ਖੇਡਾਂ
IPL 'ਤੇ ਮੰਡਰਾਇਆ ਕੋਰੋਨਾ ਦਾ ਖ਼ਤਰਾ, ਸਨਰਾਈਜ਼ਰਸ ਹੈਦਰਾਬਾਦ ਦਾ ਇਕ ਖਿਡਾਰੀ ਕੋਰੋਨਾ ਪਾਜ਼ੇਟਿਵ
6 ਹੋਰ ਖਿਡਾਰੀਆਂ ਨੂੰ ਭੇਜਿਆ ਆਈਸੋਲੇਸ਼ਨ 'ਚ
ਪੋਲੈਂਡ ’ਚ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਸੋਨ ਤਮਗਾ ਜਿੱਤਣ ਵਾਲੀ ਵਿਦਿਆਰਥਣ ਨੂੰ DC ਨੇ ਕੀਤਾ ਸਨਮਾਨਿਤ
ਤਨਿਸ਼ਾ ਵਰਮਾ ਨੇ ਇੰਟਰਨੈਸ਼ਨਲ ਪੱਧਰ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਸੋਨ ਤਗ਼ਮਾ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ।
IPL: ਜਾਣੋ ਕਿਹੜੀ ਟੀਮ ਦੇ ਕਿਸ ਖਿਡਾਰੀ ਨੇ ਇਕ ਸੀਜ਼ਨ ਵਿਚ ਬਣਾਈਆਂ ਸਭ ਤੋਂ ਵੱਧ ਦੌੜਾਂ
ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟਾਪ-5 ਖਿਡਾਰੀਆਂ ਵਿਚ ਚਾਰ ਭਾਰਤੀ ਖਿਡਾਰੀ ਸ਼ਾਮਲ ਹਨ।
ਰਵੀ ਸ਼ਾਸਤਰੀ ਨੇ ਅਹੁਦਾ ਛੱਡਣ ਦੀ ਕੀਤੀ ਪੁਸ਼ਟੀ, ਕਿਹਾ- 'ਮੈਂ ਕੋਚ ਵਜੋਂ ਸਭ ਕੁਝ ਹਾਸਲ ਕਰ ਲਿਆ ਹੈ'
ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਆਪਣਾ ਅਹੁਦਾ ਛੱਡ ਸਕਦੇ ਹਨ।
ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਰੱਦ ਕੀਤਾ ਪਾਕਿਸਤਾਨ ਦੌਰਾ, ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲਿਆ ਫੈਸਲਾ
ਪਾਕਿਸਤਾਨ ਖਿਲਾਫ਼ ਪਹਿਲੇ ਵਨਡੇ ਮੈਚ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਨੇ ਅਪਣਾ ਦੌਰਾ ਰੱਦ ਕਰ ਦਿੱਤਾ ਹੈ।
ਪੰਜਾਬ ਦੀ ਦੌੜਾਕ ਹਰਮਿਲਨ ਬੈਂਸ ਨੇ 1500 ਮੀਟਰ ’ਚ ਤੋੜਿਆ 19 ਸਾਲ ਪੁਰਾਣਾ ਰਿਕਾਰਡ, ਜਿੱਤਿਆ ਖਿਤਾਬ
ਹਰਮਿਲਨ ਦੀ ਮਾਂ ਬੁਸਾਨ ਏਸ਼ੀਅਨ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਰਹੀ ਹੈ। ਉਸ ਦੇ ਪਿਤਾ ਵੀ ਇਕ ਅਥਲੀਟ ਹਨ।
ਵਿਰਾਟ ਕੋਹਲੀ ਨੇ ਲਿਆ ਫੈਸਲਾ, ਵਿਸ਼ਵ ਕੱਪ ਤੋਂ ਬਾਅਦ ਛੱਡਣਗੇ ਟੀ -20 ਦੀ ਕਪਤਾਨੀ
ਟਵਿੱਟਰ 'ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ
ਇਕ ਪਾਸੇ ਆਈਪੀਐਲ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਕੁਝ ਖਿਡਾਰੀਆਂ ਨੇ ਦੂਜੇ ਦੌਰ ਦੇ ਮੈਚਾਂ ਵਿਚੋਂ ਨਾਂਅ ਵਾਪਸ ਲੈ ਲਿਆ ਹੈ
Big Breaking: ਅੰਤਰਰਾਸ਼ਟਰੀ ਸ਼ੂਟਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਨਮਨਵੀਰ ਇੱਕ ਮਸ਼ਹੂਰ ਟ੍ਰੈਪ ਸ਼ੂਟਰ ਸੀ
ਬ੍ਰਿਟੇਨ ਦੀ ਐਮਾ ਰਾਡੁਕਾਨੂ ਨੇ ਰਚਿਆ ਇਤਿਹਾਸ, US ਓਪਨ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਬਣੀ
1968 ਤੋਂ ਬਾਅਦ ਯੂਐਸ ਓਪਨ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ਰ ਮਹਿਲਾ ਬਣੀ