ਖੇਡਾਂ
ਪੰਜਾਬੀ ਪਹਿਰਾਵੇ 'ਚ ਕ੍ਰਿਸ ਗੇਲ ਦੀਆਂ ਤਸਵੀਰਾਂ ਨੇ ਛੇੜੀ ਚਰਚਾ, ਹਰਭਜਨ ਸਿੰਘ ਨੇ ਕੀਤੀ ਤਾਰੀਫ਼
ਕ੍ਰਿਸ ਗੇਲ ‘ਪੰਜਾਬੀ ਡੈਡੀ’ ਬਣ ਕੇ ਅਪਣੇ ਫੈਨਜ਼ ਦਾ ਮਨੋਰੰਜਨ ਕਰਨ ਜਾ ਰਹੇ ਹਨ। ਦਰਅਸਲ ਕ੍ਰਿਸ ਗੇਲ ਹੁਣ ਇਕ ਨਵੇਂ ਰੂਪ ਵਿਚ ਨਜ਼ਰ ਆਉਣਗੇ।
ਨੀਰਜ ਚੋਪੜਾ ਨੇ ਪਹਿਲੀ ਵਾਰ ਆਪਣੇ ਮਾਤਾ ਪਿਤਾ ਨੂੰ ਕਰਵਾਈ ਹਵਾਈ ਯਾਤਰਾ
'ਹਮੇਸ਼ਾ ਸਾਰਿਆਂ ਦੀਆਂ ਦੁਆਵਾਂ ਅਤੇ ਅਸ਼ੀਰਵਾਦਾਂ ਦਾ ਧੰਨਵਾਦੀ ਰਹਾਂਗਾ'
ਆਖ਼ਰ ਧੋਨੀ ਦਾ ਟੀ-20 ਟੀਮ ਦਾ ਮਾਰਗ ਦਰਸ਼ਕ ਬਣਨਾ ਕੁੱਝ ਲੋਕਾਂ ਨੂੰ ਕਿਉਂ ਰੜਕਦੈ
ਕੁੱਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਦੂਜੇ ਦੀ ਤਰੱਕੀ ਦੇਖ ਕੇ ਹਮੇਸ਼ਾ ਈਰਖਾ ਕਰਦੇ ਹਨ ਤੇ ਇਹ ਲੋਕ ਦੇਸ਼ ਦੇ ਛੱਡੋ, ਅਪਣੇ ਆਪ ਦੇ ਵੀ ਸਕੇ ਨਹੀਂ ਹੁੰਦੇ।
ਕੋਰੋਨਾ ਸੰਕਟ: ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲਾ 5ਵਾਂ ਟੈਸਟ ਰੱਦ
ਭਾਰਤ ਟੈਸਟ ਸੀਰੀਜ਼ ਵਿਚ 2-1 ਨਾਲ ਅੱਗੇ
5ਵੇਂ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਸਟਾਫ਼ ਦਾ ਇਕ ਹੋਰ ਮੈਂਬਰ ਕੋਰੋਨਾ ਪਾਜ਼ੀਟਿਵ
ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਉਹ ਟੀਮ ਦਾ ਫਿਜ਼ੀਓ ਯੋਗੇਸ਼ ਪਰਮਾਰ ਹੈ।
BCCI ਨੇ M.S. Dhoni ਨੂੰ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ Mentor ਕੀਤਾ ਨਿਯੁਕਤ
ਵਿਕਟ ਕੀਪਰ ਅਤੇ ਬੱਲੇਬਾਜ਼ ਧੋਨੀ ਭਾਰਤੀ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਹਨ।
ਦੁਬਈ ਦਾ ‘ਗੋਲਡਨ ਵੀਜ਼ਾ’ ਹਾਸਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਗੌਲਫ਼ਰ ਬਣੇ ਜੀਵ ਮਿਲਖਾ ਸਿੰਘ
ਭਾਰਤੀ ਗੌਲਫ਼ਰ ਜੀਵ ਮਿਲਖਾ ਸਿੰਘ ਖੇਡ ’ਚ ਸ਼ਾਨਦਾਰ ਪ੍ਰਾਪਤੀਆਂ ਲਈ 10 ਸਾਲ ਦਾ ਵੱਕਾਰੀ ਦੁਬਈ ਦਾ ‘ਗੋਲਡਨ ਵੀਜ਼ਾ’ ਹਾਸਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਗੌਲਫ਼ਰ ਬਣ ਗਏ ਹਨ।
ਇਕ ਦੂਜੇ ਨਾਲ ਬੁਢਾਪਾ ਕੱਟਣਾ ਚਾਹੁੰਦੇ ਸਨ ਸ਼ਿਖਰ-ਆਇਸ਼ਾ, ਫਿਰ ਅਚਾਨਕ ਕਿਉਂ ਲਿਆ ਵੱਖ ਹੋਣ ਦਾ ਫੈਸਲਾ
ਲੰਮੇ ਸਮੇਂ ਤੋਂ, ਦੋਵਾਂ ਦੇ ਵਿੱਚ ਝਗੜੇ ਦੀਆਂ ਖ਼ਬਰਾਂ ਆ ਰਹੀਆਂ ਸਨ
ਸ਼ਿਖਰ ਧਵਨ ਤੇ ਪਤਨੀ ਆਇਸ਼ਾ ਮੁਖਰਜੀ ਦਾ ਹੋਇਆ ਤਲਾਕ, ਵਿਆਹ ਦੇ 9 ਸਾਲ ਬਾਅਦ ਲਿਆ ਵੱਖ ਹੋਣ ਦਾ ਫੈਸਲਾ
ਆਇਸ਼ਾ ਮੁਖਰਜੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਤਲਾਕ ਦੀ ਪੁਸ਼ਟੀ ਕੀਤੀ ਹੈ।
ਹਾਕੀ ਨੂੰ ਰਾਸ਼ਟਰੀ ਖੇਡ ਘੋਸ਼ਿਤ ਕਰਨ ਵਾਲੀ ਪਟੀਸ਼ਨ ਖਾਰਜ, SC ਨੇ ਕਿਹਾ- ਅਸੀਂ ਕੁੱਝ ਨਹੀਂ ਕਰ ਸਕਦੇ
ਅਦਾਲਤ ਨੇ ਕਿਹਾ ਕਿ ਜੇਕਰ ਤੁਸੀਂ ਚਾਹੋ ਤਾਂ ਸਰਕਾਰ ਨੂੰ ਮੰਗ ਪੱਤਰ ਦੇ ਸਕਦੇ ਹੋ।