ਖੇਡਾਂ
ਅੱਜ ਤੋਂ ਸ਼ੁਰੂ ਹੋਵੇਗਾ Tokyo Olympics, 11 ਹਜ਼ਾਰ ਐਥਲੀਟ ਲੈਣਗੇ ਹਿੱਸਾ
ਭਾਰਤ ਦੇ 119 ਐਥਲੀਟ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਗੇ
ਬ੍ਰਿਸਬੇਨ ’ਚ ਹੋਣਗੀਆਂ 2032 ਉਲੰਪਿਕ ਖੇਡਾਂ
ਬ੍ਰਿਸਬੇਨ ਤੋਂ ਪਹਿਲਾਂ 2028 ’ਚ ਲਾਸ ਏਂਜਲਸ ਜਦਕਿ 2024 ’ਚ ਪੈਰਿਸ ’ਚ ਉਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ।
AIFF ਨੇ Main Football Of The Year ਲਈ ਚੰਡੀਗੜ੍ਹ ਦੇ ਸੰਦੇਸ਼ ਝਿੰਗਨ ਦੇ ਨਾਂ 'ਤੇ ਲਗਾਈ ਮੋਹਰ
ਉਸ ਨੇ ਇਸ ਪੁਰਸਕਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਹੈ
ਟੋਕੀਉ ਉਲੰਪਿਕ ’ਤੇ ਕੋਰੋਨਾ ਦਾ ਖ਼ਤਰਾ, ਓਪਨਿੰਗ ਸੈਰੇਮਨੀ 'ਚ ਉਤਰਨਗੇ ਘੱਟ ਤੋਂ ਘੱਟ ਭਾਰਤੀ ਖਿਡਾਰੀ
1 ਜੁਲਾਈ ਤੋਂ ਲੈ ਕੇ ਹੁਣ ਤਕ ਖੇਡਾਂ ਨਾਲ ਸਬੰਧਤ 60 ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ।
69 ਸਾਲ ਪਹਿਲਾਂ ਭਾਰਤ ਦੀਆਂ ਧੀਆਂ ਨੇ ਹੇਲਸਿੰਕੀ ਤੋਂ ਸ਼ੁਰੂ ਕੀਤਾ ਸੀ Olympics ਦਾ ਇਤਿਹਾਸਕ ਸਫ਼ਰ
ਦੇਸ਼ ਦੀਆਂ ਧੀਆਂ ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਦੇ 11000 ਤੋਂ ਵੱਧ ਖਿਡਾਰੀਆਂ ਵਿਚ ਤਿਰੰਗੇ ਦਾ ਮਾਣ ਵਧਾਉਣ ਲਈ ਬੇਤਾਬ ਹਨ।
ਭਾਰਤੀ ਟੀਮ ਨੇ ਕੀਤਾ ODI Series ’ਤੇ ਕਬਜ਼ਾ, ਸ਼੍ਰੀਲੰਕਾ 'ਚ ਹਾਸਲ ਕੀਤੀ ਲਗਾਤਾਰ 10ਵੀਂ ਜਿੱਤ
ਕੋਲੰਬੋ ਵਿੱਚ ਖੇਡੇ ਗਏ ਇਸ ਮੈਚ ਵਿਚ ਟੀਮ ਇੰਡੀਆ ਨੇ 3 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਜਿੱਤ ਦਾ ਨਾਇਕ ਇਸ ਵਾਰ ਦੀਪਕ ਚਾਹਰ ਰਿਹਾ।
ਮੋਹਾਲੀ ਦੇ ਕ੍ਰਿਕਟਰ ਨੇ ਰਚਿਆ ਇਤਿਹਾਸ, ਬਣਿਆ ਅਜੇਤੂ ਸੈਂਕੜਾ ਮਾਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ
ਮੋਹਾਲੀ ਜ਼ਿਲ੍ਹੇ ਦੇ ਪਿੰਡ ਬਠਲਾਣਾ ਦੇ ਸਿੰਮਰਨਜੀਤ ਸਿੰਘ ਸਿੰਮੀ ਨੇ ਤਿੰਨ ਮੈਚਾਂ ਦੀ ਇੱਕ ਰੋਜਾ ਲੜੀ ਚ ਆਇਰਲੈਂਡ ਵੱਲੋਂ ਖੇਡਦਿਆਂ ਵਿਸਵ ਰੀਕਾਰਡ ਬਣਾਇਆ।
ਓਲੰਪਿਕ ਖੇਡ ਪਿੰਡ 'ਚ ਰਹਿ ਰਹੇ ਦੋ ਖਿਡਾਰੀਆਂ ਸਮੇਤ ਕੁੱਲ ਤਿੰਨ ਖਿਡਾਰੀ ਕੋਰੋਨਾ ਪਾਜ਼ੀਟਿਵ
ਦੇਸ਼ ’ਚ 4,22,660 ਐਕਟਿਵ ਕੇਸ ਹਨ। ਮ੍ਰਿਤਕਾਂ ਦਾ ਕੁੱਲ ਅੰਕੜਾ 4,13,609 ਪਹੁੰਚ ਗਿਆ ਹੈ।
ਹਰਵਿੰਦਰ ਸਿੰਘ ਨੂੰ ਮਿਲੀ Tokyo Paralympics ਦੀ ਟਿਕਟ, ਤੀਰਅੰਦਾਜ਼ੀ ’ਚ ਰੌਸ਼ਨ ਕਰੇਗਾ ਦੇਸ਼ ਦਾ ਨਾਂਅ
ਟੋਕਿਓ ਵਿਚ ਪੈਰਾ ਤੀਰਅੰਦਾਜ਼ੀ ਦੇ ਰਿਕਰਵ ਈਵੈਂਟ ਵਿਚ ਖੇਡਣ ਵਾਲੇ ਹਰਵਿੰਦਰ ਸਿੰਘ ਹਰਿਆਣਾ ਦੇ ਇਕਲੌਤੇ ਖਿਡਾਰੀ ਹੋਣਗੇ।
ICC ਨੇ ਕੀਤਾ ਟੀ-20 ਵਿਸ਼ਵ ਕੱਪ ਦੇ ਗਰੁੱਪ ਦਾ ਐਲਾਨ, ਭਾਰਤ-ਪਾਕਿਸਤਾਨ ਇਕੋ ਗਰੁੱਪ ‘ਚ ਸ਼ਾਮਲ
ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਹੋਵੇਗਾ। ਹਰ ਗਰੁੱਪ ਵਿਚ 6-6 ਟੀਮਾਂ ਹੋਣਗੀਆਂ।