀ ਵਾਰ ਬਣਿਆ T-20 ਚੈਂਪੀਅਨ
ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਹਾਕੀ ਕਪਤਾਨ ਮਨਪ੍ਰੀਤ ਸਿੰਘ ‘ਖੇਡ ਰਤਨ’ ਨਾਲ ਸਨਮਾਨਿਤ
ਟੋਕੀਓ ਓਲੰਪਿਕ ‘ਚ ਜਿੱਤਿਆ ਸੀ ਕਾਂਸੀ ਤਗਮਾ
PAK ਬਨਾਮ AUS : ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ ਦੂਜੀ ਵਾਰ ਫ਼ਾਈਨਲ 'ਚ ਪਹੁੰਚਿਆ
ਟੀ-20 ਵਿਸ਼ਵ ਕੱਪ ਦਾ ਫ਼ਾਈਨਲ 14 ਨਵੰਬਰ ਨੂੰ ਦੁਬਈ 'ਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ
ਹਾਕੀ ਕਪਤਾਨ ਮਨਪ੍ਰੀਤ ਸਿੰਘ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ
ਟਵੀਟ ਕਰਕੇ ਦਿੱਤੀ ਜਾਣਕਾਰੀ
ਪਹਿਲਵਾਨ ਨਿਸ਼ਾ ਦਹੀਆ ਦੀ ਮੌਤ ਦੀ ਫੈਲਾਈ ਜਾ ਰਹੀ ਝੂਠੀ ਖਬਰ, ਵੀਡੀਓ ਜਾਰੀ ਕਰ ਕਿਹਾ ਬਿਲਕੁਲ ਠੀਕ ਹਾਂ
ਮਸ਼ਹੂਰ ਪਹਿਲਵਾਨ ਨਿਸ਼ਾ ਦਹੀਆ ਨੇ ਬੁੱਧਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹਨ।
ਰਵੀ ਸ਼ਾਸਤਰੀ ਨੇ ICC ਤੇ ਕ੍ਰਿਕਟ ਬੋਰਡ ਨੂੰ ਦਿਤੀ ਚਿਤਾਵਨੀ
ਜੋ ਖੇਡ ਰਹੇ ਹਨ ਉਹ ਇਨਸਾਨ ਹਨ, ਪੈਟਰੋਲ 'ਤੇ ਨਹੀਂ ਚੱਲਦੇ